ETV Bharat / state

ਹੁਸ਼ਿਆਰਪੁਰ ਦਾ ਸਭ ਤੋਂ ਵੱਡਾ ਖੇਡ ਮੈਦਾਨ ਬਣਿਆ ਆਵਾਰਾ ਪਸ਼ੂਆਂ ਤੇ ਨਸ਼ੇੜੀਆਂ ਦਾ ਟਿਕਾਣਾ - ਰੇਲਵੇ ਮੰਡੀ ਗਰਾਉਂਡ

ਸਰਕਾਰਾਂ ਵੱਲੋਂ ਖਿਡਾਰੀਆਂ ਨੂੰ ਸਹੂਲਤਾਂ ਦੇਣ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਜਿਨ੍ਹਾਂ ਦੀ ਖੇਡ ਦੇ ਮੈਦਾਨ ਵਿੱਚ ਜਾ ਕੇ ਫੂਕ ਨਿਕਲ ਜਾਂਦੀ ਹੈ। ਇਹੋ ਜਿਹਾ ਹਾਲ ਹੈ ਹੁਸ਼ਿਆਰਪੁਰ ਦੇ ਸਭ ਤੋਂ ਵੱਡੀ ਗਰਾਉਂਡ ਦਾ। ਪੜ੍ਹੋ ਪੂਰਾ ਮਾਮਲਾ...

ਫ਼ੋਟੋ
author img

By

Published : Oct 13, 2019, 11:20 AM IST

ਹੁਸ਼ਿਆਰਪੁਰ: ਇੱਥੋਂ ਦੇ ਸਭ ਤੋਂ ਵੱਡੇ ਰੇਲਵੇ ਮੰਡੀ ਗਰਾਉਂਡ ਦੀਆਂ ਤਸਵੀਰਾਂ ਸਾਮਣੇ ਆਈਆਂ ਹਨ ਜਿਸ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਖੇਡ ਦੇ ਮੈਦਾਨ ਘੱਟ ਤੇ ਪਸ਼ੂਆਂ ਤੇ ਨਸ਼ੇੜੀਆਂ ਦਾ ਅੱਡਾ ਵੱਧ ਹੈ। ਗਰਾਉਂਡ ਵਿੱਚ ਭੰਗ ਦੇ ਬੂਟੇ ਹਨ ਤੇ ਮੈਦਾਨ ਜੰਗਲ ਬਣ ਚੁੱਕਾ ਹੈ। ਸਰਕਾਰ ਤੇ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।

ਵੇਖੋ ਵੀਡੀਓ

ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇਸ ਗਰਾਉਂਡ ਦੀ ਹਾਲਤ ਅੱਜ ਤੋਂ 30-40 ਸਾਲ ਪਹਿਲਾਂ ਬਹੁਤ ਵਧੀਆ ਸੀ, ਇੱਥੇ ਖੂਬ ਰੋਣਕਾਂ ਲੱਗਦੀਆਂ ਸਨ ਇੰਨਾ ਹੀ ਨਹੀਂ, ਬਾਹਰਲੇ ਸੂਬਿਆਂ ਦੇ ਖਿਡਾਰੀਆਂ ਦੇ ਵੱਖ-ਵੱਖ ਖੇਡ ਮੁਕਾਬਲੇ ਵੀ ਕਰਵਾਏ ਜਾਂਦੇ ਸੀ।

ਉਨ੍ਹਾਂ ਦੱਸਿਆ ਕਿ ਇਹ ਰੇਲਵੇ ਮੰਡੀ ਗਰਾਉਂਡ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਦੀ ਗਰਾਉਂਡ ਹੈ। ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਵਿੱਚੋ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਰਗੀਆਂ ਹਸਤੀਆਂ ਪੜ੍ਹ ਕੇ ਨਿਕਲੀਆਂ ਹਨ, ਉਸੇ ਤਰ੍ਹਾਂ ਇਸ ਗਰਾਉਂਡ ਦੇ ਇਤਿਹਾਸ ਵਿੱਚ ਵੀ ਕਈ ਨਾਮੀ ਖ਼ਿਡਾਰੀ ਖੇਡ ਕੇ ਚੰਗੇ ਅਹੁੱਦਿਆਂ ਉੱਤੇ ਪਹੁੰਚੇ ਹਨ।

ਇਸ ਗਰਾਉਂਡ ਵਿੱਚ ਹਾਕੀ, ਕ੍ਰਿਕੇਟ, ਟੈਨਿਸ, ਫੁੱਟਬਾਲ, 400 ਮੀਟਰ ਰਨਿੰਗ ਟਰੈਕ ਅਤੇ ਬਾਸਕਿਟ ਬਾਲ ਦੇ ਮੈਦਾਨ ਬਣੇ ਹੋਏ ਹਨ ਪਰ ਅੱਜ ਇਹ ਗਰਾਉਂਡ ਦੀ ਹਾਲਤ ਇਹ ਹੈ ਕਿ ਇਹ ਮੈਦਾਨ ਭੰਗ, ਅਵਾਰਾ ਜਾਨਵਰਾਂ ਅਤੇ ਨਸ਼ੇੜੀਆਂ ਦਾ ਅੱਡਾ ਬਣ ਕੇ ਰਹਿ ਗਿਆ ਹੈ।

ਇਹ ਵੀ ਪੜ੍ਹੋ: GST ਵਿੱਚ ਸੋਧ ਕਰਨ ਦੀ ਬਜਾਏ ਭੰਗ ਕਰ ਕੇ ਦੁਬਾਰਾ ਬਣਾਉਣ ਦੀ ਲੋਂੜ: ਮਨਪ੍ਰੀਤ ਬਾਦਲ

ਜਦੋਂ ਈਟੀਵੀ ਭਾਰਤ ਦੀ ਟੀਮ ਵਲੋਂ ਉੱਥੋ ਦੇ ਡੀਸੀ ਤੇ ਅਫ਼ਸਰ ਨਾਲ ਗੱਲ ਕਰਨੀ ਚਾਹੀ ਤਾਂ, ਪਤਾ ਲੱਗਦਾ ਹੈ ਕਿ ਉਹ ਛੁੱਟੀ 'ਤੇ ਸਨ। ਸੋ ਲੋੜ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਇਸ ਗਰਾਉਂਡ ਵੱਲ ਧਿਆਨ ਦੇਵੇ, ਤਾਂ ਜੋਂ ਨਸ਼ਿਆਂ ਦੇ ਰਾਹ ਪਏ ਨੌਜਵਾਨ, ਖੇਡਾਂ ਲਈ ਪ੍ਰੇਰਿਤ ਹੋ ਸਕਣ।

Intro:ਖੇਲ ਜਿੰਦਗੀ ਖੇਲ ਹੀ ਬੱਚਿਆਂ ਦਾ ਭਵਿੱਖ ਅਤੇ ਖੇਲ ਹੀ ਤੰਦਰੁਸਤੀ ਦਾ ਮੂਲ ਮੰਤਰ ਇਹ ਗੱਲਾਂ ਅਸੀਂ ਕਈ ਮੰਤਰੀਆਂ ਦੇ ਮੂਹੋ ਸੁਣਦੇ ਹਨ ਪਰ ਇਹ ਗੱਲਾਂ ਬੱਸ ਜੁਬਾਨ ਚੋ ਬੋਲਣ ਅਤੇ ਕਨਾ ਚੋ ਸੁਨਣ ਨੂੰ ਵਧਿਆ ਲੱਗਦੀਆਂ ਹਨ ਇਸ ਗੱਲ ਦੀ ਸਚਾਈ ਜਾਨਣ ਲਈ ਅਸੀਂ ਹੁਸ਼ਿਆਰਪੁਰ ਦੀ ਸਬ ਤੋਂ ਵੱਡੀ ਗਰਾਉਂਡ ਰੇਲਵੇ ਮੰਡੀ ਗਰਾਉਂਡ ਵਿਚ ਜਿਥੇ ਜਾ ਕੇ ਜੋ ਤਸਵੀਰਾਂ ਸਾਮਣੇ ਆਇਆ ਉਹਨਾਂ ਨੂੰ ਦੇਖ ਕੇ ਇਹ ਗਰਾਉਂਡ ਘੱਟ ਅਤੇ ਭੰਗ ਦਾ ਖੇਤ ਜ਼ਿਆਦਾ ਲੱਗ ਰਿਹਾ ਸੀBody:
ਖੇਲ ਜਿੰਦਗੀ ਖੇਲ ਹੀ ਬੱਚਿਆਂ ਦਾ ਭਵਿੱਖ ਅਤੇ ਖੇਲ ਹੀ ਤੰਦਰੁਸਤੀ ਦਾ ਮੂਲ ਮੰਤਰ ਇਹ ਗੱਲਾਂ ਅਸੀਂ ਕਈ ਮੰਤਰੀਆਂ ਦੇ ਮੂਹੋ ਸੁਣਦੇ ਹਨ ਪਰ ਇਹ ਗੱਲਾਂ ਬੱਸ ਜੁਬਾਨ ਚੋ ਬੋਲਣ ਅਤੇ ਕਨਾ ਚੋ ਸੁਨਣ ਨੂੰ ਵਧਿਆ ਲੱਗਦੀਆਂ ਹਨ ਇਸ ਗੱਲ ਦੀ ਸਚਾਈ ਜਾਨਣ ਲਈ ਅਸੀਂ ਹੁਸ਼ਿਆਰਪੁਰ ਦੀ ਸਬ ਤੋਂ ਵੱਡੀ ਗਰਾਉਂਡ ਰੇਲਵੇ ਮੰਡੀ ਗਰਾਉਂਡ ਵਿਚ ਜਿਥੇ ਜਾ ਕੇ ਜੋ ਤਸਵੀਰਾਂ ਸਾਮਣੇ ਆਇਆ ਉਹਨਾਂ ਨੂੰ ਦੇਖ ਕੇ ਇਹ ਗਰਾਉਂਡ ਘੱਟ ਅਤੇ ਭੰਗ ਦਾ ਖੇਤ ਜ਼ਿਆਦਾ ਲੱਗ ਰਿਹਾ ਸੀ ਗਰਾਉਂਡ ਵਿਚ ਜਾਨਵਰ ਘੁੰਮ ਰਹੇ ਸਨ ਕੁਛ ਥਾਵਾਂ ਤੇ ਨਸ਼ੇੜੀਆਂ ਵਲੋਂ ਇਸਤਮਾਲ ਕੀਤੇ ਟੀਕੇ ਪਏ ਹੋਏ ਸਨ। ਇਹ ਰੇਲਵੇ ਮੰਡੀ ਗਰਾਉਂਡ ਹੋਸ਼ਿਆਰਪੂਰ ਦੇ ਸਰਕਾਰੀ ਕਾਲਜ ਦੀ ਗਰਾਉਂਡ ਹੈ ਅਤੇ ਜਿਥੇ ਹੁਸ਼ਿਆਰਪੁਰ ਦੇ ਸਰਕਰੀ ਕਾਲਜ ਵਿੱਚੋ ਦੇਸ਼ ਦੇ ਸਾਬਕਾ ਪ੍ਰਧਾਨਮੰਤ੍ਰੀ ਸ.ਮਨਮੋਹਨ ਸਿੰਘ ਵਰਗੀਆਂ ਹਸਤੀਆਂ ਪੜ ਕੇ ਨਿਕਲਿਆ ਹਨ ਉਸੇ ਤਰ੍ਹਾਂ ਇਸ ਗ੍ਰਾਉੰਡ ਦੇ ਇਤਿਹਾਸ ਵਿਚ ਵੀ ਕਈ ਨਾਮੀ ਖਿਡਾਰੀ ਖੇਡ ਕੇ ਅੱਗੇ ਕਈ ਉਹਦੀਆ ਤੇ ਪਹੁੰਚੇ ਹਨ। ਇਸ ਗਰਾਉਂਡ ਵਿਚ ਹਾਕੀ,ਕ੍ਰਿਕੇਟ,ਟੈਨਿਸ,ਫੁਟਬਾਲ,400 ਮੀਟਰ ਰਨਿੰਗ ਟਰੈਕ ਅਤੇ ਬਸਕੀਟ ਬਾਲ ਦੀਆ ਖੇਲਾ ਦੇ ਮੈਦਾਨ ਬਣੇ ਹੋਏ ਹਨ ਪਰ ਅੱਜ ਇਸ ਗ੍ਰਾਉੰਡ ਦੀ ਹਾਲਤ ਇਹ ਹੈ ਕਿ ਇਹ ਮੈਦਾਨ ਭੰਗ,ਅਵਾਰਾ ਜਾਨਵਰਾਂ ਅਤੇ ਨਸ਼ੇੜੀਆਂ ਦਾ ਅੱਡਾ ਬਣ ਕੇ ਰਹਿ ਗਿਆ ਹੈ

Byte .....1,2, ਗਰਾਉਂਡ ਵਿਚ ਆਣ ਵਾਲੇ ਆਮ ਲੋਕ
Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.