ETV Bharat / state

ਸੜਕ 'ਤੇ ਅਣਗਹਿਲੀ ਨਾਲ ਗੱਡੀ ਚਲਾਉਣ ਕਰਕੇ ਵਾਪਰਿਆ ਹਾਦਸਾ, ਵੇਖੋ ਵੀਡੀਓ - ਨਕੋਦਰ ਰੋਡ 'ਤੇ ਵਾਪਰਿਆ ਹਾਦਸਾ

ਜਲੰਧਰ ਦੇ ਨਕੋਦਰ ਰੋਡ 'ਤੇ ਇੱਕ ਰੂੰਹ ਕੰਬਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲਾਈਵ ਵੀਡੀਓ ਬਣਾਉਂਦਿਆਂ ਹੋਇਆਂ ਛੋਟਾ ਹਾਥੀ ਤੇ ਆਲਟੋ ਕਾਰ ਵਿਚਕਾਰ ਟੱਕਰ ਹੋ ਗਈ।

ਫ਼ੋਟੋ
author img

By

Published : Sep 27, 2019, 9:33 PM IST

ਜਲੰਧਰ: ਸ਼ਹਿਰ ਦੇ ਨਕੋਦਰ ਰੋਡ 'ਤੇ ਇੱਕ ਰੂੰਹ ਕੰਬਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜਲੰਧਰ ਤੋਂ ਨਕੋਦਰ ਜਾ ਰਹੀ ਇੱਕ ਆਲਟੋ ਕਾਰ ਨੂੰ ਸਾਹਮਣੇ ਤੋਂ ਆ ਰਹੇ ਇਕ ਛੋਟੇ ਹਾਥੀ ਨੇ ਟੱਕਰ ਮਾਰ ਦਿੱਤੀ। ਇਸ ਦੀ ਪੂਰੀ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ ਜਿਸ ਹਾਦਸੇ 'ਚ ਕੁਝ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜਲੰਧਰ ਦੇ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਹੈ।

ਵੀਡੀਓ

ਇਹ ਵੀ ਪੜ੍ਹੋ: SAARC: ਪਾਕਿ ਵਿਦੇਸ਼ ਮੰਤਰੀ ਨੇ ਜੈਸ਼ੰਕਰ ਦੇ ਸੰਬੋਧਨ ਦਾ ਕੀਤਾ ਬਾਈਕਾਟ

ਜਾਣਕਾਰੀ ਮੁਤਾਬਿਕ ਜਲੰਧਰ ਦੇ ਬਾਦਸ਼ਾਹਪੁਰ ਨੇੜੇ ਇੱਕ ਅਲਟੋ ਕਾਰ ਤੇ ਛੋਟੇ ਹਾਥੀ ਦੀ ਟੱਕਰ ਉਸ ਵੇਲੇ ਹੋਈ ਜਦੋਂ ਅਲਟੋ ਕਾਰ ਦਾ ਡਰਾਈਵਰ ਆਪਣੇ ਦੋਸਤਾਂ ਨਾਲ ਨਕੋਦਰ ਵੱਲ ਜਾ ਰਿਹਾ ਸੀ ਤੇ ਆਪਣੇ ਕੈਮਰੇ ਨਾਲ ਸੜਕ ਦੀ ਲਾਈਵ ਵੀਡੀਓ ਬਣਾ ਰਿਹਾ ਸੀ।

ਇਸ ਦੌਰਾਨ ਸਾਹਮਣੇ ਤੋਂ ਇੱਕ ਭਾਰ ਲੱਦਣ ਵਾਲੀ ਗੱਡੀ ਪੂਰੀ ਤੇਜ਼ੀ ਨਾਲ ਆਈ ਤੇ ਕਾਰ ਵਿੱਚ ਵੱਜੀ। ਇਸ ਕਾਰ ਨੇ ਮੋਟਰਸਾਈਕਲ ਸਵਾਰਾਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਤੇ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਵੀ ਜ਼ਖ਼ਮੀ ਹੋ ਗਿਆ।

ਇਸ ਬਾਰੇ ਥਾਣਾ ਇੰਚਾਰਜ ਪੁਸ਼ਪਬਾਲੀ ਨੇ ਦੱਸਿਆ ਕਿ ਛੋਟੇ ਹਾਥੀ ਦਾ ਡਰਾਈਵਰ ਫ਼ਤਹਿਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ ਤੇ ਉਹ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ 'ਤੇ ਅਣਗਹਿਲੀ ਨਾਲ ਗੱਡੀ ਚਲਾਉਣ ਦਾ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ।

Intro:ਜਲੰਧਰ ਦੇ ਨਕੋਦਰ ਰੋਡ ਉੱਤੇ ਅੱਜ ਇੱਕ ਲਾਈਵ ਹਾਦਸਾ ਹੋ ਗਿਆ ਹਾਦਸੇ ਵਿੱਚ ਜਲੰਧਰ ਤੋਂ ਨਕੋਦਰ ਜਾ ਰਹੀ ਇੱਕ ਅਲਟੋ ਕਾਰ ਨੂੰ ਸਾਹਮਣੇ ਤੋਂ ਆ ਰਹੇ ਇਕ ਛੋਟੇ ਹਾਥੀ ਨੇ ਟੱਕਰ ਮਾਰੀ ਜਿਸ ਪੂਰੀ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ ਇਸ ਹਾਦਸੇ ਵਿਚ ਕੁਝ ਲੋਕ ਜ਼ਖਮੀ ਹੋਏ ਜਿਨ੍ਹਾਂ ਨੂੰ ਜਲੰਧਰ ਦੇ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ।Body:ਜਲੰਧਰ ਦੇ ਨਕੋਦਰ ਰੋਡ ਵਿਖੇ ਬਾਦਸ਼ਾਹਪੁਰ ਲਾਗੇ ਅੱਜ ਇੱਕ ਅਲਟੋ ਕਾਰ ਅਤੇ ਛੋਟੇ ਹਾਥੀ ਦੀ ਟੱਕਰ ਹੋ ਗਈ ਜਦ ਇਹ ਟੱਕਰ ਹੋਈ ਉਸ ਵੇਲੇ ਅਲਟੋ ਕਾਰ ਦਾ ਡਰਾਈਵਰ ਜੋ ਕਿ ਆਪਣੇ ਦੋਸਤਾਂ ਨਾਲ ਨਕੋਦਰ ਵੱਲ ਜਾ ਰਿਹਾ ਸੀ ਆਪਣੇ ਕੈਮਰੇ ਨਾਲ ਸੜਕ ਦੀ ਵੀਡੀਓ ਬਣਾ ਰਿਹਾ ਸੀ ਇਸੇ ਦੌਰਾਨ ਸਾਹਮਣਿਓਂ ਇੱਕ ਭਾਰ ਲੱਦਣ ਵਾਲੀ ਗੱਡੀ ਜਿਸ ਨੂੰ ਛੋਟਾ ਹਾਥੀ ਕਿਹਾ ਜਾਂਦਾ ਹੈ ਪੂਰੀ ਤੇਜ਼ੀ ਨਾਲ ਕਾਰ ਵਿੱਚ ਵੱਜੀ ਅਤੇ ਇਸ ਕਾਰ ਨੇ ਮੋਟਰਸਾਈਕਲ ਸਵਾਰਾਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਇਸ ਘਟਨਾ ਵਿੱਚ ਕੁਝ ਲੋਕ ਜਖਮੀ ਹੋ ਗਏ।
ਇਸ ਇਲਾਕੇ ਦੇ ਥਾਣੇ ਦੇ ਇੰਚਾਰਜ ਪੁਸ਼ਪ ਪਾਲੀ ਨੇ ਦੱਸਿਆ ਕਿ ਛੋਟੇ ਹਾਥੀ ਦਾ ਡਰਾਈਵਰ ਰੋਕੀ ਜੋ ਕਿ ਫ਼ਤਹਿਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ ਮੌਕੇ ਤੋਂ ਫਰਾਰ ਹੋ ਗਿਆ ਹੈ। ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰੋਕੀ ਉੱਪਰ ਅਣਗਹਿਲੀ ਨਾਲ ਗੱਡੀ ਚਲਾਉਣ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ।

ਬਾਈਟ : ਘਾਇਲ ਨੌਜਵਾਨ

ਬਾਈਟ : ਪੁਸ਼ਕ ਵਾਲੀ ( ਐਸਐਚਓ ਥਾਣਾ ਲਾਂਬੜਾ)Conclusion:ਇਸ ਤਰੀਕੇ ਦੀਆਂ ਘਟਨਾਵਾਂ ਰੋਕਣ ਲਈ ਕਦਮ ਉਨ੍ਹਾਂ ਲੋਕਾਂ ਲਈ ਇੱਕ ਸਬਕ ਹੈ ਜੋ ਮੌਜ ਮਸਤੀ ਵਿੱਚ ਗੱਡੀ ਗੱਡੀ ਚਲਾਉਣ ਲੱਗਿਆਂ ਇਹ ਵੀ ਨਹੀਂ ਦੇਖਦੇ ਕਿ ਉਨ੍ਹਾਂ ਦੀ ਗਲਤੀ ਨਾਲ ਕਿਸੇ ਇਨਸਾਨ ਦੀ ਜਾਨ ਜਾ ਸਕਦੀ ਹੈ।
ETV Bharat Logo

Copyright © 2025 Ushodaya Enterprises Pvt. Ltd., All Rights Reserved.