ਜਲੰਧਰ: ਜ਼ਿਲ੍ਹੇ ਦੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਪਿੰਡ ਖਿਆਲਾ ਵਿੱਚ 01 ਤੋਂ 04 ਅਕਤੂਬਰ ਤੱਕ ਹੋਈਆਂ ਅੰਡਰ-16 ਸਟੇਟ ਲੈਵਲ ਖੇਡਾਂ ਵਿੱਚ ਰਾਇਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ ਦੀ 9ਵੀਂ ਕਲਾਸ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ 100 ਮੀਟਰ ਅਤੇ ਲੌਂਗ ਜੰਪ ਵਿੱਚ ਗੋਲਡ ਮੈਡਲ ਜਿੱਤ ਕੇ ਜ਼ਿਲ੍ਹੇ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਤੋਂ ਪਹਿਲਾਂ ਪਿਛਲੇ ਸਾਲ ਹੋਈਆਂ ਸਟੇਟ ਲੈਵਲ ਖੇਡਾਂ ਵਿੱਚੋਂ ਵੀ ਅੰਡਰ -14 ਵਿੱਚ ਸਿਮਰਨਜੀਤ ਕੌਰ 100 ਮੀਟਰ ਅਤੇ 200 ਮੀਟਰ ਵਿੱਚ ਗੋਲਡ ਮੈਡਲ ਜਿੱਤ ਕੇ ਨੈਸ਼ਨਲ ਖੇਡਾਂ ਵਿੱਚ ਭਾਗ ਲਿਆ। ਜਿੱਥੇ ਉਸ ਨੇ 100 ਮੀਟਰ ਰੇਸ ਵਿੱਚ ਗੋਲਡ ਮੈਡਲ ਅਤੇ ਲੌਂਗ ਜੰਪ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਉਸ ਨੂੰ ਬੈਸਟ ਅਥਲੀਟ ਦਾ ਐਵਾਰਡ ਵੀ ਦਿੱਤਾ ਗਿਆ ।
ਆਪਣੇ ਪਿੰਡ ਦੇ ਗਰਾਊਂਡ ਵਿੱਚ ਜਗਬੀਰ ਸਿੰਘ ਦੀ ਅਗਵਾਈ ਵਿੱਚ ਅਭਿਆਸ ਕਰਨ ਵਾਲੀ ਸਿਮਰਨਜੀਤ ਕੌਰ ਆਲ ਓਪਨ ਪੰਜਾਬ ਅੰਡਰ-16 ਖੇਡਾਂ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿੱਚ ਹੋਣ ਵਾਲਿਆਂ ਖੇਡਾ ਦੀ ਤਿਆਰੀ ਕਰ ਰਹੀ ਹੈ।
ਸਿਮਰਨਜੀਤ ਕੌਰ 100 ਮੀਟਰ ਰੇਸ ਚ ਜਿੱਤਿਆ ਗੋਲਡ ਮੈਡਲ - simranjit Kaur wins gold
ਅੰਡਰ-16 ਸਟੇਟ ਲੈਵਲ ਖੇਡਾਂ ਵਿਚ ਕੀਤਾ ਕਮਾਲ 100 ਮੀਟਰ ਰੇਸ ਅਤੇ ਲੌਂਗ ਜੰਪ ਵਿਚ ਜਿੱਤਿਆ ਗੋਲਡ ਮੈਡਲ ।
ਜਲੰਧਰ: ਜ਼ਿਲ੍ਹੇ ਦੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਪਿੰਡ ਖਿਆਲਾ ਵਿੱਚ 01 ਤੋਂ 04 ਅਕਤੂਬਰ ਤੱਕ ਹੋਈਆਂ ਅੰਡਰ-16 ਸਟੇਟ ਲੈਵਲ ਖੇਡਾਂ ਵਿੱਚ ਰਾਇਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ ਦੀ 9ਵੀਂ ਕਲਾਸ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ 100 ਮੀਟਰ ਅਤੇ ਲੌਂਗ ਜੰਪ ਵਿੱਚ ਗੋਲਡ ਮੈਡਲ ਜਿੱਤ ਕੇ ਜ਼ਿਲ੍ਹੇ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਤੋਂ ਪਹਿਲਾਂ ਪਿਛਲੇ ਸਾਲ ਹੋਈਆਂ ਸਟੇਟ ਲੈਵਲ ਖੇਡਾਂ ਵਿੱਚੋਂ ਵੀ ਅੰਡਰ -14 ਵਿੱਚ ਸਿਮਰਨਜੀਤ ਕੌਰ 100 ਮੀਟਰ ਅਤੇ 200 ਮੀਟਰ ਵਿੱਚ ਗੋਲਡ ਮੈਡਲ ਜਿੱਤ ਕੇ ਨੈਸ਼ਨਲ ਖੇਡਾਂ ਵਿੱਚ ਭਾਗ ਲਿਆ। ਜਿੱਥੇ ਉਸ ਨੇ 100 ਮੀਟਰ ਰੇਸ ਵਿੱਚ ਗੋਲਡ ਮੈਡਲ ਅਤੇ ਲੌਂਗ ਜੰਪ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਉਸ ਨੂੰ ਬੈਸਟ ਅਥਲੀਟ ਦਾ ਐਵਾਰਡ ਵੀ ਦਿੱਤਾ ਗਿਆ ।
ਆਪਣੇ ਪਿੰਡ ਦੇ ਗਰਾਊਂਡ ਵਿੱਚ ਜਗਬੀਰ ਸਿੰਘ ਦੀ ਅਗਵਾਈ ਵਿੱਚ ਅਭਿਆਸ ਕਰਨ ਵਾਲੀ ਸਿਮਰਨਜੀਤ ਕੌਰ ਆਲ ਓਪਨ ਪੰਜਾਬ ਅੰਡਰ-16 ਖੇਡਾਂ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿੱਚ ਹੋਣ ਵਾਲਿਆਂ ਖੇਡਾ ਦੀ ਤਿਆਰੀ ਕਰ ਰਹੀ ਹੈ।
100 ਮੀਟਰ ਰੇਸ ਅਤੇ ਲੌਂਗ ਜੰਪ ਵਿਚ ਜਿੱਤਿਆ ਗੋਲਡ ਮੈਡਲ ।
ਰਾਇਲ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਦੀ ਹੈ ਵਿਦਿਆਰਥਣ ।
9ਵੀਂ ਕਲਾਸ ਵਿਚ ਪੜ੍ਹਦੀ ਹੈ ਸਿਮਰਨਜੀਤ ਕੌਰ ।Body:ਜਲੰਧਰ ਜ਼ਿਲ੍ਹੇ ਦੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਪਿੰਡ ਖਿਆਲਾ ਵਿੱਚ 01 ਤੋਂ 04 ਅਕਤੂਬਰ ਤੱਕ ਹੋਈਆਂ CBSE ਅੰਡਰ-16 ਸਟੇਟ ਲੈਵਲ ਖੇਡਾਂ ਵਿੱਚ ਰਾਇਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ ਦੀ 9ਵੀਂ ਕਲਾਸ ਦੀ ਵਿਦਿਆਰਥਣ ਸਿਮਰਨਜੀਤ ਕੌਰ ਪੁੱਤਰੀ ਗੁਰਮੀਤ ਸਿੰਘ ਵਾਸੀ ਬਿਲਾਸਪੁਰ ਨੇ 100 ਮੀਟਰ ਅਤੇ ਲੌਂਗ ਜੰਪ ਵਿੱਚ ਗੋਲਡ ਮੈਡਲ ਜਿੱਤ ਕੇ ਜ਼ਿਲ੍ਹੇ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ।
ਇਸ ਤੋਂ ਪਹਿਲਾਂ ਪਿਛਲੇ ਸਾਲ ਹੋਈਆਂ ਸਟੇਟ ਲੈਵਲ ਖੇਡਾਂ ਵਿੱਚੋਂ ਵੀ ਅੰਡਰ -14 ਵਿੱਚ ਸਿਮਰਨਜੀਤ ਕੌਰ 100 ਮੀਟਰ ਅਤੇ 200 ਮੀਟਰ ਵਿੱਚ ਗੋਲਡ ਮੈਡਲ ਜਿੱਤ ਕੇ ਨੈਸ਼ਨਲ ਖੇਡਾਂ ਵਿੱਚ ਭਾਗ ਲਿਆ ਜਿੱਥੇ ਉਸ ਨੇ 100 ਮੀਟਰ ਰੇਸ ਵਿੱਚ ਗੋਲਡ ਮੈਡਲ ਅਤੇ ਲੌਂਗ ਜੰਪ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਉਸ ਨੂੰ ਬੈਸਟ ਅਥਲੀਟ ਦਾ ਐਵਾਰਡ ਵੀ ਦਿੱਤਾ ਗਿਆ ।
ਆਪਣੇ ਪਿੰਡ ਦੇ ਗਰਾਊਂਡ ਵਿੱਚ ਜਗਬੀਰ ਸਿੰਘ ਦੀ ਅਗਵਾਈ ਵਿੱਚ ਅਭਿਆਸ ਕਰਨ ਵਾਲੀ ਸਿਮਰਨਜੀਤ ਕੌਰ ਆਲ ਓਪਨ ਪੰਜਾਬ ਅੰਡਰ-16 ਖੇਡਾਂ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿੱਚ ਹੋ ਰਹੀਆਂ ਹਨ ਦੀ ਤਿਆਰੀ ਕਰ ਰਹੀ ਹੈ ਅਤੇ ਉਸ ਨੂੰ ਇਨ੍ਹਾਂ ਖੇਡਾਂ ਵਿੱਚ ਵੀ ਚੰਗੇ ਨਤੀਜੇ ਆਉਣ ਦੀ ਉਮੀਦ ਹੈ ।
CBSE ਅੰਡਰ 16 ਖੇਡਾਂ ਜੋ ਕਿ ਨਵੰਬਰ ਵਿੱਚ ਛੱਤੀਸਗੜ੍ਹ ਵਿੱਚ ਹੋ ਰਹੀਆਂ ਹਨ ਉਸ ਲਈ ਵੀ ਸਿਮਰਨਜੀਤ ਕੌਰ ਤਿਆਰੀ ਕਰ ਰਹੀ ਹੈ ਉਸ ਨੂੰ ਉਮੀਦ ਹੈ ਕਿ ਉਹ ਅੰਡਰ 14 ਦੀ ਤਰ੍ਹਾਂ ਹੀ ਇਸ ਵਾਰ ਵੀ ਅੰਡਰ 16 ਵਿੱਚ ਗੋਲਡ ਮੈਡਲ ਪ੍ਰਾਪਤ ਕਰੇਗੀ ।Conclusion: