ETV Bharat / state

ਨਜਾਇਜ਼ ਮਾਈਨਿੰਗ ਕਰ ਰਹੇ ਵਿਅਕਤੀ ਪੁਲਿਸ ਨੂੰ ਵੇਖ ਮੌਕੇ ਤੋਂ ਹੋਏ ਫ਼ਰਾਰ - ਨਜਾਇਜ਼ ਮਾਈਨਿੰਗ

ਫਿਲੌਰ ਨਜਦੀਕ ਪੈਂਦੇ ਛੋਲੇ ਬਾਜ਼ਾਰ ਦੇ ਖੇਤਾਂ ਵਿੱਚ ਧੱੜਲੇ ਨਾਲ ਸ਼ਰੇਆਮ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਸ ਬਾਰੇ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਵਲੋਂ ਮੌਕੇ ’ਤੇ ਛਾਪੇਮਾਰੀ ਕੀਤੀ ਗਈ ਤਾਂ ਤਾ ਅਣਪਛਾਤੇ ਵਿਅਕਤੀ ਭਰੀ ਹੋਈ ਰੇਤੇ ਦੀ ਟਰਾਲੀ ਛੱਡ ਕੇ ਭੱਜਣ ਵਿੱਚ ਕਾਮਯਾਬ ਹੋ ਗਏ।

ਤਸਵੀਰ
ਤਸਵੀਰ
author img

By

Published : Dec 11, 2020, 5:47 PM IST

ਜਲੰਧਰ: ਭਾਵੇਂ ਕਿ ਸਰਕਾਰ ਨੇ ਪੰਜਾਬ ਵਿੱਚ ਪੂਰੀ ਤਰ੍ਹਾਂ ਨਜਾਇਜ਼ ਮਾਈਨਿੰਗ ਤੇ ਰੋਕ ਲਗਾਈ ਹੈ। ਫੇਰ ਵੀ ਫਿਲੌਰ ਨਜਦੀਕ ਪੈਂਦੇ ਛੋਲੇ ਬਾਜ਼ਾਰ ਦੇ ਖੇਤਾਂ ਵਿੱਚ ਧੱੜਲੇ ਨਾਲ ਸ਼ਰੇਆਮ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਸ ਬਾਰੇ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਵਲੋਂ ਮੌਕੇ ’ਤੇ ਛਾਪੇਮਾਰੀ ਕੀਤੀ ਗਈ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆ ਪੁਲਿਸ ਦੇ ਸਬ-ਇੰਸਪੈਕਟਰ ਪ੍ਰਗਟ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਵਲੋੇਂ ਪੁਲਿਸ ਪਾਰਟੀ ਸਮੇਤ ਰੇਡ ਮਾਰੀ ਗਈ ਤਾਂ ਅਣਪਛਾਤੇ ਵਿਅਕਤੀ ਰੇਤੇ ਦੀ ਟਰਾਲੀ ਛੱਡ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲੀਸ ਵੱਲੋਂ ਟਰਾਲੀ ਕਬਜੇ ਵਿੱਚ ਲੈ ਕੇ ਨਾਮਲੂਮ ਵਿਆਕਤੀਆਂ ’ਤੇ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ।

ਵੇਖੋ ਵਿਡੀਉ

ਪਰਗਟ ਸਿੰਘ ਨੇ ਦੱਸਿਆ ਕਿ ਐਸਐਚਓ ਸੰਜੀਵ ਕਪੂਰ ਦੀ ਅਗਵਾਈ ਤਹਿਤ ਮੌਕੇ ਤੋਂ ਭੱਜੇ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਪ੍ਰਗਟ ਸਿੰਘ ਨੇ ਕਿਹਾ ਕਿ ਉਹ ਜਲਦ ਹੀ ਦੋਸ਼ੀ ਨੂੰ ਫੜਨਗੇ ਤੇ ਜੋ ਵੀ ਕਾਨੂੰਨ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.