ETV Bharat / state

ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਦਿੱਤੀ ਚੇਤਾਵਨੀ

ਕੋਰੋਨਾ ਵਾਇਰਸ ਮਹਾਂਮਾਰੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਲੋਕਾਂ ਨੂੰ ਕਈ ਹਿਦਾਇਤਾਂ ਦੇ ਨਾਲ ਆਪਣੇ ਕੰਮ ਕਾਰੋਬਾਰ ਕਰਨ ਦੀ ਇਜਾਜ਼ਤ ਦਿੱਤੀ ਹੈ। ਜਿਸ 'ਚ ਮਾਸਕ ਪਾਉਣਾ ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ ਅਜਿਹੀ ਹਦਾਇਤਾਂ ਜ਼ਰੂਰੀ ਹਨ ਤੇ ਇਸ ਦੇ ਨਾਲ ਹੀ ਜੋ ਲੋਕ ਕਿਸੇ ਹੋਰ ਸੂਬੇ ਜਾਂ ਅਜਿਹੇ ਇਲਾਕੇ ਤੋਂ ਆਏ ਹੋਣ ਜੋ ਕਰੋਨਾ ਵਾਇਰਸ ਸੰਕ੍ਰਮਣ ਹੋਵੇ।

ਫ਼ੋਟੋ
ਫ਼ੋਟੋ
author img

By

Published : Jun 14, 2020, 3:52 PM IST

ਜਲੰਧਰ: ਕੋਰੋਨਾ ਵਾਇਰਸ ਮਹਾਂਮਾਰੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਲੋਕਾਂ ਨੂੰ ਕਈ ਹਦਾਇਤਾਂ ਦੇ ਨਾਲ ਆਪਣੇ ਕੰਮ ਕਾਰੋਬਾਰ ਕਰਨ ਦੀ ਇਜਾਜ਼ਤ ਦਿੱਤੀ ਹੈ। ਜਿਸ 'ਚ ਮਾਸਕ ਪਾਉਣਾ ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ ਅਜਿਹੀ ਹਦਾਇਤਾਂ ਜ਼ਰੂਰੀ ਹਨ ਤੇ ਇਸ ਦੇ ਨਾਲ ਹੀ ਜੋ ਲੋਕ ਕਿਸੇ ਹੋਰ ਸੂਬੇ ਜਾਂ ਅਜਿਹੇ ਇਲਾਕੇ ਤੋਂ ਆਏ ਹੋਣ ਜੋ ਕਰੋਨਾ ਵਾਇਰਸ ਸੰਕ੍ਰਮਣ ਹੋਵੇ। ਉਨ੍ਹਾਂ ਲੋਕਾਂ ਨੂੰ ਘਰ 'ਚ ਹੋਮ ਕੁਆਰੰਟੀਨ ਹੋਣ ਦੀ ਸਲਾਹ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਕਈ ਲੋਕ ਇਨ੍ਹਾਂ ਨਿਯਮਾਂ ਨੂੰ ਤੋੜਦੇ ਨਜ਼ਰ ਆ ਰਹੇ ਹਨ।

ਵੀਡੀਓ

ਇਸ ਹੀ ਤਰ੍ਹਾਂ ਦਾ ਮਾਮਲਾ ਜਲੰਧਰ ਦੇ ਕੋਟ ਕਿਸ਼ਨ ਚੰਦ ਇਲਾਕੇ ਵਿਚ ਕੱਲ ਰਾਤ ਅਚਾਨਕ ਹੰਗਾਮਾ ਹੁੰਦਾ ਹੋਇਆ ਨਜ਼ਰ ਆਇਆ। ਦੇਰ ਰਾਤ ਇਲਾਕੇ ਦੇ ਲੋਕਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਇਲਾਕੇ ਦਾ ਇੱਕ ਨੌਜਵਾਨ ਜੋ ਪਿਛਲੇ ਦਿਨੀਂ ਹਰਿਦੁਆਰ ਘੁੰਮ ਕੇ ਆਇਆ ਹੈ, ਉਸ ਨੂੰ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਹੋਮ ਕੁਆਰੰਟੀਨ ਦੀ ਹਦਾਇਤ ਦਿੱਤੀ ਗਈ ਸੀ।

ਪਰ ਇਹ ਨੌਜਵਾਨ ਆਪਣੇ ਘਰ 'ਚ ਕੁਆਰੰਟੀਨ ਹੋਣ ਦੀ ਬਜਾਏ ਇਲਾਕੇ ਵਿੱਚ ਘੁੰਮਦਾ ਹੋਇਆ ਨਜ਼ਰ ਆਉਂਦਾ ਹੈ। ਇਲਾਕੇ ਦੇ ਪਰਿਸ਼ਦ ਕੁਲਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਨੌਜਵਾਨ ਨੂੰ ਕਈ ਵਾਰ ਇਹ ਗੱਲ ਸਮਝਾਈ ਵੀ ਗਈ ਸੀ ਪਰ ਇਹ ਲੋਕਾਂ ਦਾ ਕਹਿਣਾ ਨਹੀਂ ਮੰਨ ਰਿਹਾ। ਜਿਸ ਤੋਂ ਬਾਅਦ ਜਦੋਂ ਇਹ ਘਰੋਂ ਨਿਕਲਿਆ ਤੇ ਲੋਕਾਂ ਨੇ ਪਾਰਸ਼ਦ ਨੂੰ ਸੂਚਨਾ ਦਿੱਤੀ ਅਤੇ ਮੌਕੇ 'ਤੇ ਪੁਲਿਸ ਬੁਲਾਈ ਗਈ।

ਉਧਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇੱਕ ਨੌਜਵਾਨ ਵੱਲੋਂ ਕੁਆਰੰਟੀਨ ਕੀਤੇ ਜਾਣ ਤੋਂ ਬਾਅਦ ਵੀ ਉਹ ਨਿਯਮਾਂ ਨੂੰ ਤੋੜ ਰਿਹਾ ਸੀ। ਪੁਲਿਸ ਵੱਲੋਂ ਨੌਜਵਾਨ ਦੇ ਘਰ ਗਈ ਜਿੱਥੇ ਉਹ ਨਹੀਂ ਮਿਲਿਆ ਅਤੇ ਘਰਦਿਆਂ ਨੇ ਕਿਹਾ ਕਿ ਉਹ ਘਰੋਂ ਬਾਹਰ ਗਿਆ ਹੋਇਆ ਹੈ।

ਪੁਲਿਸ ਨੇ ਨੌਜਵਾਨ ਨੂੰ ਭਾਲ ਕੇ ਘਰ ਵਿੱਚ ਹੋਮ ਕੁਆਰੰਟੀਨ ਕਰਨ ਦੇ ਨਾਲ ਹੋਮ ਕੁਆਰਨਟੀਨ ਦੇ ਨਿਯਮ ਨੂੰ ਤੋੜਨ ਦੇ ਇਲਜ਼ਾਮ ਵਿੱਚ ਦੋ ਹਜ਼ਾਰ ਰੁਪਏ ਦਾ ਚਲਾਨ ਕੀਤਾ ਹੈ। ਪੁਲਿਸ ਨੇ ਨੌਜਵਾਨ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇ ਹੁਣ ਨਿਯਮਾਂ ਨੂੰ ਤੋੜਿਆ ਤਾਂ ਬਣਦਾ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.