ETV Bharat / state

ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਵਿੱਚ ਚੁਣੇ ਗਏ ਜਲੰਧਰ ਦੇ ਪੰਜ ਪਿੰਡ - ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਜਲੰਧਰ ਦੇ ਪੰਜ ਪਿੰਡਾਂ ਨੂੰ ਚੁਣਿਆ ਗਿਆ ਹੈ। ਇਨ੍ਹਾਂ ਪਿੰਡਾਂ ਦੇ ਇਸ ਯੋਜਨਾ ਵਿੱਚ ਆਉਣ ਤੋਂ ਬਾਅਦ ਲੋਕ ਖਾਸੇ ਖੁਸ਼ ਹਨ।

ਫ਼ੋਟੋ।
author img

By

Published : Sep 17, 2019, 3:30 PM IST

ਜਲੰਧਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਜਲੰਧਰ ਦੇ ਪੰਜ ਪਿੰਡਾਂ ਨੂੰ ਚੁਣਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ 26 ਜਨਵਰੀ ਨੂੰ ਇਨ੍ਹਾਂ ਪਿੰਡਾਂ ਦੇ ਨਾਵਾਂ ਦਾ ਐਲਾਨ ਕਰਨਗੇ। ਕੇਂਦਰ ਸਰਕਾਰ ਵੱਲੋਂ ਇਨ੍ਹਾਂ ਪਿੰਡਾਂ ਨੂੰ 20-20 ਲੱਖ ਰੁਪਇਆ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 10-10 ਲੱਖ ਰੁਪਇਆ ਸੂਬਾ ਸਰਕਾਰ ਮੁਹੱਈਆ ਕਰਵਾਏਗੀ।

ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਵਿੱਚ ਚੁਣੇ ਗਏ ਜਲੰਧਰ ਦੇ ਪੰਜ ਪਿੰਡ

ਇਹ ਪੰਜੇ ਪਿੰਡ ਜਲੰਧਰ ਵਿੱਚ ਆਪਣੇ-ਆਪਣੇ ਵਿਧਾਨ ਸਭਾ ਹਲਕਿਆਂ ਦੇ ਬਲਾਕ ਦੇ ਸਭ ਤੋਂ ਵੱਡੇ ਪਿੰਡ ਗਿਣੇ ਜਾਂਦੇ ਹਨ। ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਹੁਣ ਪੂਰੀ ਉਮੀਦ ਹੈ ਕਿ ਪਿੰਡਾਂ ਵਿੱਚ ਹਰ ਤਰੀਕੇ ਦਾ ਵਧੀਆ ਵਿਕਾਸ ਹੋ ਸਕੇਗਾ।

ਲੋਕਾਂ ਮੁਤਾਬਕ ਪਿਛਲੇ 70 ਸਾਲਾਂ ਵਿੱਚ ਅਜੇ ਤੱਕ ਗਲੀਆਂ ਨਾਲੀਆਂ ਤੋਂ ਇਲਾਵਾ ਕਿਸੇ ਹੋਰ ਵਿਕਾਸ ਦੀ ਕਦੇ ਗੱਲ ਹੀ ਨਹੀਂ ਕੀਤੀ ਜਾਂਦੀ ਸੀ ਪਰ ਹੁਣ ਬੜੇ ਮਾਣ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ 26 ਜਨਵਰੀ ਨੂੰ ਇਨ੍ਹਾਂ ਪਿੰਡਾਂ ਦਾ ਐਲਾਨ ਕਰਨਗੇ।

ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਪਿੰਡਾਂ ਦੀ ਨੁਹਾਰ ਨੂੰ ਦੇਖਦੇ ਹੋਏ ਸਰਕਾਰ ਬਾਕੀ ਪਿੰਡਾਂ ਨੂੰ ਵੀ ਇਨ੍ਹਾਂ ਦੀ ਤਰਜ਼ ਤੇ ਵਿਕਾਸ ਲਈ ਅੱਗੇ ਲੈ ਕੇ ਆਵੇਗੀ।

Intro:ਜਲੰਧਰ ਦੇ ਪੰਜ ਪਿੰਡਾਂ ਨੂੰ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਚੁਣਿਆ ਗਿਆ ਹੈ . ਇਨ੍ਹਾਂ ਪਿੰਡਾਂ ਦੇ ਇਸ ਯੋਜਨਾ ਵਿੱਚ ਚੁਣੇ ਜਾਣ ਤੋਂ ਬਾਅਦ ਜਿੱਥੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਪੂਰੀ ਉਮੀਦ ਹੈ ਕਿ ਇਨ੍ਹਾਂ ਦੇ ਪਿੰਡ ਦਾ ਹਰ ਤਰੀਕੇ ਦਾ ਵਿਕਾਸ ਹੁਣ ਹੋਵੇਗਾ ਇਸ ਦੇ ਨਾਲ ਹੀ ਹੁਣ ਇਹ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਰਕਾਰ ਦਾ ਧੰਨਵਾਦ ਵੀ ਕਰ ਰਹੇ ਹਨ।Body:ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਜਲੰਧਰ ਦੇ ਪੰਜ ਪਿੰਡਾਂ ਨੂੰ ਚੁਣਿਆ ਗਿਆ ਹੈ ਇਹ ਪੰਜੇ ਪਿੰਡ ਜਲੰਧਰ ਵਿੱਚ ਆਪਣੇ ਆਪਣੇ ਵਿਧਾਨ ਸਭਾ ਹਲਕੇ ਦਾ ਬਲਾਕ ਦੇ ਸਭ ਤੋਂ ਵੱਡੇ ਪਿੰਡ ਗਿਣੇ ਜਾਂਦੇ ਹਨ ਅਤੇ ਸਾਰੇ ਪਿੰਡਾਂ ਵਿੱਚ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਗਿਣਤੀ ਪੰਜਾਹ ਪ੍ਰਤੀਸ਼ਤ ਤੋਂ ਵੱਧ ਹੈ ਹੁਣ ਇਨ੍ਹਾਂ ਪਿੰਡਾਂ ਦੇ ਇਸ ਯੋਜਨਾ ਵਿੱਚ ਆਉਣ ਤੋਂ ਬਾਅਦ ਇਨ੍ਹਾਂ ਪਿੰਡਾਂ ਦੇ ਲੋਕ ਖਾਸੇ ਖੁਸ਼ ਨੇ .
ਵੈਸੇ ਤਾਂ ਸਰਕਾਰਾਂ ਪਿੰਡਾਂ ਲਈ ਵੱਖ ਵੱਖ ਗ੍ਰਾਂਟਾਂ ਭੇਜਦੀਆਂ ਨੇ ਤਾਂ ਕਿ ਉਨ੍ਹਾਂ ਦਾ ਵਿਕਾਸ ਪੂਰੀ ਤਰ੍ਹਾਂ ਹੋ ਸਕੇ ਇਸ ਦੇ ਨਾਲ ਹੀ ਪੰਚਾਇਤਾਂ ਵੀ ਪੂਰੀ ਕੋਸ਼ਿਸ਼ ਕਰਦੀਆਂ ਨੇ ਕਿ ਕਿਸੇ ਤਰੀਕੇ ਦੀ ਕੋਈ ਵਿਕਾਸ ਵਿੱਚ ਕਮੀ ਨਾ ਰਵੇ . ਪਰ ਅੱਜ ਕੱਲ੍ਹ ਜਲੰਧਰ ਜ਼ਿਲ੍ਹੇ ਦੇ ਪੰਜ ਪਿੰਡਾਂ ਦੇ ਲੋਕ ਬਹੁਤ ਜ਼ਿਆਦਾ ਖੁਸ਼ ਨੇ ਕਿਉਂਕਿ ਉਨ੍ਹਾਂ ਦੇ ਪਿੰਡ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਦੇ ਲਈ ਚੁਣੇ ਗਏ ਨੇ . ਇਨ੍ਹਾਂ ਲੋਕਾਂ ਨੂੰ ਹੁਣ ਪੂਰੀ ਉਮੀਦ ਹੈ ਕਿ ਇਨ੍ਹਾਂ ਦੇ ਪਿੰਡਾਂ ਵਿੱਚ ਹਰ ਤਰੀਕੇ ਦਾ ਵਿਕਾਸ ਬਾਖੂਬੀ ਖੋ ਪਾਏਗਾ ਫਿਰ ਚਾਹੇ ਗੱਲ ਸ਼ਿਕਸ਼ਾ ਦੀ ਹੋਵੇ ਸਿਹਤ ਵੀ ਹੋਵੇ ਇਹ ਪਿੰਡਾਂ ਦੀਆਂ ਗਲੀਆਂ ਨਾਲੀਆਂ ਅਤੇ ਸੜਕਾਂ ਦੀ ਹੋਵੇ ਲੋਕਾਂ ਦੇ ਅਨੁਸਾਰ ਪਿਛਲੇ ਸੱਤਰ ਸਾਲਾਂ ਵਿੱਚ ਅਜੇ ਤੱਕ ਗਲੀਆਂ ਨਾਲੀਆਂ ਤੋਂ ਇਲਾਵਾ ਕਿਸੇ ਹੋਰ ਵਿਕਾਸ ਦੀ ਕਦੀ ਗੱਲ ਹੀ ਨਹੀਂ ਕੀਤੀ ਜਾਂਦੀ ਸੀ ਪਰ ਹੁਣ ਇਸ ਯੋਜਨਾ ਦੇ ਤਹਿਤ ਨਾ ਸਿਰਫ ਉਨ੍ਹਾਂ ਦੇ ਪਿੰਡ ਦਾ ਪੂਰਨ ਵਿਕਾਸ ਹੋਵੇਗਾ ਬਲਕਿ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੱਬੀ ਜਨਵਰੀ ਨੂੰ ਉਨ੍ਹਾਂ ਦੇ ਪਿੰਡ ਦਾ ਨਾਮ ਅਨਾਉਸ ਕਰਨਗੇ . ਇਨ੍ਹਾਂ ਪਿੰਡਾਂ ਨੂੰ ਕੇਂਦਰ ਸਰਕਾਰ ਵੱਲੋਂ ਵੀ ਵੀ ਲੱਖ ਰੁਪਇਆ ਦਿੱਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਦਸ ਦਸ ਲੱਖ ਰੁਪਈਆ ਪ੍ਰਦੇਸ਼ ਸਰਕਾਰ ਮੁਹੱਈਆ ਕਰਵਾਏਗੀ

ਬਾਈਟ: ਜਸਪ੍ਰੀਤ ਸਿੰਘ ( ਪਿੰਡ ਵਾਸੀ )

ਵਾਕ ਥਰੂConclusion:ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਪਿੰਡਾਂ ਦੀ ਨੁਹਾਰ ਨੂੰ ਦੇਖਦੇ ਹੋਏ ਸਰਕਾਰ ਬਾਕੀ ਪਿੰਡਾਂ ਨੂੰ ਵੀ ਇਨ੍ਹਾਂ ਦੀ ਤਰਜ਼ ਤੇ ਵਿਕਾਸ ਲਈ ਅੱਗੇ ਲੈ ਕੇ ਆਏ।
ETV Bharat Logo

Copyright © 2024 Ushodaya Enterprises Pvt. Ltd., All Rights Reserved.