ETV Bharat / state

ਬੰਦੂਕ ਦੀ ਨੋਕ 'ਤੇ BMW ਗੱਡੀ ਲੈ ਕੇ ਫ਼ਰਾਰ ਹੋਏ ਨੌਜਵਾਨ - ਬੰਦੂਕ ਦੀ ਨੋਕ 'ਤੇ BMW ਗੱਡੀ

ਜਲੰਧਰ ਦੇ ਮਾਡਲ ਟਾਊਨ ਵਿੱਚ ਇੱਕ ਵਿਅਕਤੀ ਕੋਲੋ ਬੰਦੂਕ ਦੀ ਨੋਕ 'ਤੇ BMW ਗੱਡੀ ਲੈ ਕੇ 2 ਹਥਿਆਰਬੰਦ ਨੌਜਵਾਨ ਫ਼ਰਾਰ ਹੋ ਗਏ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਬੰਦੂਕ ਦੀ ਨੋਕ 'ਤੇ BMW ਗੱਡੀ ਲੈ ਕੇ ਫ਼ਰਾਰ ਹੋਏ ਨੌਜਵਾਨ

author img

By

Published : Jan 9, 2022, 12:10 PM IST

ਜਲੰਧਰ: ਪੰਜਾਬ ਵਿੱਚ ਹਰ ਦਿਨ ਚੋਰੀਂ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾਂ ਰਹੀਆਂ ਹਨ। ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਣ ਦਾ ਖਾਦਸ਼ਾ ਰਹਿੰਦਾ ਹੈ। ਅਜਿਹੀ ਹੀ ਇੱਕ ਚੋਰੀਂ ਦੀ ਵਾਰ ਜਲੰਧਰ ਦੇ ਮਾਡਲ ਟਾਊਨ ਦੀ ਹੈ। ਜਿੱਥੇ ਇੱਕ ਵਿਅਕਤੀ ਕੋਲੋ ਬੰਦੂਕ ਦੀ ਨੋਕ 'ਤੇ BMW ਗੱਡੀ ਲੈ ਕੇ 2 ਹਥਿਆਰਬੰਦ ਨੌਜਵਾਨ ਫ਼ਰਾਰ ਹੋ ਗਏ।

ਜਾਣਕਾਰੀ ਅਨੁਸਾਰ ਜਲੰਧਰ ਦੇ ਮਾਡਲ ਟਾਊਨ ਤੋਂ ਇੱਕ ਵਿਅਕਤੀ ਪੁਨੀਤ ਆਹੂਜਾ ਜੋ ਕਿ ਆਪਣੀ ਬੀ.ਐਮ.ਡਬਲਿਊ ਵਿੱਚ ਆਪਣੀ ਘਰਵਾਲੀ ਨਾਲ ਹੌਟ ਡ੍ਰਾਈਵ ਆਇਆ ਸੀ ਤੇ ਇੰਨੇ ਵਿੱਚ ਹੀ ਪਿੱਛੋਂ ਉਨ੍ਹਾਂ ਦੀ ਗੱਡੀ ਵਿੱਚ ਇੱਕ ਵਿਅਕਤੀ ਆ ਕੇ ਬੈਠ ਗਿਆ।

ਜਿਸ ਤੋਂ ਬਾਅਦ ਮੇਰੀ ਪਤਨੀ ਨੇ ਗੱਡੀ ਚੋਂ ਉਤਰ ਕੇ ਭੱਜਣ ਦਾ ਕੋਸ਼ਿਸ ਕੀਤੀ ਤਾਂ ਦੂਸਰਾ ਵਿਅਕਤੀ ਉਨ੍ਹਾਂ ਦੇ ਅੱਗੇ ਆ ਕੇ ਸੀਟ 'ਤੇ ਬਹਿ ਗਿਆ। ਜਿਸਦੇ ਨੇ ਬੰਦੂਕ ਕੱਢ ਕੇ ਲੋਡ ਕਰਨੀ ਸ਼ੁਰੂ ਕਰ ਦਿੱਤੀ। ਇੰਨੇ ਵਿੱਚ ਹੀ ਪੁਨੀਤ ਅਹੂਜਾ ਗੱਡੀ ਵਿੱਚੋਂ ਉਤਰ ਕੇ ਭੱਜਣ ਲੱਗਾ ਤੇ ਉਨ੍ਹਾਂ ਵੱਲੋਂ ਉਸ ਦੀ ਗੱਡੀ ਅਤੇ ਗੱਡੀ 'ਚ ਪਿਆ ਕੈਸ਼ ਲੈ ਕੇ ਫ਼ਰਾਰ ਹੋ ਗਏ।

ਬੰਦੂਕ ਦੀ ਨੋਕ 'ਤੇ BMW ਗੱਡੀ ਲੈ ਕੇ ਫ਼ਰਾਰ ਹੋਏ ਨੌਜਵਾਨ

ਉੱਥੇ ਇਸ ਸੰਬੰਧੀ ਜਦੋਂ ਥਾਣਾ ਨੰਬਰ 6 ਦੀ ਪੁਲਿਸ ਨੂੰ ਸੂਚਨਾ ਮਿਲੀ ਤੇ ਥਾਣਾ ਨੰ 6 ਦੀ ਪੁਲਿਸ ਪਾਰਟੀ ਐੱਸ.ਐੱਚ.ਓ ਸੁਰਜੀਤ ਸਿੰਘ ਅਤੇ ਆਈਪੀਐਸ ਅਦਿੱਤਿਆ ਮੌਕੇ 'ਤੇ ਪੁੱਜੇ। ਜਿਨ੍ਹਾਂ ਦੇ ਵੱਲੋਂ ਇਹ ਅਸ਼ਵਾਸਨ ਦਿੱਤਾ ਗਿਆ ਹੈ, ਕਿ ਉਨ੍ਹਾਂ ਦੇ ਵੱਲੋਂ ਇਸ ਮਾਮਲੇ ਵਿੱਚ ਸੀ.ਆਈ.ਏ ਟੀਮ ਅਤੇ ਹੋਰ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਆਰੋਪੀ ਹਨ, ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਹ ਵੀ ਪੜੋ: ਪਾਕਿਸਤਾਨ 'ਚ ਬਰਫਬਾਰੀ: ਹਿੱਲ ਸਟੇਸ਼ਨ 'ਤੇ ਫਸੇ 21 ਲੋਕਾਂ ਦੀ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.