ETV Bharat / state

ਸੜਕ ਹਾਦਸੇ 'ਚ ਪਤੀ ਪਤਨੀ ਦੀ ਮੌਤ - ਪਤੀ ਪਤਨੀ

ਫਿਲੌਰ ਇਲਾਕੇ ਵਿੱਚ ਪਤੀ ਪਤਨੀ ਦੀ ਕਿਸੇ ਅਨਪਛਾਤੇ ਵਾਹਨ ਦੀ ਚਪੇਟ 'ਚ ਆਣ ਨਾਲ ਮੌਤ ਹੋ ਗਈ । ਇਹ ਪਤੀ ਪਤਨੀ ਲੁਧਿਆਣੇ ਦਾ ਰਹਿਣ ਵਾਲੇ ਸੀ।

ਸੜਕ ਹਾਦਸੇ 'ਚ ਪਤੀ ਪਤਨੀ ਦੀ ਮੌਤ
ਸੜਕ ਹਾਦਸੇ 'ਚ ਪਤੀ ਪਤਨੀ ਦੀ ਮੌਤ
author img

By

Published : Jul 6, 2021, 10:47 AM IST

ਜਲੰਧਰ: ਫਿਲੌਰ ਰੇਲਵੇ ਪੁਲ ਦੇ ਉਪਰ ਚਿੱਟੇ ਰੰਗ ਦੀ ਐਕਟਿਵਾ ਤੇ ਸਵਾਰ ਗੀਤਾਂ ਰਾਣੀ ਅਤੇ ਉਸਦੇ ਪਤੀ ਵਿਜੇ ਕੁਮਾਰ ਲੁਧਿਆਣੇ ਤੋਂ ਜਲੰਧਰ ਵੱਲ ਜਾ ਰਹੇ ਸੀ। ਉਨ੍ਹਾ ਦੀ ਕਿਸੇ ਅਣਪਛਾਤੇ ਵਾਹਨ ਦੇ ਨਾਲ ਟਕਰਾ ਹੋ ਗਈ। ਜਿਸ ਕਾਰਨ ਉਨ੍ਹਾ ਦੀ ਮੌਕੇ ਤੇ ਹੀ ਮੌਤ ਹੋ ਗਈ।

ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਕੋਲ ਸਵੇਰੇ ਇਕ ਮਹਿਲਾ ਨੂੰ ਲੈ ਆਇਆ ਗਿਆ। ਉਸਦੇ ਪਤੀ ਦੀ ਮੌਤ ਮੌਕੇ ਤੇ ਹੀ ਹੋ ਗਈ ਸੀ।

ਸੜਕ ਹਾਦਸੇ 'ਚ ਪਤੀ ਪਤਨੀ ਦੀ ਮੌਤ

ਫਿਲੌਰ ਥਾਣੇ ਦੇ ਏਐਸਆਈ ਲਖਬੀਰ ਸਿੰਘ ਨੇ ਦੱਸਿਆ ਇਹ ਦੋਵੇਂ ਲੁਧਿਆਣੇ ਦੇ ਰਹਿਣ ਵਾਲੇ ਹਨ। ਦੋਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਫਿਲੌਰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ । ਇਨ੍ਹਾਂ ਦੇ ਵਾਰਸਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਜਿਹੜੇ ਵਾਹਨ ਨਾਲ ਟੱਕਰ ਹੋਈ ਸੀ ਉਸ ਵਾਹਨ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ:-mukhtar ansari ambulance case : ਮਾਮਲੇ 'ਚ ਚਾਰਜਸ਼ੀਟ ਫ਼ਾਈਲ, ਸੁਣਵਾਈ 19 ਜੁਲਾਈ ਨੂੰ

ETV Bharat Logo

Copyright © 2025 Ushodaya Enterprises Pvt. Ltd., All Rights Reserved.