ETV Bharat / state

ਵਿਦੇਸ਼ ਭੇਜਣ ਦੇ ਨਾਂਅ 'ਤੇ ਪੁਲਿਸ ਅਧਿਕਾਰੀ ਕਰਦਾ ਸੀ ਲੱਖਾਂ ਦੀ ਠੱਗੀ

ਜਲੰਧਰ ਦੇ ਥਾਣਾ ਡਵੀਜ਼ਨ ਨੰਬਰ ਤਿੰਨ ਦੀ ਪੁਲੀਸ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਦੀ ਠੱਗੀ ਮਾਰਨ ਵਾਲੇ ਪੁਲਿਸ ਮੁਲਾਜ਼ਮ ਵਿਕਰਮਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰੋਪੀ ਨੇ ਕਬੂਲ ਕੀਤਾ ਹੈ ਕਿ ਉਸਨੇ 16 ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਕੀਤੀ ਹੈ ਪੁਲਿਸ ਨੇ ਉਸ ਕੋਲੋਂ 16 ਪਾਸਪੋਰਟ ਅਤੇ ਨਗਦੀ ਬਰਾਮਦ ਕੀਤੀ ਹੈ।

ਖਾਕੀ ਧਾਰੀ ਪੁਲਿਸ ਅੜਿੱਕੇ
author img

By

Published : Apr 18, 2019, 11:07 PM IST

Updated : Apr 18, 2019, 11:42 PM IST

ਜਲੰਧਰ: ਖਾਕੀ ਅਪਣੇ ਵਿਵਾਦਾਂ ਦੇ ਚੱਲਦੇ ਹਮੇਸ਼ਾ ਹੀ ਸੁਰਖਿਆਂ ਚ ਰਹਿੰਦੀ ਹੈ ਇਸ ਵਾਰ ਖਾਕੀ ਨੂੰ ਦਾਗਦਾਰ ਕਰਦੀਆਂ ਤਸਵੀਰਾਂ ਨੇ ਜਲੰਧਰ ਤੋਂ ਜਿੱਥੇ ਪੁਲਿਸ ਮੁਲਾਜ਼ਮ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਦੀ ਠੱਗੀ ਕੀਤੀ ਪੁਲਿਸ ਨੇ ਆਰੋਪੀ ਪਾਸੋਂ 16 ਪਾਸਪੋਰਟ ਸਵਿਫਟ ਕਾਰ ਮੋਬਾਇਲ ਅਤੇ ਦਸ ਹਜ਼ਾਰ ਰੁਪਏ ਨਕਦੀ ਬਰਾਮਦ ਕੀਤੀ ਹੈ।

ਵੀਡੀਓ

ਜਾਣਕਾਰੀ ਦਿੰਦੇ ਹੋਏ ਡੀਐੱਸਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਮਨਿੰਦਰ ਸੈਣੀ ਨਿਵਾਸੀ ਬਾਜਵਾ ਕਾਲੋਨੀ ਪਟਿਆਲਾ ਨੇ ਸ਼ਿਕਾਇਤ ਕੀਤੀ ਸੀ ਕਿ ਆਰੋਪੀ ਨੇ ਉਸ ਪਾਸੋਂ ਵਿਦੇਸ਼ ਭੇਜਣ ਦੇ ਨਾਮ ਤੇ ਸਾਢੇ ਚਾਰ ਲੱਖ ਰੁਪਏ ਦਿੱਤੇ ਸਨ।

ਦੂਜੇ ਸ਼ਿਕਾਇਤ ਕਰਤਾ ਪ੍ਰਭਜੀਤ ਸਿੰਘ ਨਿਵਾਸੀ ਗੁਰੂ ਨਾਨਕਪੁਰਾ ਚੁਗਿੱਟੀ ਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਆਰੋਪੀ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਪਾਸਪੋਰਟ ਅਤੇ ਸਾਢੇ ਚੌਦਾਂ ਲੱਖ ਰੁਪਏ ਲਏ ਸਨ।
ਜਦ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਆਰੋਪੀ ਪੁਲਿਸ ਵਿਭਾਗ 'ਚ ਹੈ ਆਰੋਪੀ ਖੁਦ ਨੂੰ ਟ੍ਰੈਵਲ ਏਜੰਟ ਦੱਸ ਕੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਠੱਗ ਰਿਹਾ ਸੀ। ਪੁਲਿਸ ਨੇ ਆਰੋਪੀ ਨੂੰ ਕਾਬੂ ਕਰ ਅਲੱਗ-ਅਲੱਗ ਸ਼ਹਿਰਾਂ ਦੇ ਲੋਕਾਂ ਦੇ 16 ਪਾਸਪੋਰਟ ਬਰਾਮਦ ਕੀਤੇ। ਆਰੋਪੀ ਨੇ ਪੁੱਛ-ਗਿੱਛ ਦੌਰਾਨ ਕਬੂਲ ਕੀਤਾ ਹੈ ਕਿ ਉਹ ਖੁਦ ਸੋਲਾਂ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰ ਚੁੱਕਾ ਹੈ।

---------- Forwarded message ---------
From: Vicky Kamboj <vrkamboj1@gmail.com>
Date: Thu, Apr 18, 2019, 17:29
Subject: PB_JLD_surinder singh_1barrested with 16 passport
To: <brajmohansingh@etvbharat.com>, <akchd3@gmail.com>, <gurminder.samad@etvbharat.com>, Devender Singh <devcheema73@gmail.com>

ਐਂਕਰ : ਜਲੰਧਰ ਦੇ ਥਾਣਾ ਡਵੀਜ਼ਨ ਨੰਬਰ ਤਿੰਨ ਦੀ ਪੁਲੀਸ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਫੇਰੀ ਠੱਗੀ ਮਾਰਨ ਵਾਲੇ ਪੀਏਪੀ ਵਿੱਚ ਤੈਨਾਤ ਪੁਲਿਸ ਮੁਲਾਜ਼ਮ ਵਿਕਰਮਪਾਲ ਸਿੰਘ ਲੇਖ ਧਰਮਪਾਲ ਸਿੰਘ ਪਿੰਡ ਨੰਗਲ ਖੁਰਦ ਥਾਣਾ ਭੋਗਪੁਰ ਨੂੰ ਗ੍ਰਿਫਤਾਰ ਕੀਤਾ ਹੈ । 
         ਪੁਲਸ ਨੇ ਆਰੋਪੀ ਪਾਸੋਂ ਸੋਲਾਂ ਪਾਸਪੋਰਟ ਸਵਿਫਟ ਕਾਰ ਮੋਬਾਇਲ ਅਤੇ ਦਸ ਹਜ਼ਾਰ ਰੁਪਏ ਨਕਦੀ ਬਰਾਮਦ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਮਨਿੰਦਰ ਸੈਣੀ ਪੁੱਤਰ ਗੁਰਦੇਵ ਸਿੰਘ ਨਿਵਾਸੀ ਬਾਜਵਾ ਕਾਲੋਨੀ ਪਟਿਆਲਾ ਨੇ ਸ਼ਿਕਾਇਤ ਦਿੱਤੀ ਸੀ ਕਿ ਆਰੋਪੀ ਨੇ ਉਸ ਪਾਸੋਂ ਵਿਦੇਸ਼ ਭੇਜਣ ਦੇ ਨਾਮ ਤੇ ਸਾਢੇ ਚਾਰ ਲੱਖ ਰੁਪਏ ਅਤੇ ਪ੍ਰਭਜੀਤ ਸਿੰਘ ਪੁੱਤਰ ਲੇਟ ਸੇਵਾ ਸਿੰਘ ਨਿਵਾਸੀ ਗੁਰੂ ਨਾਨਕਪੁਰਾ ਚੁਗਿੱਟੀ ਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਆਰੋਪੀ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਪਾਸਪੋਰਟ ਅਤੇ ਸਾਢੇ ਚੌਦਾਂ ਲੱਖ ਰੁਪਏ ਲਏ ਸਨ । ਸ਼ਿਕਾਇਤ ਮਿਲਣ ਤੇ ਬਾਅਦ  ਏਡੀਸੀਪੀ 1 ਦੀ ਅਗਵਾਈ ਨੇ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਆਰੋਪੀ ਸਪੋਰਟਸ ਕੋਟੇ ਵਿੱਚ ਪੁਲਿਸ ਵਿਭਾਗ ਵਿੱਚ ਭਰਤੀ ਹੋਇਆ ਹੈ ਅਤੇ ਪੀਪੀ ਵਿੱਚ ਤੈਨਾਤ ਹੈ । ਆਰੋਪੀ ਖੁਦ ਟ੍ਰੈਵਲ ਏਜੰਟ ਦੱਸ ਕੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਠੱਗ ਰਿਹਾ ਹੈ । ਪੁਲਿਸ ਨੇ ਆਰੋਪੀ ਦੇ ਮਾਮਲਾ ਦਰਜ ਕਰ ਉਸ ਨੂੰ ਕਾਬੂ ਕਰ ਲਿਆ ਹੈ । ਆਰੋਪੀ ਦੇ ਪਾਸ ਅਲੱਗ ਅਲੱਗ ਸ਼ਹਿਰਾਂ ਦੇ ਲੋਕਾਂ ਦੇ 16 ਪਾਸਪੋਰਟ ਬਰਾਮਦ ਹੋਏ ਹਨ । ਆਰੋਪੀ ਨੇ ਪੁੱਛ ਗਿੱਛ  ਦੌਰਾਨ ਕਬੂਲ ਕੀਤਾ ਹੈ ਕਿ ਉਹ ਖੁਦ ਸੋਲਾਂ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠਗਿ ਕਰ ਚੁੱਕਾ ਹੈ ਅਤੇ ਰੂਪੀ ਕੋਲੋਂ ਹੋਰ ਵੀ ਪਾਸਪੋਰਟ ਮਿਲਣ ਦੀ ਸੰਭਾਵਨਾ ਹੈ । 

ਬਾਈਟ : ਗੁਰਮੀਤ ਸਿੰਘ ( ਡੀਐੱਸਪੀ ਇਨਵੈਸਟੀਗੇਸ਼ਨ ਜਲੰਧਰ )
Last Updated : Apr 18, 2019, 11:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.