ETV Bharat / state

ਤਿਉਹਾਰਾਂ ਦੇ ਸੀਜ਼ਨ ਵਿੱਚ ਮਿਲਾਵਟੀ ਦੁੱਧ ਅਤੇ ਮਿਠਾਈਆਂ ਤੋਂ ਸਾਵਧਾਨ !

ਮਿਠਾਈ ਦੀਆਂ ਦੁਕਾਨਾਂ ਤੇ ਵਿਕਣ ਵਾਲੀਆਂ ਅਲੱਗ ਅਲੱਗ ਮਿਠਾਈਆਂ ਲੋਕਾਂ ਦੀ ਜ਼ਿੰਦਗੀ ਲਈ ਬੇਹੱਦ ਹਾਨੀਕਾਰਕ ਹੁੰਦੀਆਂ ਹਨ। ਕਿਉਂਕਿ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਮਿਲਾਵਟਖੋਰੀ ਦਾ ਕੰਮ ਜਿਆਦਾ ਵਧ ਜਾਂਦਾ ਹੈ।

Beware of adulteration this festive season
ਮਿਲਾਵਟੀ ਦੁੱਧ ਅਤੇ ਮਿਠਾਈਆਂ ਤੋਂ ਸਾਵਧਾਨ
author img

By

Published : Oct 20, 2022, 5:29 PM IST

ਜਲੰਧਰ: ਦੇਸ਼ ਵਿੱਚ ਅਕਤੂਬਰ ਮਹੀਨੇ ਤੋਂ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ। ਤਿਉਹਾਰਾਂ ਦੇ ਚੱਲਦੇ ਮਿਠਾਈਆਂ ਦਾ ਸਭ ਤੋਂ ਜ਼ਿਆਦਾ ਆਦਾਨ ਪ੍ਰਦਾਨ ਹੁੰਦਾ ਹੈ। ਪਰ ਪੰਜਾਬ ਵਿੱਚ ਹਾਲਾਤ ਕੁਝ ਅਜਿਹੇ ਹਨ ਕਿ ਬਾਜ਼ਾਰ ਵਿੱਚ ਮਿਲਣ ਵਾਲਾ 41 ਬਸੰਤ ਦੁੱਧ ਆਪਣੀ ਗੁਣਵੱਤਾ ਵਿਚ ਪੂਰਾ ਨਹੀਂ ਹੈ। ਇਹੀ ਨਹੀਂ ਬਹੁਤ ਸਭਿਆ ਮਿਠਾਈ ਦੀਆਂ ਦੁਕਾਨਾਂ ਤੇ ਵਿਕਣ ਵਾਲੀਆਂ ਅਲੱਗ ਅਲੱਗ ਮਿਠਾਈਆਂ ਲੋਕਾਂ ਦੀ ਜ਼ਿੰਦਗੀ ਲਈ ਬੇਹੱਦ ਹਾਨੀਕਾਰਕ ਹਨ। ਇਸ ਵਿੱਚ ਸਭ ਤੋਂ ਵੱਧ ਹਾਨੀਕਾਰਕ ਮਿਠਾਈਆਂ ਵਿੱਚ ਇਸਤੇਮਾਲ ਹੋਣ ਵਾਲਾ ਰੰਗ ਅਤੇ ਮਿਠਾਈਆਂ ਦੇ ਉਪਰ ਇਸਤੇਮਾਲ ਹੋਣ ਵਾਲੇ ਚਾਂਦੀ ਦੇ ਵਰਕ ਦੀ ਜਗ੍ਹਾ ਅਲਮੀਨੀਅਮ ਦਾ ਵਰਕ ਹੈ।

ਤਿਉਹਾਰਾਂ ਦੇ ਚੱਲਦੇ ਮਿਲਾਵਟੀ ਦੁੱਧ ਬਣਿਆ ਚਿੰਤਾ ਦਾ ਵਿਸ਼ਾ: ਪੰਜਾਬ ਵਿੱਚ ਇੱਕ ਰਿਪੋਰਟ ਦੇ ਮੁਤਾਬਕ ਬਾਜ਼ਾਰ ਵਿੱਚ ਮਿਲਣ ਵਾਲਾ 41 ਫੀਸਦ ਦੁੱਧ ਮਿਲਾਵਟੀ ਹੈ ਜੋ ਸਿਹਤ ਲਈ ਬੇਹੱਦ ਹਾਨੀਕਾਰਕ ਹੈ। ਦੁੱਧ ਵਿੱਚ ਪਾਏ ਜਾਣ ਵਾਲੇ ਪੌਸ਼ਟਿਕ ਪਦਾਰਥਾਂ ਦੀ ਜਗ੍ਹਾ ਤੇਲ ਅਤੇ ਮਿਲਕ ਪਾਊਡਰ ਦੀ ਵਰਤੋਂ ਸਾਹਮਣੇ ਆ ਰਹੀ ਹੈ। ਪੰਜਾਬ ਵਿਚ ਸਟੇਟ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਵੱਲੋਂ ਲਏ ਗਏ 676 ਦੁੱਧ ਦੇ ਸੈਂਪਲਾਂ ਵਿੱਚੋਂ 278 ਸੈਂਪਲ ਫੇਲ੍ਹ ਪਾਏ ਗਏ ਨੇ ਜੋ ਇਨਸਾਨ ਦੇ ਸਰੀਰ ਲਈ ਬੇਹੱਦ ਹਾਨੀਕਾਰਕ ਹਨ।

ਜੇ ਦੁੱਧ ਹੀ ਖਰਾਬ ਆ ਰਿਹਾ ਹੈ ਤਾਂ ਮਿਠਾਈ ਕਿੱਦਾਂ ਬਣੇਗੀ ਸਹੀ: ਜਲੰਧਰ ਵਿਖੇ ਗਣੇਸ਼ ਸਵੀਟ ਸ਼ਾਪ ਦੇ ਮਾਲਕ ਸੁਭਾਸ਼ ਚੰਦਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਿਠਾਈਆਂ ਵਿੱਚ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ। ਸਿਹਤ ਵਿਭਾਗ ਜੇ ਦੁੱਧ ਦੇ ਵਪਾਰ ਤੇ ਸਖ਼ਤੀ ਕਰੇ ਤਾਂ ਬਾਜ਼ਾਰ ਵਿੱਚ ਸਹੀ ਦੁੱਧ ਸੰਭਵ ਹੈ। ਪਰ ਅੱਜ ਜੋ ਹਾਲਾਤ ਨਜ਼ਰ ਆ ਰਹੇ ਨੇ ਉਸ ਨਾਲ ਬਾਜ਼ਾਰ ਵਿਚ ਸਪਲਾਈ ਹੋਣ ਵਾਲਾ ਤਕਰੀਬਨ ਅੱਧਾ ਦੁੱਧ ਮਿਲਾਵਟੀ ਹੈ ਜਿਸ ਕਰਕੇ ਆਮ ਇਨਸਾਨ ਤੂੰ ਇਸ ਦਾ ਨੁਕਸਾਨ ਭੁਗਤਣਾ ਪੈ ਰਿਹਾ ਹੈ।

ਸੁਭਾਸ਼ ਚੰਦਰ ਦੇ ਮੁਤਾਬਕ ਦੁੱਧ ਵਿੱਚ ਮਿਲਾਵਟ ਚੈੱਕ ਕਰਨ ਲਈ ਕਿਸੇ ਵੀ ਹਲਵਾਈ ਕੋਲ ਕੋਈ ਸਦ ਨਹੀਂ ਹੁੰਦਾ ਹੈ। ਸਿਰਫ ਦੁੱਧ ਦੀ ਫੈਟ ਚੈੱਕ ਕੀਤਾ ਜਾ ਸਕਦਾ ਹੈ। ਜ਼ਾਹਿਰ ਹੈ ਜੇ ਦੁੱਧ ਹੀ ਮਿਲਾਵਟੀ ਹੈ ਤਾਂ ਉਸ ਨਾਲ ਬਣਨ ਵਾਲੀਆਂ ਮਿਠਾਈਆਂ ਕਿੱਦਾਂ ਸੇਫ ਹੋ ਸਕਦੀਆਂ ਹਨ। ਸੁਭਾਸ਼ ਚੰਦਰ ਦੇ ਮੁਤਾਬਕ ਪ੍ਰਸ਼ਾਸਨ ਨੂੰ ਮਿਠਾਈ ਦੀਆਂ ਦੁਕਾਨਾਂ ਤੇ ਕਾਰਵਾਈ ਕਰਨ ਦੀ ਜਗ੍ਹਾ ਪਹਿਲੇ ਦੁੱਧ ਭਾਰਤ ਦੇ ਵਪਾਰੀਆਂ ਇਸ ਤੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਬਾਜ਼ਾਰ ਵਿੱਚ ਇਹ ਦੁੱਧ ਸਪਲਾਈ ਹੋ ਸਕੇ ਜੋ ਇਨਸਾਨ ਦੀ ਸਿਹਤ ਲਈ ਚੰਗਾ ਹੁੰਦਾ ਹੈ।

ਮਿਠਾਈਆਂ ਉੱਪਰ ਚਾਂਦੀ ਦੇ ਵਰਕ ਦੀ ਜਗ੍ਹਾ ਅਲਮੀਨੀਅਮ ਦਾ ਵਰਕ ਵੀ ਸਾਬਿਤ ਹੋ ਰਿਹਾ ਜਾਨਲੇਵਾ : ਆਮ ਤੌਰ ਤੇ ਹਲਵਾਈਆਂ ਵੱਲੋਂ ਮਿਠਾਈ ਨੂੰ ਸੁੰਦਰ ਅਤੇ ਪੌਸ਼ਟਿਕ ਬਣਾਉਣ ਲਈ ਉਸ ਉਪਰ ਚਾਂਦੀ ਦਾ ਵਰਕ ਲਗਾਇਆ ਜਾਂਦਾ ਹੈ। ਇਹ ਪ੍ਰਥਾ ਕੋਈ ਨਵੀਂ ਨਹੀਂ ਹੈ, ਪਰ ਕਿਉਂਕਿ ਚਾਂਦੀ ਦਾ ਵਰਕ ਮਹਿੰਗਾ ਪੈਂਦਾ ਹੈ ਇਸ ਲਈ ਇਸ ਦੀ ਥਾਂ ਤੇ ਹੁਣ ਕਈ ਹਲਵਾਈਆਂ ਵੱਲੋਂ ਅਲਮੀਨੀਅਮ ਦੇ ਵਰਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜੋ ਇਨਸਾਨ ਦੀ ਜ਼ਿੰਦਗੀ ਲਈ ਬੇਹੱਦ ਖਤਰਨਾਕ ਹੈ। ਐਫਡੀਏ ਮੁਤਾਬਕ ਇਸ ਚੀਜ਼ ਨੂੰ ਦੇਖਦੇ ਹੋਏ ਪਿਛਲੇ ਕੁਝ ਸਮੇਂ ਵਿੱਚ ਮਿਠਾਈਆਂ ਦੀਆਂ ਦੁਕਾਨਾਂ ਤੋਂ 164 ਸੈਂਪਲ ਲਏ ਗਏ ਸੀ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਉੱਪਰ ਚਾਂਦੀ ਦੇ ਵਰਕ ਦੀ ਜਗ੍ਹਾ ਅਲਮੀਨੀਅਮ ਦੇ ਵਰਕ ਦਾ ਇਸਤੇਮਾਲ ਕੀਤਾ ਗਿਆ ਹੇੈ। ਜ਼ਾਹਿਰ ਹੈ ਬਾਜ਼ਾਰਾਂ ਵਿੱਚ ਵਿਕਣ ਵਾਲੀਆਂ ਮਿਠਾਈਆਂ ਲੋਕਾਂ ਦੀ ਸਿਹਤ ਲਈ ਬੇਹੱਦ ਹਾਨੀਕਾਰਕ ਹਨ।

ਜੇਕਰ ਤਿਉਹਾਰਾਂ ਦੇ ਸੀਜ਼ਨ ਤੇ ਹੀ ਸੈਂਪਲ ਲਏ ਜਾਣਗੇ ਤਾਂ ਰਿਪੋਰਟ ਆਉਣ ਤੱਕ ਤਾਂ ਵਿਕ ਜਾਂਦੀ ਹੈ ਸਾਰੀ ਮਠਿਆਈ: ਉਧਰ ਲੋਕਾਂ ਦਾ ਵੀ ਕਹਿਣਾ ਹੈ ਕਿ ਸਿਹਤ ਵਿਭਾਗ ਜੋ ਕਿ ਸਿਰਫ ਤਿਉਹਾਰਾਂ ਦੇ ਸਮੇਂ ਜਾਪਦਾ ਹੈ ਅਤੇ ਆਨਨ ਫਾਨਨ ਵਿਚ ਸੈਂਕੜੇ ਦੁਕਾਨਾਂ ਤੋਂ ਸੈਂਪਲ ਲੈ ਕੇ ਚੈੱਕ ਕਰਨ ਲਈ ਭੇਜੇ ਜਾਂਦੇ ਹਨ। ਪਰ ਇਸ ਦੌਰਾਨ ਕਈ ਤਿਉਹਾਰ ਮਿਲ ਜਾਂਦੇ ਨੇ ਅਤੇ ਲੋਕਾਂ ਵੱਲੋਂ ਉਸ ਮਿਠਾਈ ਦਾ ਇਸਤੇਮਾਲ ਕੀਤਾ ਜਾ ਚੁੱਕਿਆ ਹੁੰਦਾ ਹੈ . ਜਲੰਧਰ ਦੇ ਇਕ ਪੋਸ਼ ਇਲਾਕੇ ਦੀ ਰਹਿਣ ਵਾਲੀ ਮਹਿਲਾ ਲਵਪ੍ਰੀਤ ਕੌਰ ਉਸਦਾ ਕਹਿਣਾ ਹੈ ਕਿ ਸਿਹਤ ਵਿਭਾਗ ਦੀ ਢਿੱਲੀ ਕਾਰਜਪ੍ਰਣਾਲੀ ਕਰਕੇ ਤਿਉਹਾਰਾਂ ਦੇ ਸੀਜ਼ਨ ਵਿਚ ਬਿਠਾਇਓ ਦਾ ਕਾਰੋਬਾਰ ਕਰਨ ਵਾਲੇ ਲੋਕ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਨੇ . ਜੇਕਰ ਸਿਹਤ ਵਿਭਾਗ ਸਾਰਾ ਸਾਲ ਸਰਕਾਰ ਕੋਲੋਂ ਤਨਖਾਹ ਲੈਂਦਾ ਹੈ ਮੈਨੂੰ ਤਾਂ ਉਨ੍ਹਾਂ ਨੂੰ ਕੰਮ ਵੀ ਸਾਰਾ ਸਾਲ ਕਰਨਾ ਚਾਹੀਦਾ ਹੈ।

ਲੋਕ ਖ਼ੁਦ ਚੈੱਕ ਕਰ ਸਕਦੇ ਨੇ ਮਿਠਾਈ ਦੀ ਗੁਣਵੱਤਾ: ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਰੁਟੀਨ ਵਿੱਚ ਵੱਖ ਵੱਖ ਚੀਜ਼ਾਂ ਦੇ ਸੈਂਪਲ ਲੈ ਕੇ ਟਰੱਸਟ ਦੇ ਲਈ ਭੇਜਦੇ ਰਹਿੰਦੇ ਨੇ ਉਨ੍ਹਾਂ ਤੇ ਜੋ ਕੋਈ ਵੀ ਸੈਂਪਲ ਗਲਤ ਪਾਇਆ ਜਾਂਦਾ ਹੈ ਉਸ ਅਠਾਈ ਦੀ ਦੁਕਾਨ ਵਿੱਚ ਪਈ ਉਸ ਮਠਿਆਈ ਦੇ ਸਟਾਫ਼ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ ਅਤੇ ਇਸ ਦੇ ਬਾਵਜੂਦ ਵੀ ਜੇ ਕੋਈ ਦੁਕਾਨਦਾਰ ਬਾਜ਼ ਨਹੀਂ ਆਉਂਦਾ ਤਾਂ ਫਿਰ ਉਸ ਦੀ ਦੁਕਾਨ ਨੂੰ ਸੀਲ ਕਰਕੇ ਉਸ ਨੂੰ ਲੱਖਾਂ ਰੁਪਏ ਦਾ ਜੁਰਮਾਨਾ ਕੀਤਾ ਜਾਂਦਾ ਹੈ। ਜਲੰਧਰ ਵਿਖੇ ਸਿਹਤ ਵਿਭਾਗ ਦੀ ਅਧਿਕਾਰੀ ਡਾ ਰੀਮਾ ਮੁਤਾਬਕ ਹਾਲਾਂਕਿ ਸਿਹਤ ਵਿਭਾਗ ਪੂਰੀ ਤਰ੍ਹਾਂ ਸਵਰਗ ਹੈ ਪਰ ਬਾਵਜੂਦ ਇਸਦੇ ਥੋੜ੍ਹਾ ਜਾਗਰੂਕ ਲੋਕਾਂ ਨੂੰ ਵੀ ਹੋਣਾ ਚਾਹੀਦਾ ਹੈ।

ਇੰਝ ਕਰ ਸਕਦੇ ਮਿਠਾਈਆਂ ਦੀ ਗੁਣਵੱਤਾ ਦੀ ਜਾਂਚ: ਸਿਹਤ ਵਿਭਾਗ ਦੀ ਅਧਿਕਾਰੀ ਡਾ ਰੀਮਾ ਮੁਤਾਬਕ ਜਿੱਥੋਂ ਤਕ ਮਿਠਾਈਆਂ ਉੱਪਰ ਚਾਂਦੀ ਦੇ ਵਰਕ ਅਤੇ ਅਲਮੀਨੀਅਮ ਦੇ ਵਰਕ ਦੀ ਗੱਲ ਹੈ ਲੋਕ ਇਸ ਦੀ ਜਾਂਚ ਖ਼ੁਦ ਕਰ ਸਕਦੇ ਹਨ। ਉਨ੍ਹਾਂ ਮੁਤਾਬਕ ਇਹ ਵੀ ਮਠਿਆਈ ਦੇ ਉੱਪਰ ਲੱਗਾ ਹੋਇਆ ਵਰਕ ਜਦੋਂ ਕੋਈ ਇਨਸਾਨ ਆਪਣੀਆਂ ਉਂਗਲੀਆਂ ਵਿੱਚ ਪਿਸਦਾ ਹੈ ਤਾਂ ਚਾਂਦੀ ਦਾ ਵਰਕ ਉਂਗਲੀਆਂ ਦੇ ਵਿੱਚ ਪੂਰੀ ਤਰ੍ਹਾਂ ਪਿਸ ਜਾਂਦਾ ਹੈ ਜਦਕਿ ਦੂਸਰੇ ਪਾਸੇ ਜੇ ਮਿਠਾਈ ਉੱਪਰ ਅਲਮੀਨੀਅਮ ਦੇ ਵਰਕ ਨੂੰ ਉਂਗਲੀਆਂ ਵਿਚ ਮਸਲਿਆ ਜਾਵੇ ਤਾਂ ਉਹ ਇੱਕ ਛੋਟੀ ਬੋਲ ਬਣ ਜਾਂਦੀ ਹੈ ਜਿਸ ਨਾਲ ਪਤਾ ਲੱਗ ਜਾਂਦਾ ਹੈ ਕਿ ਮਠਿਆਈ ਦੇ ਉੱਪਰ ਚਾਂਦੀ ਦਾ ਨਹੀਂ ਬਲਕਿ ਪ੍ਰੀਮੀਅਮ ਦਾ ਵਰਕ ਲੱਗਾ ਹੋਇਆ ਹੈ। ਜੇਕਰ ਕਿਸੇ ਵੀ ਇਨਸਾਨ ਨੂੰ ਇਹ ਮਹਿਸੂਸ ਹੁੰਦਾ ਹੈ ਤਾਂ ਉਹ ਇਸ ਦੀ ਸ਼ਿਕਾਇਤ ਫੌਰਨ ਸਿਹਤ ਵਿਭਾਗ ਨੂੰ ਕਰ ਸਕਦਾ ਹੈ।

ਮਿਠਾਈਆਂ ਦੇ ਰੰਗ ਤੋਂ ਵੀ ਉਨ੍ਹਾਂ ਦੀ ਕੁਆਲਿਟੀ ਦਾ ਲਗਾਇਆ ਜਾ ਸਕਦਾ ਹੈ ਪਤਾ: ਡਾ. ਰੀਮਾ ਦੇ ਮੁਤਾਬਕ ਜੇ ਕੋਈ ਇਨਸਾਨ ਮੁਕਾਬਲੇ ਲਈ ਮਿਠਾਈ ਲੈਣ ਜਾਂਦਾ ਹੈ ਖਾਸ ਤੌਰ ਤੇ ਉਹ ਮਿਠਾਈ ਜਿਸ ਵਿੱਚ ਰੰਗ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਸ ਦੀ ਪਹਿਚਾਣ ਵੀ ਆਸਾਨੀ ਨਾਲ ਹੋ ਜਾਂਦੀ ਹੈ। ਕਿਸੇ ਵੀ ਮਿਠਾਈ ਜਿਸ ਵਿੱਚ ਰੰਗ ਦਾ ਇਸਤੇਮਾਲ ਹੋਇਆ ਹੈ ਇਹ ਮਿਠਾਈ ਆਮ ਮਿਠਾਈ ਨਾਲੋਂ ਜ਼ਿਆਦਾ ਡਾਰਕ ਹੈ ਸਮਝਿਆ ਜਾ ਸਕਦਾ ਹੈ ਕਿ ਉਸ ਵਿੱਚ ਹਾਨੀਕਾਰਕ ਰੰਗ ਦਾ ਜ਼ਿਆਦਾ ਇਸਤੇਮਾਲ ਕੀਤਾ ਗਿਆ ਹੈ . ਆਮ ਤੌਰ ਤੇ ਦਵਾਈਆਂ ਵੱਲੋਂ ਇਹ ਚੀਜ਼ ਚਮਚਮ ਅਤੇ ਲੱਡੂਆਂ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ।

ਇਹ ਵੀ ਪੜੋ: ਪੰਜਾਬ ਦੇ ਮੁਲਾਜ਼ਮ ਸ਼ਿਮਲਾ ਵਿੱਚ ਕਰਨਗੇ AAP ਖ਼ਿਲਾਫ਼ ਪ੍ਰਦਰਸ਼ਨ, ਮੁਲਾਜ਼ਮਾਂ ਨੇ ਪੋਲ ਖੋਲ੍ਹ ਰੈਲੀ ਕਰਨ ਦਾ ਕੀਤਾ ਐਲਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.