ETV Bharat / state

ਨਜਾਇਜ਼ ਸ਼ਰਾਬ ਦੀਆਂ 22 ਪੇਟੀਆਂ ਬਰਾਮਦ - illegal liquor seized in jalandhar

ਥਾਣਾ ਬਸਤੀ ਦੀ ਪੁਲਿਸ ਨੇ ਨਜਾਇਜ਼ ਸ਼ਰਾਬ ਦੀਆਂ 22 ਪੇਟੀਆਂ ਬਰਾਮਦ ਕੀਤੀਆਂ ਹਨ

ਨਜਾਇਜ਼ ਸ਼ਰਾਬ ਦੀਆਂ 22 ਪੇਟੀਆਂ ਬਰਾਮਦ
ਨਜਾਇਜ਼ ਸ਼ਰਾਬ ਦੀਆਂ 22 ਪੇਟੀਆਂ ਬਰਾਮਦ
author img

By

Published : Feb 8, 2020, 2:55 AM IST

ਜਲੰਧਰ: ਥਾਣਾ ਬਸਤੀ ਦੀ ਪੁਲਿਸ ਨੇ ਨਜਾਇਜ਼ ਸ਼ਰਾਬ ਦੀਆਂ 22 ਪੇਟੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਆਰੋਪੀਆਂ ਤੇ ਮਾਮਲਾ ਦਰਜ ਉਨ੍ਹਾਂ ਦੀ ਤਲਾਸ਼ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਨਜਾਇਜ਼ ਸ਼ਰਾਬ ਦੀਆਂ 22 ਪੇਟੀਆਂ ਬਰਾਮਦ

ਇਸ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਬਸਤੀ ਬਾਵਾ ਖੇਲ ਦੇ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਸਤੀ ਬਾਵਾ ਖੇਲ ਦਾ ਰਹਿਣ ਵਾਲਾ ਪ੍ਰਭਜੋਤ ਸਿੰਘ ਉਰਫ ਜੋਤਾ ਪੁੱਤਰ ਹਰੀ ਸਿੰਘ ਅਤੇ ਉਸ ਦੀ ਪਤਨੀ ਸ਼ਰਾਬ ਤਸਕਰੀ ਦਾ ਕਾਰੋਬਾਰ ਕਰਦੇ ਹਨ।

ਪੁਲਿਸ ਨੇ ਇਸ ਗੁਪਤ ਸੂਚਨਾ ਦੇ ਤਹਿਤ ਜਦੋਂ ਟਰੈਪ ਲਗਾ ਕੇ ਉਨ੍ਹਾਂ ਆਰੋਪੀਆਂ ਦੇ ਘਰ ਛਾਪੇਮਾਰੀ ਕੀਤੀ ਤਾਂ ਆਰੋਪੀ ਘਰੇ ਸ਼ਰਾਬ ਦੀ ਪੇਟੀਆਂ ਛੱਡ ਕੇ ਘਰੋਂ ਭੱਜ ਗਏ ਪੁਲਿਸ ਨੂੰ ਇੰਡੀਕਾ ਗੱਡੀ ਵਿੱਚੋਂ ਅਲੱਗ ਅਲੱਗ ਮਾਰਕ ਦੀ 22 ਪੇਟੀਆਂ ਅਵੈਧ ਸ਼ਰਾਬ ਦੀ ਬਰਾਮਦ ਹੋਈਆਂ ਹਨ।

Intro:ਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਅਵੈਧ ਸ਼ਰਾਬ ਬਰਾਮਦ ਕੀਤੀ ਹੈ ਜਿਸ ਵਿੱਚ ਪੁਲੀਸ ਨੇ ਕੁੱਲ 22 ਪੇਟੀਆਂ ਅਵੈਧ ਸ਼ਰਾਬ ਦੀ ਬਰਾਮਦ ਕੀਤੀਆਂ ਹਨ ਪੁਲਿਸ ਨੇ ਆਰੋਪੀਆਂ ਤੇ ਮਾਮਲਾ ਦਰਜ ਉਨ੍ਹਾਂ ਦੀ ਤਲਾਸ਼ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।Body:ਇਸ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਬਸਤੀ ਬਾਵਾ ਖੇਲ ਦੇ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਸਤੀ ਬਾਵਾ ਖੇਲ ਦਾ ਰਹਿਣ ਵਾਲਾ ਪ੍ਰਭਜੋਤ ਸਿੰਘ ਉਰਫ ਜੋਤਾ ਪੁੱਤਰ ਹਰੀ ਸਿੰਘ ਅਤੇ ਉਸ ਦੀ ਪਤਨੀ ਸ਼ਰਾਬ ਤਸਕਰੀ ਦਾ ਕਾਰੋਬਾਰ ਕਰਦੇ ਹਨ ਪੁਲਿਸ ਨੇ ਇਸ ਗੁਪਤ ਸੂਚਨਾ ਦੇ ਤਹਿਤ ਜਦੋਂ ਟਰੈਪ ਲਗਾ ਕੇ ਉਨ੍ਹਾਂ ਆਰੋਪੀਆਂ ਦੇ ਘਰ ਛਾਪੇਮਾਰੀ ਕੀਤੀ ਤਾਂ ਆਰੋਪੀ ਘਰੇ ਸ਼ਰਾਬ ਦੀ ਪੇਟੀਆਂ ਛੱਡ ਕੇ ਘਰੋਂ ਭੱਜ ਗਏ ਪੁਲਿਸ ਨੂੰ ਇੰਡੀਕਾ ਗੱਡੀ ਵਿੱਚੋਂ ਅਲੱਗ ਅਲੱਗ ਮਾਰਕ ਦੀ 22 ਪੇਟੀਆਂ ਅਵੈਧ ਸ਼ਰਾਬ ਦੀ ਬਰਾਮਦ ਹੋਈਆਂ ਹਨ।

ਬਾਈਟ: ਕਮਲਜੀਤ ਸਿੰਘ ( ਥਾਣਾ ਪ੍ਰਭਾਵੀ ਬਸਤੀਬਾਵਾ ਖੇਲ ਜਲੰਧਰ )Conclusion:ਪੁਲਿਸ ਨੇ ਆਰੋਪੀਆਂ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.