ETV Bharat / state

ਸੰਤ ਨੂੰ ਜਾਨੋਂ ਮਾਰਨ ਦੀ ਧਮਕੀ ਤੋਂ ਬਾਅਦ ਗੁਰੂ ਰਵਿਦਾਸ ਸਮੁਦਾਏ ਵਿੱਚ ਰੋਸ - Protests in the Guru Ravidas community

ਸ੍ਰੀ ਗੁਰੂ ਰਵਿਦਾਸ ਸਮੁਦਾਏ ਦੇ ਜਲੰਧਰ ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਨੂੰ ਕਿਸੇ ਅਗਿਆਤ ਵਿਅਕਤੀ ਵੱਲੋਂ ਫੋਨ ਤੇ ਧਮਕੀ (Threat to kill the saint of Jalandhar Dera Balan) ਦੇਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਅੱਜ ਜਲੰਧਰ ਵਿਖੇ ਗੁਰੂ ਰਵਿਦਾਸ ਸਮੁਦਾਇ ਦੇ ਲੋਕਾਂ ਨੇ ਜਲੰਧਰ ਦੇ ਐੱਸਐੱਸਪੀ ਦਿਹਾਤੀ ਸਵਰਨ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ।

Threat to kill the saint of Jalandhar Dera Balan

author img

By

Published : Aug 25, 2022, 8:32 PM IST

ਜਲੰਧਰ: ਸ੍ਰੀ ਗੁਰੂ ਰਵਿਦਾਸ ਸਮੁਦਾਏ ਦੇ ਜਲੰਧਰ ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਨੂੰ ਕਿਸੇ ਅਗਿਆਤ ਵਿਅਕਤੀ ਵੱਲੋਂ ਫੋਨ ਤੇ ਧਮਕੀ (Threat to kill the saint of Jalandhar Dera Balan) ਦੇਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਅੱਜ ਜਲੰਧਰ ਵਿਖੇ ਗੁਰੂ ਰਵਿਦਾਸ ਸਮੁਦਾਇ ਦੇ ਲੋਕਾਂ ਨੇ ਜਲੰਧਰ ਦੇ ਐੱਸਐੱਸਪੀ ਦਿਹਾਤੀ ਸਵਰਨ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ।

Threat to kill the saint of Jalandhar Dera Balan

ਇਸ ਦੌਰਾਨ ਸ੍ਰੀ ਗੁਰੂ ਰਵਿਦਾਸ ਸਮੁਦਾਏ ਅਤੇ ਭਾਜਪਾ ਨੇਤਾ ਰੌਬਿਨ ਸਾਂਪਲਾ ਨੇ ਕਿਹਾ ਕਿ ਸੰਤ ਨਿਰੰਜਣ ਦਾਸ ਜੀ ਨੂੰ ਫੋਨ ਤੇ ਧਮਕੀ ਦੇਣ ਵਾਲੇ ਸ਼ਖ਼ਸ ਨੂੰ ਪੁਲਿਸ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰੇ। ਉਨ੍ਹਾਂ ਕਿਹਾ ਕਿ ਇਕ ਪਾਸੇ ਸੰਤ ਨੂੰ ਪ੍ਰਚਾਰ ਕਰਨ ਲਈ ਰੁਕਣ ਦੀ ਧਮਕੀ ਦਿੱਤੀ ਜਾ ਰਹੀ ਹੈ, ਉੱਤੋਂ ਧਮਕੀ ਦੇਣ ਵਾਲਾ ਸ਼ਖ਼ਸ ਉਨ੍ਹਾਂ ਨੂੰ ਇਹ ਧਮਕੀ ਕਪੂਰਥਲਾ ਜੇਲ੍ਹ ਵਿੱਚੋਂ ਫੋਨ ਕਰਕੇ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਤ ਨੂੰ ਧਮਕੀ ਦੇਣ ਵਾਲੇ ਸ਼ਖਸ ਉੱਜਲ ਤੋਂ ਜਲਦ ਗਿਰਫ਼ਤਾਰ ਕੀਤਾ ਜਾਵੇ ਨਹੀਂ ਤਾਂ ਰਵੀਦਾਸ ਸਮੁਦਾਏ ਨੂੂੰ ਧਰਨੇ ਪ੍ਰਦਰਸ਼ਨ ਤੇ ਉਤਰਨਾ ਪਵੇਗਾ।

ਉਧਰ ਇਸ ਪੂਰੇ ਮਾਮਲੇ ਉੱਪਰ ਬੋਲਦੇ ਹੋਏ ਜਲੰਧਰ ਦੇ ਐੱਸ. ਐੱਸ. ਪੀ ਦਿਹਾਤੀ ਸਵਰਨ ਸਿੰਘ ਮੈਂ ਵੀ ਵਿਸ਼ਵਾਸ ਦੁਆਇਆ ਕਿ ਸੰਤ ਨਿਰੰਜਨ ਦਾਸ ਦੀ ਸਕਿਓਰਿਟੀ ਵਿੱਚ ਕੋਈ ਕੋਤਾਹੀ ਨਹੀਂ ਵਰਤੀ ਜਾਏਗੀ ਅਤੇ ਜਲਦ ਹੀ ਆਰੋਪੀ ਸ਼ਖਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਏਗਾ।

ਇਹ ਵੀ ਪੜ੍ਹੋ: PM ਸੁਰੱਖਿਆ ਕੁਤਾਹੀ ਮਾਮਲੇ ਵਿੱਚ ਅਨੁਰਾਗ ਠਾਕੁਰ ਦਾ ਪੰਜਾਬ ਪੁਲਿਸ ਉੱਤੇ ਇਲਜ਼ਾਮ

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.