ETV Bharat / state

ਨਸ਼ੇ 'ਚ ਟੱਲੀ ਇੱਕ ਹੋਰ ਖਾਕੀ ਧਾਰਕ...ਦੇਖੋ ਫਗਵਾੜਾ 'ਚ ਵੀ ਨਸ਼ੇੜੀ ਪੁਲਿਸ ਵਾਲੇ ਦੀ ਕਰਤੂਤ - ਜਲੰਧਰ ਦੇ ਬੱਸ ਅੱਡੇ

ਕੱਲ੍ਹ ਦੇਰ ਸ਼ਾਮ ਫਗਵਾੜਾ ਪੁਲਿਸ ਦੇ ਇੱਕ ਹੌਲਦਾਰ ਵੱਲੋਂ ਸ਼ਰਾਬ ਪੀ ਕੇ ਜਲੰਧਰ ਦੇ ਬੱਸ ਅੱਡੇ ਵਿੱਚ ਖੂਬ ਹੰਗਾਮਾ ਕੀਤਾ ਗਿਆ। ਹੰਗਾਮਾ ਉਦੋਂ ਹੋਇਆ ਜਦੋਂ ਸ਼ਰਾਬ ਦੇ ਨਸ਼ੇ ਵਿੱਚ ਚੂਰ ਇੱਕ ਮੁਲਾਜ਼ਮ ਨੇ ਬੱਸ ਅੱਡੇ ਵਿੱਚ ਗਲਤ ਹਰਕਤਾਂ ਦੇ ਨਾਲ ਨਾਲ ਓਥੇ ਮੌਜੂਦ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਧਮਕਾਣਾ ਸ਼ੁਰੂ ਕਰ ਦਿੱਤਾ।

ਪੰਜਾਬ ਦੇ ਫਗਵਾੜਾ 'ਚ ਪੁਲਿਸ ਦੂਜੀ ਵਾਰ ਫਿਰ ਚਰਚਾ 'ਚ

author img

By

Published : May 6, 2021, 7:44 PM IST

ਜਲੰਧਰ: ਪੰਜਾਬ ਦੇ ਕਪੂਰਥਲਾ ਜਿਲ੍ਹੇ ਦੀ ਪੁਲਿਸ ਲਗਾਤਾਰ ਦੂਸਰੀ ਵਾਰ ਚਰਚਾ ਵਿੱਚ ਆ ਗਈ ਹੈ। ਅਜੇ ਕੱਲ੍ਹ ਫਗਵਾੜਾ ਵਿਖੇ ਐਸ.ਐਚ.ਓ ਵੱਲੋਂ ਸਬਜ਼ੀ ਦੀ ਟੋਕਰੀ ਨੂੰ ਲੱਤ ਮਾਰਨ ਵਾਲਾ ਮਾਮਲਾ ਠੰਡਾ ਵੀ ਨਹੀਂ ਹੋਇਆ ਸੀ। ਕਿ ਕੱਲ੍ਹ ਦੇਰ ਸ਼ਾਮ ਫਗਵਾੜਾ ਪੁਲਿਸ ਦੇ ਇੱਕ ਹੌਲਦਾਰ ਵੱਲੋਂ ਸ਼ਰਾਬ ਪੀ ਕੇ ਜਲੰਧਰ ਦੇ ਬਸ ਅੱਡੇ ਵਿੱਚ ਖੂਬ ਹੰਗਾਮਾ ਕੀਤਾ ਗਿਆ। ਹੰਗਾਮਾ ਉਦੋਂ ਹੋਇਆ ਜਦੋਂ ਸ਼ਰਾਬ ਦੇ ਨਸ਼ੇ ਵਿੱਚ ਚੂਰ ਇਸ ਮੁਲਾਜਮ ਨੇ ਬੱਸ ਅੱਡੇ ਵਿੱਚ ਗਲਤ ਹਰਕਤਾਂ ਦੇ ਨਾਲ ਨਾਲ ਓਥੇ ਮੌਜੂਦ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਧਮਕਾਣਾ ਸ਼ੁਰੂ ਕਰ ਦਿੱਤਾ।

ਪੰਜਾਬ ਦੇ ਫਗਵਾੜਾ 'ਚ ਪੁਲਿਸ ਦੂਜੀ ਵਾਰ ਫਿਰ ਚਰਚਾ 'ਚ

ਇਸ ਤੋਂ ਬਾਅਦ ਓਥੇ ਮੌਜੂਦ ਲੋਕਾਂ ਨੇ ਇਸ ਮੁਲਾਜ਼ਮ ਨੂੰ ਫੜਕੇ ਇਹਨੂੰ ਬੱਸ ਸਟੈਂਡ ਪੁਲਿਸ ਚੌਂਕੀ ਦੇ ਹਵਾਲੇ ਕਰ ਦਿੱਤਾ । ਪਰ ਇਸ ਪੂਰੇ ਮਾਮਲੇ ਵਿੱਚ ਪੁਲਿਸ ਅਫਸਰ ਗੱਲ ਕਰਨ ਤੋਂ ਬਚ ਰਹੇ ਹਨ । ਹਾਲਾਂਕਿ ਕੱਲ੍ਹ ਹੋਏ ਐਸ.ਐਚ.ਓ ਦੇ ਮਾਮਲੇ ਵਿੱਚ ਪੰਜਾਬ ਦੇ ਡੀ.ਜੀ.ਪੀ ਦਿਨਕਾਰ ਗੁਪਤਾ ਨੇ ਐਸ.ਐਚ.ਓ ਨੂੰ ਤਾਂ ਸਸਪੈਂਡ ਕਰ ਦਿੱਤਾ। ਪਰ ਇਸ ਮੁਲਾਜ਼ਮ ਦੀ ਹਰਕਤ ਅਤੇ ਗਰੀਬ ਲੋਕਾਂ ਨੂੰ ਧਮਕਾਉਣ ਦੀ ਘਟਨਾ ਨੇ ਇੱਕ ਵਾਰ ਫੇਰ ਪੁਲਿਸ ਦੀ ਵਰਦੀ ਤੇ ਦਾਗ ਲੱਗਾ ਦਿੱਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.