ETV Bharat / state

ਸੱਟਡੀ ਵੀਜ਼ਾ ਦੀ ਮੁੜ ਬਹਾਲੀ, ਸੁਫ਼ਨਿਆਂ ਦੀ ਉਡਾਣ ਲਈ ਤਿਆਰ ਪੰਜਾਬੀ

author img

By

Published : Nov 18, 2020, 5:39 PM IST

ਸੁਫ਼ਨਿਆਂ ਦੀ ਉਡਾਣ ਲਈ ਸੱਟਡੀ ਵੀਜ਼ਾ ਮੁੜ 20 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ। ਵਿਦਿਆਰਥੀਆਂ 'ਚ ਇਸ ਮੁੜ ਬਹਾਲੀ ਨੂੰ ਲੈ ਕੇ ਵੱਖਰਾ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ।

ਸੱਟਡੀ ਵੀਜ਼ਾ ਦੀ ਮੁੜ ਬਹਾਲੀ, ਸੁਫ਼ਨਿਆਂ ਦੀ ਉਡਾਣ ਲਈ ਤਿਆਰ ਪੰਜਾਬੀ
ਸੱਟਡੀ ਵੀਜ਼ਾ ਦੀ ਮੁੜ ਬਹਾਲੀ, ਸੁਫ਼ਨਿਆਂ ਦੀ ਉਡਾਣ ਲਈ ਤਿਆਰ ਪੰਜਾਬੀ

ਜਲੰਧਰ: ਸੁਫ਼ਨਿਆਂ ਦੀ ਉਡਾਣ ਲਈ ਸੱਟਡੀ ਵੀਜ਼ਾ ਮੁੜ 20 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ। ਵਿਦਿਆਰਥੀਆਂ 'ਚ ਇਸ ਮੁੜ ਬਹਾਲੀ ਨੂੰ ਲੈ ਕੇ ਵੱਖਰਾ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ।

ਕੋਰੋਨਾ ਨੇ ਕੀਤੀ ਸੀ ਵੀਜ਼ਾ 'ਤੇ ਵੀ ਤਾਲਾਬੰਦੀ

ਕੋਰੋਨਾ ਦੀ ਮਹਾਂਮਾਰੀ ਦੀ ਲਾਗ ਤੋਂ ਕੋਈ ਵੀ ਖੇਤਰ ਵਾਂਝਾ ਨਹੀਂ ਰਹਿ ਸੱਕਿਆ।ਤਾਲਾਬੰਦੀ ਨੇ ਹਰ ਕੰਮ 'ਤੇ ਤਾਲਾਬੰਦੀ ਕਰ ਦਿੱਤੀ ਜਿਸ ਨਾਲ ਵਿਦਿਆਰਥੀਆਂ ਦਾ ਵੀ ਇੱਕ ਕੀਮਤੀ ਸਾਲ ਬਰਬਾਦ ਹੋ ਗਿਆ। ਪਰ ਹੁਣ ਮੁੜ ਸਟਡੀ ਵੀਜ਼ੇ ਦੀ ਬਹਾਲੀ ਸ਼ੁਰੂ ਹੋ ਗਈ ਹੈ।

ਵਿਦਿਆਰਥੀਆਂ 'ਤੇ ਰਾਹ 'ਚ ਮੁਸ਼ਕਲਾਂ

ਸਭ ਕੁੱਝ ਬੰਦ ਹੋਣ ਨਾਲ ਵਿਦਿਆਰਥੀ ਕੈਨੇਡਾ ਜਾ ਕੇ ਨਹੀਂ ਪੜ੍ਹ ਸਕਦੇ ਸੀ।ਉਨ੍ਹਾਂ ਨੂੰ ਇੰਡਿਆ 'ਚ ਰਹਿੰਦੇ ਹੋਏ ਹੀ ਆਨਲਾਇਨ ਕਲਾਸਾਂ ਜ਼ਰਿਏ ਹੀ ਪੜ੍ਹਾਈ ਕਰਨੀ ਪੈ ਰਹੀ ਸੀ ਪਰ ਹੁਣ ਅਜਿਹਾ ਨਹੀਂ ਰਿਹਾ। ਵੀਜ਼ਾ ਆਉਂਦੇ ਹੀ ਹੁਣ ਬੱਚੇ ਕੈਨੇਡਾ ਆਪਣੇ ਸੁਫ਼ਨਿਆਂ ਦੀ ਉਡਾਣ ਭਰ ਸਕਦੇ ਹਨ।

ਕੈਨੇਡਾ ਨੇ ਮੁੜ ਉਹੀ ਸਹੂਲਤਾਂ ਕੀਤੀਆਂ ਸ਼ੁਰੂ

ਕੋਰੋਨਾ ਦੇ ਚੱਲਦੇ ਕੈਨੇਡਾ ਵੱਲੋਂ ਆਨਲਾਇਨ ਕਲਾਸਾਂ ਸ਼ੁਰੂ ਕਰ ਦਿੱਤੀਆਂ ਸੀ। ਵੀਜ਼ਾ ਐਕਸਪਰਟ ਦਾ ਕਹਿਣਾ ਦੀ ਕਿ ਜ਼ਿਆਦਾਤਰ ਵਿਦਿਆਰਥੀ ਉੱਥੇ ਸੈਟਲ ਹੋਣ ਜਾਂਦੇ ਹਨ ਤੇ ਫ਼ੀਸਾਂ ਭਰ ਕੇ ਵੀ ਉਹ ਇੰਡਿਆ 'ਚ ਰਹਿ ਕੇ ਹੀ ਕਲਾਸਾਂ ਲੱਗਾ ਰਹੇ ਸਨ ਪਰ ਹੁਣ ਕੈਨੇਡਾ ਮੁੜ ਉਹੀ ਸਹੂਲਤਾਂ ਸ਼ੁਰੂ ਕਰ ਦਿੱਤੀਆਂ ਹਨ।

ਵਿਦਿਆਰਥੀ ਦਾ ਪੱਖ

ਕੈਨੇਡਾ ਜਾ ਕੇ ਭਵਿੱਖ ਬਣਾਉਣ ਵਾਲੇ ਵਿਦਿਆਰਥੀ ਨਾਲ ਜਦੋਂ ਗੱਲ਼ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇੱਕ ਕੀਮਤੀ ਸਾਲ ਖ਼ਰਾਬ ਹੋਣ ਦਾ ਖੇਦ ਹੈ ਪਰ ਵੀਜ਼ੇ ਦੀ ਮੁੜ ਬਹਾਲੀ ਨੇ ਇੱਕ ਉਮੀਦ ਦਿੱਤੀ ਹੈ ਕਿ ਅਗਲੇ ਸਾਲ 'ਚ ਮੇਰੀ ਸੁਫ਼ਨਿਆਂ ਦੀ ਉਡਾਣ ਪੂਰੀ ਹੋ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.