ETV Bharat / state

ਜਲੰਧਰ ਦੇ ਸੇਵਾ ਕੇਂਦਰ 'ਚ ਹੋਈ ਚੋਰੀ, ਲੱਗੇ ਸੀਸੀਟੀਵੀ ਨੂੰ ਤੋੜਿਆ - Jalandhar sewa kendra latest news

ਜਲੰਧਰ ਦੇ ਥਾਣਾ 7 ਦੇ ਵਿੱਚ ਪੈਂਦੇ ਸੇਵਾ ਕੇਂਦਰ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਸੇਵਾ ਕੇਂਦਰ ਦਾ ਤਾਲਾ ਤੋੜ ਕੇ 16 ਬੈਟਰੀਆ ਚੋਰੀ ਕਰ ਲਾਈਆਂ ਹਨ।

ਜਲੰਧਰ ਦੇ ਸੇਵਾ ਕੇਂਦਰ 'ਚ ਹੋਈ ਚੋਰੀ
ਜਲੰਧਰ ਦੇ ਸੇਵਾ ਕੇਂਦਰ 'ਚ ਹੋਈ ਚੋਰੀ
author img

By

Published : Jan 29, 2020, 1:24 PM IST

ਜਲੰਧਰ: ਬੀਤੀ ਰਾਤ ਜਲੰਧਰ ਦੇ ਥਾਣਾ 7 ਦੇ ਵਿੱਚ ਪੈਂਦੇ ਸੇਵਾ ਕੇਂਦਰ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਸੇਵਾ ਕੇਂਦਰ ਦਾ ਤਾਲਾ ਤੋੜ ਕੇ 16 ਬੈਟਰੀਆ ਚੋਰੀ ਕਰ ਲਾਈਆਂ ਹਨ।

ਇਸ ਦੇ ਨਾਲ ਹੀ ਚੋਰਾਂ ਨੇ ਉੱਥੇ ਲੱਗੇ ਸੀਸੀਟੀਵੀ ਕੈਮਰੇ ਅਤੇ ਡੀ.ਵੀ.ਆਰ 'ਚੋ ਸਾਰੀ ਵੀਡੀਓ ਡਲੀਟ ਕਰ ਦਿੱਤੀ ਹੈ। ਜਦ ਕਿ ਦੋ ਦਿਨ ਪਹਿਲਾਂ ਹੀ ਹੋਈ ਚੈਂਕਿੰਗ ਵਿੱਚ ਸਾਰੇ ਕੈਮਰੇ ਸਹੀ ਢੰਗ ਨਾਲ ਕੰਮ ਕਰ ਰਹੇ ਸਨ।

ਵੇਖੋ ਵੀਡੀਓ

ਸੇਵਾ ਕੇਂਦਰ ਵਿੱਚ ਕੰਮ ਕਰਨ ਵਾਲੇ ਸੁਪਰਵਾਇਜ਼ਰ ਦਾ ਕਹਿਣਾ ਹੈ ਕਿ, ਉਹ ਬੀਤੀ ਸ਼ਾਮ ਨੂੰ ਸੇਵਾ ਕੇਂਦਰ ਬੰਦ ਕਰ ਗਏ ਸੀ। ਬੁੱਧਵਾਰ ਸਵੇਰ ਆ ਕੇ ਜਦੋ ਉਹ ਸੇਵਾ ਕੇਂਦਰ ਖੋਲ੍ਹਣ ਲੱਗਿਆ ਤਾਂ ਤਾਲੇ ਟੁੱਟੇ ਹੋਏ ਸਨ ਤੇ ਅੰਦਰ ਸਾਰਾ ਸਾਮਾਨ ਬਿਖਰਿਆ ਪਿਆ ਸੀ, ਜਿਸ ਤੋ ਬਾਅਦ ਇਸ ਦੀ ਸ਼ਿਕਾਇਤ ਥਾਣਾ 7 ਨੂੰ ਦੇ ਦਿੱਤੀ ਗਈ ਹੈ। ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਪਰਵਾਇਜ਼ਰ ਨੇ ਦੱਸਿਆ ਕਿ ਜਿਹੜੀਆਂ ਬੈਟਰੀਆਂ ਚੋਰੀਆਂ ਹੋਈਆਂ ਹਨ, ਇਨ੍ਹਾਂ ਦੀ ਕੀਮਤ 50 ਹਾਜ਼ਾਰ ਦੇ ਕਰੀਬ ਬਣਦੀ ਹੈ।

ਇਹ ਵੀ ਪੜੋ: ਜਲੰਧਰ: ਪਿੱਟਬੁੱਲ ਦਾ ਸ਼ਿਕਾਰ ਹੋਇਆ ਇੱਕ ਹੋਰ ਬੱਚਾ

ਏਐਸਆਈ ਨੌਨਿਹਾਲ ਸਿੰਘ ਨੇ ਕਿਹਾ ਕਿ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

Intro:ਜਲੰਧਰ ਦੇ ਥਾਣਾ 7 ਦੇ ਵਿਖੇ ਖੁੱਲਾਕਿੰਗਰਾ ਦੇ ਸੇਵਾ ਕੇਂਦਰ ਵਿੱਚ ਰਾਤੀਂ ਚੋਰਾਂ ਨੇ ਤਾਲਾ ਤੋੜ ਕੇ ਸੇਵਾ ਕੇਂਦਰ ਵਿੱਚ ਲੱਗੇ 16 ਬੈਟਰੀਆ ਚੋਰੀ ਕਰ ਲਾਈਆਂ।Body:ਹੈਰਾਨੀ ਦੀ ਗੱਲ ਏਹ ਹੈ ਕਿ ਉੱਥੇ ਲੱਗੇ CCTV ਕੈਮਰੇ ਅਤੇ ਡੀ.ਵੀ.ਆਰ ਚੋ ਪੂਰੀ ਵੀਡੀਓ ਡਾਲੀਡ ਕਰ ਦਿੱਤੀ। ਜਦ ਕਿ ਦੋ ਦਿਨ ਪਹਿਲਾਂ ਹੀ ਹੋਈ ਚੈਂਕਿੰਗ ਵਿੱਚ ਸਾਰੇ ਕੈਮਰੇ ਸਹੀ ਢੰਗ ਨਾਲ ਕੰਮ ਕਰ ਰਹੇ ਸਨ। ਚੋਰਾਂ ਨੇ CCTV ਫੁਟੇਜ ਨੂ ਨੁਕਸਾਨ ਪਹੁੰਚਾਆਇਆਂ, ਤਾਂਕਿ ਚੋਰਾਂ ਦੀ ਇਸ ਵਾਰਦਾਤ ਨੂੰ ਪੁਲੀਸ ਫਲੋਰ ਨਾ ਸਕੇ। ਸੇਵਾ ਕੇਂਦਰ ਵਿੱਚ ਕੰਮ ਕਰਨ ਵਾਲੇ ਸੁਪਰਵਾਇਜ਼ਰ ਦਾ ਕਹਿਣਾ ਹੈ ਕਿ, ਉਹ ਕੱਲ ਸ਼ਾਮ ਨੂੰ ਸੇਵਾ ਕੇਂਦਰ ਬੰਦ ਕਰ ਗਏ ਸੀ। ਅੱਜ ਸਵੇਰ ਆ ਕੇ ਜਦੋ ਉਹ ਸੇਵਾ ਕੇਂਦਰ ਖੋਲਣ ਲੱਗੇ ਤਾਂ ਤਾਲੇ ਟੁੱਟੇ ਹੋਏ ਸਨ ਤੇ ਅੰਦਰ ਸਾਰਾ ਸਾਮਾਨ ਬਿਖਰਿਆ ਪਿਆ ਸੀ। ਜਿਸ ਤੋ ਬਾਅਦ ਇਸ ਦੀ ਸ਼ਿਕਾਇਤ ਥਾਣਾ 7 ਨੂੰ ਦੇ ਦਿੱਤੀ ਗਈ ਹੈ। ਮੌਕੇ ਤੇ ਪਹੁੰਚ ਕੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਬਾਈਟ : ਸੇਵਾ ਕੇਂਦਰ ਦੇ ਸੁਪਰਵਾਇਜ਼ਰ

ਬਾਈਟ :- ਨੋਨੀਹਾਲ ਸਿੰਘ ( ਏ ਐੱਸ ਆਈ ਥਾਣਾ 7)Conclusion:ਥਾਣਾ ਨੰਬਰ ਸੱਤ ਦੇ ਏ ਐੱਸ ਆਈ ਨੋਨੀਹਾਲ ਸਿੰਘ ਦਾ ਕਹਿਣਾ ਹੈ ਕਿ ਆਸ ਪਾਸ ਦੇ cctv ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ETV Bharat Logo

Copyright © 2025 Ushodaya Enterprises Pvt. Ltd., All Rights Reserved.