ETV Bharat / state

ਕਿਸਾਨਾਂ ਨੇ ਨਹੀਂ, ਖਾਲੀ ਕੁਰਸੀਆ ਨੇ ਫੇਲ੍ਹ ਕੀਤੀ ਫ਼ਿਰੋਜ਼ਪੁਰ 'ਚ PM ਮੋਦੀ ਦੀ ਰੈਲੀ: ਕਿਸਾਨ ਆਗੂ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ (Indian Farmers Union Rajewal) ਦੇ ਜਲੰਧਰ ਇਕਾਈ ਦੇ ਯੂਥ ਪ੍ਰਧਾਨ ਅਮਰਜੋਤ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (Bharatiya Janata Party) ਵੱਲੋਂ ਕਰਵਾਈ ਜਾਣ ਵਾਲੀ ਰੈਲੀ ਪੂਰੀ ਤਰ੍ਹਾਂ ਫਲਾਪ ਰਹੀ। ਜਿਸ ਕਰਕੇ ਪ੍ਰਧਾਨ ਮੰਤਰੀ ਨੇ ਖੁਦ ਹੀ ਰੈਲੀ ਨੂੰ ਰੱਦ ਕਰ ਦਿੱਤਾ।

ਕਿਸਾਨਾਂ ਨੇ ਨਹੀਂ, ਖਾਲੀ ਕੁਰਸੀਆ ਨੇ ਫੇਲ੍ਹ ਕੀਤੀ ਫ਼ਿਰੋਜ਼ਪੁਰ 'ਚ PM ਮੋਦੀ ਦੀ ਰੈਲੀ: ਕਿਸਾਨ ਆਗੂ
ਕਿਸਾਨਾਂ ਨੇ ਨਹੀਂ, ਖਾਲੀ ਕੁਰਸੀਆ ਨੇ ਫੇਲ੍ਹ ਕੀਤੀ ਫ਼ਿਰੋਜ਼ਪੁਰ 'ਚ PM ਮੋਦੀ ਦੀ ਰੈਲੀ: ਕਿਸਾਨ ਆਗੂ
author img

By

Published : Jan 6, 2022, 3:55 PM IST

ਜਲੰਧਰ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਕਿਓਰਿਟੀ (Prime Minister Narendra Modi's security) ਨੂੰ ਲੈ ਕੇ ਕਿਸਾਨਾਂ ਬਾਰੇ ਜੋ ਕੁਝ ਕਿਹਾ ਜਾ ਰਿਹਾ ਹੈ ਉਸ ਤੇ ਕਿਸਾਨ ਆਗੂਆਂ ਨੇ ਆਪਣਾ ਜਵਾਬ ਦਿੰਦੇ ਹੋਏ ਉਲਟਾ ਬੀਜੇਪੀ ਨੂੰ ਘੇਰਿਆ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ (Indian Farmers Union Rajewal) ਦੇ ਜਲੰਧਰ ਇਕਾਈ ਦੇ ਯੂਥ ਪ੍ਰਧਾਨ ਅਮਰਜੋਤ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (Bharatiya Janata Party) ਵੱਲੋਂ ਕਰਵਾਈ ਜਾਣ ਵਾਲੀ ਰੈਲੀ ਪੂਰੀ ਤਰ੍ਹਾਂ ਫਲਾਪ ਰਹੀ। ਜਿਸ ਕਰਕੇ ਪ੍ਰਧਾਨ ਮੰਤਰੀ ਨੇ ਖੁਦ ਹੀ ਰੈਲੀ ਨੂੰ ਰੱਦ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਰੈਲੀ ਵਿੱਚ 50 ਹਜ਼ਾਰ ਲੋਕਾਂ ਲਈ ਕੁਰਸੀਆਂ ਲਗਾਈਆਂ ਗਈਆਂ ਸਨ, ਪਰ ਉੱਥੇ 800 ਵੀ ਬੰਦੇ ਪਹੁੰਚੇ ਸਨ। ਜਿਸ ਕਰਕੇ ਪੰਜਾਬ ਅੰਦਰ ਭਾਜਪਾ ਦੀ ਰੈਲੀ (BJP rally in Punjab) ਬੂਰੀ ਤਰ੍ਹਾਂ ਫੇਲ੍ਹ ਹੋਈ ਹੈ।

ਕਿਸਾਨਾਂ ਨੇ ਨਹੀਂ, ਖਾਲੀ ਕੁਰਸੀਆ ਨੇ ਫੇਲ੍ਹ ਕੀਤੀ ਫ਼ਿਰੋਜ਼ਪੁਰ 'ਚ PM ਮੋਦੀ ਦੀ ਰੈਲੀ: ਕਿਸਾਨ ਆਗੂ

ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਰੈਲੀ ਮੁਮਕਿਨ ਨਾ ਹੋਣ ਕਰਕੇ ਭਾਜਪਾ ਨੇ ਇਸ ਫੇਲ੍ਹ ਹੋਈ ਰੈਲੀ ਨੂੰ ਕਿਸਾਨਾਂ ਅਤੇ ਪੁਲਿਸ ਪ੍ਰਸ਼ਾਸਨ ‘ਤੇ ਸੁਰੱਖਿਆ ਨਾ ਦੇਣ ਦੇ ਇਲਜ਼ਾਮ ਲਗਾਕੇ ਬਦਨਾਮ ਕਰ ਰਹੇ ਹਨ।

ਜਦਕਿ ਜੋ ਵੀਡਿਓ ਟੀਵੀ ਚੈਨਲ ‘ਤੇ ਦਿਖਾਈ ਜਾ ਰਹੀ ਹੈ। ਉਸ ਵਿੱਚ ਇੱਕ ਭਾਰਤੀ ਜਨਤਾ ਪਾਰਟੀ ਦਾ ਆਗੂ (Leader of the Bharatiya Janata Party) ਹੀ ਉਸ ਨੂੰ ਬਣਾ ਰਿਹਾ ਹੈ ਅਤੇ ਜੋ ਲੋਕ ਉੱਥੇ ਖੜ੍ਹੇ ਸੀ ਉਹ ਲੋਕ ਵੀ ਬੀਜੇਪੀ ਦਾ ਝੰਡਾ ਲੈ ਕੇ ਖੜ੍ਹੇ ਸੀ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਤੋਂ ਪ੍ਰਧਾਨ ਮੰਤਰੀ ਦੀ ਸਕਿਓਰਿਟੀ (Prime Minister Narendra Modi's security) ਨੂੰ ਲੈ ਕੇ ਪੂਰੇ ਦੇਸ਼ ਵਿੱਚ ਇਹ ਚਰਚਾ ਛਿੜੀ ਹੋਈ ਹੈ ਕਿ ਸਿਕਿਉਰਿਟੀ ਵਿੱਚ ਪੰਜਾਬ ਸਰਕਾਰ ਦਾ ਬਹੁਤ ਵੱਡਾ ਫੇਲੀਅਰ ਹੈ, ਕਿਉਂਕਿ ਉਨ੍ਹਾਂ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਪੀ.ਐੱਮ ਮੋਦੀ ਦੇ ਰੂਟ ਵਿੱਚ ਆਉਣ ਹੀ ਕਿਉਂ ਦਿੱਤਾ। ਫਿਲਹਾਲ ਕਿਸਾਨ ਇਸ ਚੀਜ਼ ਨੂੰ ਨਕਾਰਦੇ ਹੋਏ ਇਸ ਨੂੰ ਬੀਜੇਪੀ ਦਾ ਫੇਲੀਅਰ ਦੱਸ ਰਹੇ ਹਨ।

ਇਹ ਵੀ ਪੜ੍ਹੋ: PM Security Breach: ਰਾਸ਼ਟਰਪਤੀ ਨੂੰ ਮਿਲੇ ਪੀਐੱਮ ਮੋਦੀ, ਦੱਸੀ ਸਾਰੀ ਘਟਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.