ETV Bharat / state

ਮੌਨਸੂਨ ਦੌਰਾਨ ਜਲੰਧਰ 'ਚ ਖ਼ਤਰੇ ਦੀ ਘੰਟੀ ਬਣੀਆਂ ਪੁਰਾਣੀਆਂ ਇਮਾਰਤਾਂ - ਐਂਬੂਲੈਂਸ

ਪੰਜਾਬ ਵਿੱਚ ਮੌਨਸੂਨ ਸਿਰ ਤੇ ਹੈ, ਉਧਰ ਹੀ ਦੂਸਰੇ ਪਾਸੇ ਹਰ ਸ਼ਹਿਰ ਦੀਆਂ ਪੁਰਾਣੀਆਂ ਅਤੇ ਜਰਜਰ ਇਮਾਰਤਾਂ ਖਤਰੇ ਦੀ ਘੰਟੀ ਬਣੀਆਂ ਹੋਈਆਂ ਹਨ,

ਇਕ ਪਾਸੇ ਮੌਨਸੂਨ ਸਿਰ ਤੇ , ਦੂਜੇ ਪਾਸੇ ਖ਼ਤਰੇ ਦੀ ਘੰਟੀ ਬਣੀਆਂ ਪੁਰਾਣੀਆਂ ਇਮਾਰਤਾਂ

author img

By

Published : Jul 1, 2021, 6:37 PM IST

ਜਲੰਧਰ: ਜਲੰਧਰ ਸ਼ਹਿਰ ਇੱਕ ਪੁਰਾਣਾ ਸ਼ਹਿਰ ਹੈ। ਇਸ ਸ਼ਹਿਰ ਵਿੱਚ ਵੱਸਣ ਵਾਲੇ ਇਲਾਕੇ ਵਾਲਮੀਕੀ ਗੇਟ ਕਿਲ੍ਹਾ ਮੁਹੱਲਾ ਖਿੰਗਰਾ ਗੇਟ ਅਟਾਰੀ ਬਾਜ਼ਾਰ ਅਤੇ ਹੋਰ ਕਈ ਇਲਾਕੇ ਇਸ ਸ਼ਹਿਰ ਦੇ ਸਭ ਤੋਂ ਪੁਰਾਣੇ ਇਲਾਕੇ ਹਨ। ਇਨ੍ਹਾਂ ਇਲਾਕਿਆਂ ਵਿੱਚ ਬੜੀਆਂ ਪੁਰਾਣੀਆਂ ਅਤੇ ਜਰਜਰ ਇਮਾਰਤਾਂ ਅੱਜ ਇਲਾਕੇ ਲਈ ਖਤਰੇ ਦੀ ਘੰਟੀ ਬਣੀਆਂ ਹੋਈਆਂ ਹਨ,

ਇਕ ਪਾਸੇ ਮੌਨਸੂਨ ਸਿਰ ਤੇ , ਦੂਜੇ ਪਾਸੇ ਖ਼ਤਰੇ ਦੀ ਘੰਟੀ ਬਣੀਆਂ ਪੁਰਾਣੀਆਂ ਇਮਾਰਤਾਂ

ਪੁਰਾਣਾ ਇਲਾਕਾ ਹੋਣ ਕਰਕੇ ਇਸ ਦੀਆਂ ਸੜਕਾਂ ਅਤੇ ਗਲੀਆਂ ਵੀ ਬੇਹੱਦ ਖਰਾਬ ਹਨ, ਹਾਲਾਤ ਇਹ ਹਨ, ਕਿ ਔਖਾ ਸਮਾਂ ਆਉਣ ਵੇਲੇ ਇੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਐਂਬੂਲੈਂਸ ਤੱਕ ਨਹੀ ਪਹੁੰਚ ਸਕਦੀ, ਇਨ੍ਹਾਂ ਇਮਾਰਤਾਂ ਦੇ ਮਕਾਨ ਮਾਲਿਕ ਇਨ੍ਹਾਂ ਨੂੰ ਠੀਕ ਕਰਵਾ ਲੈਣ ਜਾਂ ਫਿਰ ਇਨ੍ਹਾਂ ਨੂੰ ਖਾਲੀ ਕਰ ਦੇਣ।

ਇਨ੍ਹਾਂ ਜਰਜਰ ਇਮਾਰਤਾਂ ਬਾਰੇ ਗੱਲ ਕਰਦੇ ਜਲੰਧਰ ਨਗਰ ਨਿਗਮ ਦੇ ਨਿਗਰਾਨ ਇੰਜਨੀਅਰ ਰਜਨੀਸ਼ ਡੋਗਰਾ ਦਾ ਕਹਿਣਾ ਹੈ, ਕਿ ਜਲੰਧਰ ਸ਼ਹਿਰ ਵਿੱਚ ਜਿੱਥੇ ਜਿੱਥੇ ਵੀ ਪੁਰਾਣੀਆਂ ਇਮਾਰਤਾਂ ਨੇ ਉੱਥੇ ਉੱਥੇ ਟੀਮ ਇਸ ਇਲਾਕੇ ਦਾ ਸਰਵੇ ਕਰ ਇਨ੍ਹਾਂ ਇਮਾਰਤਾਂ ਨੂੰ ਚੁਣ ਕੇ ਇਨ੍ਹਾਂ ਦੇ ਮਾਲਕਾਂ ਨੂੰ ਇਨ੍ਹਾਂ ਇਮਾਰਤਾਂ ਨੂੰ ਠੀਕ ਰਾਣੀਆ ਖਾਲੀ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਕਿਸੇ ਦੀ ਸ਼ਿਕਾਇਤ ਆਉਣ ਤੇ ਵੀ ਇਮਾਰਤ ਦੇ ਮਾਲਕ ਨੂੰ ਨੋਟਿਸ ਭੇਜਿਆ ਜਾਂਦਾ ਹੈ, ਉਨ੍ਹਾਂ ਮੁਤਾਬਕ ਜੇ ਕੋਈ ਇਨ੍ਹਾਂ ਇਮਾਰਤਾਂ ਨੂੰ ਖਾਲੀ ਜਾਂ ਠੀਕ ਨਹੀਂ ਕਰਵਾਉਂਦਾ ਤਾਂ ਉਸ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ:-ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾ ਨੂੰ ਨਵੇਂ ਹੁਕਮ ਜ਼ਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.