ETV Bharat / state

ਜਲੰਧਰ ਵਿਖੇ ਦਿਨ ਦਹਾੜੇ ਹੋ ਰਹੀ ਹੈ ਕਾਨੂੰਨ ਦੀ ਉਲੰਘਣਾ, ਘੁੰਮ ਰਹੇ ਹਨ ਹੈਵੀ ਵਹੀਕਲ

ਜਲੰਧਰ ਵਿੱਚ ਦਿਨ ਦਿਹਾੜੇ ਸ਼ਰੇਆਮ ਸੜਕਾਂ 'ਤੇ ਘੁੰਮ ਰਹੇ ਹੈਵੀ ਵਹੀਕਲ ਲੋਕਾਂ ਦੀ ਸੁਰੱਖਿਆ 'ਤੇ ਵੱਡਾ ਸਵਾਲ ਖੜਾ ਕਰਦੇ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਲੰਧਰ 'ਚ ਸਵੇਰੇ 8 ਵੱਜੇ ਤੋਂ ਲੈ ਕੇ ਰਾਤ 8 ਵੱਜੇ ਤੱਕ ਹੈਵੀ ਵਾਹਨਾਂ ਦੀ ਐਂਟਰੀ ਬੰਦ ਕੀਤੀ ਗਈ ਹੈ।

ਫ਼ੋਟੋ
ਫ਼ੋਟੋ
author img

By

Published : Dec 7, 2019, 5:23 PM IST

ਜਲੰਧਰ: ਪੁਲਿਸ ਵੱਲੋਂ ਅਕਸਰ ਹੀ ਲੋਕਾਂ ਦੀ ਸੁਰੱਖਿਆ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਜੇਕਰ ਸੜਕਾਂ 'ਤੇ ਦੇਖੀਏ ਤਾਂ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਜਾ ਰਹੀਆਂ ਹੁੰਦੀਆਂ ਹਨ। ਦਿਨ ਦਿਹਾੜੇ ਸੜਕਾਂ 'ਤੇ ਘੁੰਮ ਰਹੇ ਹੈਵੀ ਵਹੀਕਲ ਲੋਕਾਂ ਦੀ ਸੁਰੱਖਿਆ 'ਤੇ ਵੱਡਾ ਸਵਾਲ ਖੜਾ ਕਰਦੇ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਲੰਧਰ 'ਚ ਸਵੇਰੇ 8 ਵੱਜੇ ਤੋਂ ਲੈ ਕੇ ਰਾਤ 8 ਵੱਜੇ ਤੱਕ ਹੈਵੀ ਵਾਹਨਾਂ ਦੀ ਐਂਟਰੀ ਬੰਦ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਹੈਵੀ ਵਹੀਕਲ ਦਿਨ ਦਿਹਾੜੇ ਸੜਕਾਂ 'ਤੇ ਘੁੰਮਦੇ ਨਜ਼ਰ ਆਉਂਦੇ ਹਨ।

ਵੇਖੋ ਵੀਡੀਓ

ਇਹ ਵੀ ਪੜ੍ਹੋ: ਉਨਾਓ ਕਾਂਡ: ਸੀਐਮ ਯੋਗੀ ਨੇ ਕਿਹਾ, ਫਾਸਟ ਟਰੈਕ ਕੋਰਟ ਵਿੱਚ ਦੋਸ਼ੀਆਂ ਨੂੰ ਕਰਵਾਈ ਜਾਵੇਗੀ ਸਖ਼ਤ ਸਜ਼ਾ

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਲੰਧਰ ਟ੍ਰੈਫਿਕ ਪੁਲਿਸ ਦੇ ਏਸੀਪੀ ਹਰਬਿੰਦਰ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਵੱਲੋਂ ਸਮੇਂ-ਸਮੇਂ 'ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੈਵੀ ਵਾਹਨਾਂ ਦੇ ਚਲਾਣ ਕੱਟੇ ਜਾਂਦੇ ਹਨ।

Intro:ਪੂਰੇ ਦੇਸ਼ ਭਰ 'ਚ ਟ੍ਰੈਫਿਕ ਦੀ ਸਮੱਸਿਆ ਦੀਨ ਬ ਦੀਨ ਵੱਧ ਰਹੀ ਐ। ਕਿਸੇ ਹੱਦ ਤੱਕ ਟ੍ਰੈਫਿਕ ਵਿਵਸਥਾ ਖਰਾਬ ਹੋਣ ਦਾ ਮੁੱਖ ਕਾਰਨ ਨੋ ਐਂਟਰੀ 'ਚ ਹੇਅਵੀ ਵਿਹਕਲਾਂ ਦੀ ਐਂਟਰੀ ਨੂੰ ਜਰੂਰ ਮਣੀਆਂ ਜਾਂਦੈ। ਅਸੀ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਜਲੰਧਰ ਸ਼ਹਿਰ ਦਾ ਦੌਰਾ ਕੀਤਾ ਤੇ ਸਭ ਤੋਂ ਵੱਡੀ ਸਮੱਸਿਆ ਹੇਅਵੀ ਵਾਹਨਾਂ ਦੀ ਨੋ ਐਂਟਰੀ ਦੇ ਹੋਣ ਦੇ ਬਾਜ਼ੂਦ ਐਂਟਰੀ ਸਾਹਮਣੇ ਆਈ। ਦੇਖੋ ਇਸ ਉੱਤੇ ਸਾਡੀ ਕਿ ਖ਼ਾਸ ਰਿਪੋਰਟ........Body:ਲੋਕਾਂ ਦੀ ਸੁਰੱਖਿਆ ਦੇ ਦਾਅਵੇ ਕਰਨ ਵਾਲੀ ਜਲੰਧਰ ਪੁਲਿਸ ਨੂੰ ਸ਼ਰੇਆਮ ਕਾਨੂੰਨ ਦੀ ਧੱਜੀਆਂ ਉੜਾਦੇਂ ਹੋਏ ਹੇਅਵੀ ਵਾਹਨ ਸ਼ਾਇਦ ਨਜ਼ਰ ਨਹੀਂ ਆਉਂਦੈ, ਜਾਂ ਫਿਰ ਕਈਏ ਕਿ ਪੁਲਿਸ ਨੇ ਨਜ਼ਰ ਆਉਂਦਾ ਦੇ ਬਾਵਜ਼ੂਦ ਅੱਖਾਂ ਬੰਦ ਕਰ ਲਈਆਂ ਜਾਂਦੀਆਂ ਨੇ। ਕਹਿਣ ਨੂੰ ਜਲੰਧਰ 'ਚ ਸਵੇਰੇ 8 ਵੱਜੇ ਤੋਂ ਲੈ ਕੇ ਰਾਤ 8 ਵੱਜੇ ਤੱਕ ਹੇਅਵੀ ਵਾਹਨਾਂ ਦੀ ਐਂਟਰੀ ਬੰਦ ਕੀਤੀ ਗਈ ਐ, ਪਰ ਇਸਨੂੰ ਲਾਗੂ ਕਰਵਾਉਣ 'ਚ ਜਲੰਧਰ ਪ੍ਰਸ਼ਾਸਨ ਫੇਲ ਸਾਬਿਤ ਹੋ ਰਿਹੈ। ਤਸਵੀਰਾਂ ਜਲੰਧਰ ਦੇ ਦੋਨੋਂ ਮੁੱਖ ਐਨਰਟੀ ਪੁਆਇੰਟਾਂ ਦੀਆਂ ਨੇ ਪਹਿਲੀਆਂ ਤਸਵੀਰਾਂ ਦੀ ਮੁੱਖ ਐਂਟਰੀ ਪੀ.ਏ.ਪੀ. ਚੌਂਕ ਦੀਆਂ ਨੇ ਤੇ ਦੂਜਿਆਂ ਤਸਵੀਰਾਂ ਨੇ ਜਲੰਧਰ ਦੀ ਦੂਸਰੀ ਮੁੱਖ ਐਂਟਰੀ ਮਕਸੂਦਾਂ ਬਾਈਪਾਸ ਬਾਈਪਾਸ ਦੀਆਂ। ਤੁਸੀਂ ਇਨਾਂ ਤਸਵੀਰਾਂ ਦੇ ਜਰੀਐ ਅੰਦਾਜਾ ਲਗਾ ਸਕਦੇ ਓ ਕਿ ਸਭ ਤੋਂ ਜ਼ਿਆਦਾ ਦੁਰਘਟਨਾਵਾਂ ਦਾ ਕਾਰਨ ਬਣਦੇ ਹੇਅਵੀ ਵਾਹਨ ਨੋ ਐਂਟਰੀ ਹੋਣ ਦੇ ਬਾਵਜੂਦ ਵੀ ਕਿਸ ਤਰਾਂ ਸ਼ਹਿਰ 'ਚ ਐਂਟਰੀ ਕਰ ਰਹੇ ਨੇ ਤੇ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਗੁਜਰ ਰਹੇ ਨੇ, ਇਥੋਂ ਤੱਕ ਕਿ ਸ਼ਹਿਰ ਦੀਆਂ ਭੀੜ ਭਰਕਮ ਜਗਾਵਾਂ ਤੋਂ ਵੀ ਇਹ ਵਾਹਨ ਬੜੇ ਅਰਾਮ ਨਾਲ ਗੁਜਰ ਦੇ ਨੇ, ਪਰ ਇਨ੍ਹਾਂ ਨੂੰ ਨਾਥ ਪਾਉਣ ਵਾਲਾ ਕੋਈ ਨਹੀਂ ਐ, ਸ਼ਾਇਦ ਜਲੰਧਰ ਦੀ ਟ੍ਰੈਫਿਕ ਪੁਲਿਸ ਨੂੰ ਕਿਸੇ ਵੱਡੇ ਹਾਦਸੇ ਦਾ ਇੰਤਜਾਰ ਐ। 
ਜਲੰਧਰ ਦੀ ਟ੍ਰੈਫਿਕ ਵਿਵਸਥਾ ਦੀ ਕਮਾਨ ਡੀਸੀਪੀ ਨਰੇਸ਼ ਡੋਗਰਾ ਨੂੰ ਸੋਂਪੀ ਗਈ ਐ, ਇਸਲਈ ਅਸੀ ਜਲੰਧਰ ਦੀ ਬਿਮਾਰ ਹੋ ਚੁਕੀ ਟ੍ਰੈਫਿਕ ਵਿਵਸਥਾ ਨੂੰ ਲੈ ਕੇ ਉਨਾਂ ਨਾਲ ਗੱਲ ਕਰਨਾ ਚਾਹੀ ਪਰ ਉਹ ਵਿਅਸਤ ਹੋਣ ਦਾ ਰਾਗ ਅਲਾਪਦੇ ਹੋਏ ਟਾਲ ਮਟੋਲ ਕਰਦੇ ਰਹੇ। ਫਿਰ ਅਸੀ ਇਸ ਸੰਬੰਧੀ ਗਲਬਾਤ ਕੀਤੀ ਜਲੰਧਰ ਦੇ ਏ.ਸੀ.ਪੀ. ਟ੍ਰੈਫਿਕ ਹਰਬਿੰਦਰ ਸਿੰਘ ਭੱਲਾ ਨਾਲ। ਉੰਨਾ ਦਾ ਇਸ ਸਬੰਧ 'ਚ ਕਹਿਣਾ ਕਿ ਪੁਲਿਸ ਵਲੋਂ ਸਮੇਂ-ਸਮੇਂ 'ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੇਅਵੀ ਵਾਹਨਾਂ ਦੇ ਚਲਾਣ ਕੱਟੇ ਜਾਂਦੇ ਨੇ। 

ਬਾਈਟ : ਹਰਬਿੰਦਰ ਸਿੰਘ, ਏ.ਸੀ.ਪੀ., ਟ੍ਰੈਫਿਕConclusion:ਟ੍ਰੈਫਿਕ ਅਧਿਕਾਰੀਆਂ ਵਲੋਂ ਚਲਾਣ ਕੱਟ ਕੇ ਹੇਅਵੀ ਵਾਹਨਾਂ ਦੀ ਰੋਕ ਦੀ ਗੱਲ ਆਖੀ ਜਾ ਰਹੀ ਐ, ਪਰ ਇਸ ਨਾਲ ਵਾਹਨ ਚਾਲਕ ਉੱਤੇ ਠੱਲ ਨਹੀਂ ਪੈ ਰਹੀ, ਲੋੜ ਐ ਰਣਨੀਤੀ ਬਣਾ ਇਸ ਉੱਤੇ ਕੱਮ ਕਰਨ ਦੀ। 
ETV Bharat Logo

Copyright © 2024 Ushodaya Enterprises Pvt. Ltd., All Rights Reserved.