ETV Bharat / state

ਸੜੀਆਂ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ, ਜਾਣੋ ਕਿਵੇ ਲੱਗੀ ਅੱਗ

ਹੁਸ਼ਿਆਰਪੁਰ (Hoshiarpur) ਦੇ ਨਾਲ ਲੱਗਦੇ ਪਿੰਡ ਬਡਿਆਲਾ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਨਾਲ ਪੰਜਾਹ ਦੇ ਕਰੀਬ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਸਾਰੇ ਪਰਵਾਸੀ ਮਜ਼ਦੂਰ (Migrant workers) ਖੇਤਾਂ ਵਿੱਚ ਆਲੂ ਪੁੱਟਣ ਦਾ ਕੰਮ ਕਰ ਰਹੇ ਸਨ।

ਸੜੀਆਂ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ, ਜਾਣੋ ਕਿਵੇ ਲੱਗੀ ਅੱਗ
ਸੜੀਆਂ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ, ਜਾਣੋ ਕਿਵੇ ਲੱਗੀ ਅੱਗ
author img

By

Published : Nov 27, 2021, 4:03 PM IST

ਹੁਸ਼ਿਆਰਪੁਰ: ਹੁਸ਼ਿਆਰਪੁਰ (Hoshiarpur) ਦੇ ਨਾਲ ਲੱਗਦੇ ਪਿੰਡ ਬਡਿਆਲਾ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਨਾਲ ਪੰਜਾਹ ਦੇ ਕਰੀਬ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਸਾਰੇ ਪਰਵਾਸੀ ਮਜ਼ਦੂਰ (Migrant workers) ਖੇਤਾਂ ਵਿੱਚ ਆਲੂ ਪੁੱਟਣ ਦਾ ਕੰਮ ਕਰ ਰਹੇ ਸਨ।

ਸੜੀਆਂ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ, ਜਾਣੋ ਕਿਵੇ ਲੱਗੀ ਅੱਗ

ਇਸ ਮੌਕੇ ਜਾਣਕਾਰੀ ਦਿੰਦਿਆਂ ਰਜਿੰਦਰ ਨੇ ਦੱਸਿਆ ਕਿ ਸਾਰੇ ਮਜ਼ਦੂਰ ਖੇਤਾਂ ਵਿੱਚ ਆਲੂ ਪੁੱਟ ਰਹੇ ਸਨ। ਜਦੋਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੀਆਂ ਝੁੱਗੀਆਂ 'ਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ ਤਾਂ ਉਹ ਦੌੜ ਕੇ ਉੱਥੇ ਪਹੁੰਚੇ। ਪਰ ਉਦੋਂ ਤੱਕ 50 ਦੇ ਕਰੀਬ ਸਾਰੀਆਂ ਝੁੱਗੀਆਂ ਸੜ ਕੇ ਸਆਹ ਹੋ ਗਈਆਂ ਸਨ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਉਨ੍ਹਾਂ ਦੀਆਂ ਝੁਗੀਆਂ ਵਿੱਚ ਪਿਆ ਉਨ੍ਹਾਂ ਦਾ ਸਾਰਾ ਸਾਮਾਨ ਵੀ ਸੜ ਗਿਆ।

ਇਹ ਵੀ ਪੜ੍ਹੋ: ਪੱਕੇ ਹੋਣ ਦੀ ਮੰਗ ਨੂੰ ਲੈ ਕੇ ਟਾਵਰ ’ਤੇ ਚੜ੍ਹਿਆ ਅਧਿਆਪਕ, ਦਿੱਤੀ ਇਹ ਧਮਕੀ

ETV Bharat Logo

Copyright © 2024 Ushodaya Enterprises Pvt. Ltd., All Rights Reserved.