ETV Bharat / state

ਕੋਵਿਡ 19 ਦੇ ਚਲਦਿਆ ਸਕੂਲਾਂ ਦਾ ਰਿਐਲਟੀ ਚੈੱਕ - ਰਿਐਲਟੀ ਚੈੱਕ

ਕੋਵਿਡ 19 ਦੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਬੇਸ਼ੱਕ ਸਕੂਲ ਅਦਾਰੇ ਖੋਲ੍ਹ ਦਿੱਤੇ ਗਏ ਹਨ ਪਰ ਕੀਤੇ ਨਾ ਕੀਤੇ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਅੱਜ ਵੀ ਕੋਵਿਡ ਪ੍ਰਤੀ ਡਰ ਪਾਇਆ ਜਾ ਰਿਹਾ ਹੈ ਕਿ ਬੱਚੇ ਸਕੂਲ ਵਿੱਚ ਸੁਰੱਖਿਅਤ ਹਨ ਕਿ ਨਹੀਂ। ਅੱਜ ਹੁਸ਼ਿਆਰਪੁਰ ਰੇਲਵੇ ਮੰਡੀ ਸਕੂਲ ਦਾ ਦੌਰਾ ਕੀਤਾ।

ਫ਼ੋਟੋ
ਫ਼ੋਟੋ
author img

By

Published : Feb 19, 2021, 6:42 PM IST

ਹੁਸ਼ਿਆਰਪੁਰ: ਕੋਵਿਡ ਦੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਬੇਸ਼ੱਕ ਸਕੂਲ ਅਦਾਰੇ ਖੋਲ੍ਹ ਦਿੱਤੇ ਗਏ ਹਨ ਪਰ ਕੀਤੇ ਨਾ ਕੀਤੇ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਅੱਜ ਵੀ ਕੋਵਿਡ 19 ਪ੍ਰਤੀ ਡਰ ਪਾਇਆ ਜਾ ਰਿਹਾ ਹੈ ਕਿ ਬੱਚੇ ਸਕੂਲ ਵਿੱਚ ਸੁਰੱਖਿਅਤ ਹਨ ਕਿ ਨਹੀਂ। ਅੱਜ ਹੁਸ਼ਿਆਰਪੁਰ ਰੇਲਵੇ ਮੰਡੀ ਸਕੂਲ ਦਾ ਦੌਰਾ ਕੀਤਾ।

ਵੇਖੋ ਵੀਡੀਓ

ਵਿਦਿਆਰਥੀਆਂ ਨੇ ਦੱਸਿਆ ਕਿ ਸਕੂਲ ਵਿੱਚ ਪੂਰੇ ਪ੍ਰਬੰਧ ਕੀਤੇ ਗਏ ਹਨ। ਜਦੋਂ ਉਹ ਸਕੂਲ ਵਿੱਚ ਦਾਖਲ ਹੁੰਦੇ ਹਨ ਉਦੋਂ ਉਨ੍ਹਾਂ ਦੇ ਹੱਥ ਸੈਨੇਟਾਈਜ਼ ਕਰਵਾਏ ਜਾਂਦੇ ਹਨ ਤੇ ਤਾਪਮਾਨ ਚੈੱਕ ਕੀਤਾ ਜਾਂਦਾ ਹੈ। ਕਲਾਸਾਂ ਵਿੱਚ ਵਿਦਿਆਰਥੀਆਂ ਨੂੰ ਸਮਾਜਿਕ ਦੂਰੀ ਦੀ ਪਾਲਣਾ ਕਰਕੇ ਹੀ ਬਠਾਇਆ ਜਾਂਦਾ ਹੈ।

ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਦੇ ਚੌਗਿਰਦੇ ਉੱਤੇ ਸੈਨੀਟਾਈਜ਼ਰ ਰੱਖਿਆ ਗਿਆ ਹੈ ਜਦੋਂ ਵੀ ਵਿਦਿਆਰਥੀ ਕਲਾਸਾਂ ਦੇ ਬਾਹਰ ਜਾਂਦੇ ਹਨ ਜਾਂ ਕਲਾਸ ਵਿੱਚ ਦਾਖਲ ਹੁੰਦੇ ਉਦੋਂ ਉਹ ਆਪਣੇ ਹੱਥਾਂ ਸੈਨੇਟਾਈਜ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਦਿਆਰਥੀ ਸਕੂਲ ਵਿੱਚ ਮਾਸਕ ਪਾ ਕੇ ਨਹੀਂ ਆਉਂਦਾ ਤਾਂ ਉਹ ਖੁਦ ਵਿਦਿਆਰਥੀ ਨੂੰ ਮਾਸਕ ਦੇ ਦਿੰਦੇ ਹਨ।

ਸਿਵਲ ਸਰਜਨ ਨੇ ਕਿਹਾ ਕਿ ਇਸ ਸੀਜ਼ਨ ਵਿੱਚ ਵਿਆਹ ਸ਼ਾਦੀਆਂ ਜ਼ਿਆਦਾ ਹੁੰਦੀਆਂ ਇਸ ਲਈ ਪਿਛਲੇ ਦਿਨਾਂ ਨਾਲੋਂ ਕੋਰੋਨਾ ਮਹਾਂਮਾਰੀ ਦੀ ਪ੍ਰਸੈਂਟੇਜ਼ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਲੋਕਾਂ ਨੂੰ ਜਾਗਰੂਕ ਕਰਨ ਲਈ ਜਗ੍ਹਾ-ਜਗ੍ਹਾ ਸੈਮੀਨਾਰ ਲਗਾਉਂਦੀ ਹੈ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਕੂਲਾਂ ਕਾਲਜਾਂ ਭੀੜ ਭਾੜ ਵਾਲੀਆਂ ਥਾਵਾਂ ਨੂੰ ਟਾਈਮ ਟੂ ਟਾਇਮ ਚੈੱਕ ਵੀ ਕੀਤਾ ਜਾਂਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.