ETV Bharat / state

ਕਾਂਗਰਸ ਦੇ ਮੰਤਰੀਆਂ ਦੀ ਆਪਸ ’ਚ ਹੀ ਦਾਲ ਨਹੀਂ ਗਲ ਰਹੀ: ਭਗਵੰਤ ਮਾਨ - ਭਗਵੰਤ ਮਾਨ ਦਾ ਵੱਡਾ ਬਿਆਨ

ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਚੱਬੇਵਾਲ ਵਿਖੇ ਰੈਲੀ (Rally at Bhagwant Mann Chabewal) ਨੂੰ ਸੰਬੋਧਨ ਕਰਨ ਪਹੁੰਚੇ। ਇਸ ਮੌਕੇ ਮਾਨ ਨੇ ਕਿਹਾ ਕਿ ਸਰਕਾਰ ਦੇ ਮੰਤਰੀਆਂ ਦੀ ਆਪਸ ਵਿੱਚ ਹੀ ਦਾਲ ਨਹੀਂ ਗਲ ਰਹੀ ਤਾਂ ਇਹ ਲੋਕਾਂ ਦਾ ਭਲਾ ਕਿਥੋਂ ਕਰਨਗੇ।

ਭਗਵੰਤ ਮਾਨ ਚੱਬੇਵਾਲ ਵਿਖੇ ਰੈਲੀ
ਭਗਵੰਤ ਮਾਨ ਚੱਬੇਵਾਲ ਵਿਖੇ ਰੈਲੀ
author img

By

Published : Dec 19, 2021, 9:38 AM IST

ਹੁਸ਼ਿਆਰਪੁਰ: ਜ਼ਿਲ੍ਹੇ ਦੇ ਹਲਕਾ ਚੱਬੇਵਾਲ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਰੈਲੀ (Rally at Bhagwant Mann Chabewal) ਨੂੰ ਸੰਬੋਧਨ ਕਰਨ ਪਹੁੰਚੇ। ਇਸ ਦੌਰਾਨ ਭਗਵੰਤ ਮਾਨ ਵਲੋਂ ਮੁੱਖ ਮੰਤਰੀ ਚੰਨੀ ਸਮੇਤ ਪੂਰੀ ਕਾਂਗਰਸ ਸਰਕਾਰ ਨੂੰ ਰਗੜੇ ਲਾਏ ਗਏ।

ਇਹ ਵੀ ਪੜੋ: ਚੰਡੀਗੜ੍ਹ ਪਹੁੰਚ ਰਹੇ ਹਨ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ, ਕਰਨਗੇ ਜਨਸਭਾ

ਮਾਨ ਨੇ ਕਿਹਾ ਕਿ ਅੱਜ ਕਾਂਗਰਸ ਅਜਿਹੇ ਸ਼ਸ਼ੋਪੰਜ ’ਚ ਫਸ ਕੇ ਰਹਿ ਗਈ ਐ ਕਿ ਸਰਕਾਰ ਨੂੰ ਕੁਝ ਵੀ ਸਮਝ ਨਹੀਂ ਆ ਰਿਹੈ ਕਿ ਕਿਹੜੇ ਅਧਿਕਾਰੀ ਨੂੰ ਕਿਹੜੇ ਅਹੁਦੇ ਲਈ ਨਿਯੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮੰਤਰੀਆਂ ਦੀ ਆਪਸ ਵਿੱਚ ਹੀ ਦਾਲ ਨਹੀਂ ਗਲ ਰਹੀ ਤਾਂ ਇਹ ਲੋਕਾਂ ਦਾ ਭਲਾ ਕਿਥੋਂ ਕਰਨਗੇ।

ਭਗਵੰਤ ਮਾਨ ਚੱਬੇਵਾਲ ਵਿਖੇ ਰੈਲੀ

ਇਹ ਵੀ ਪੜੋ: ਕੇਜਰੀਵਾਲ ਨੇ ਹੈਲਥ ਮਾਡਲ ’ਤੇ ਮਾਰਿਆ ਮਿਹਣਾ

ਉਨ੍ਹਾਂ ਕਿਹਾ ਕਿ ਸਰਕਾਰ ਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਸਿਰ ਚੜ੍ਹ ਬੋਲ ਰਿਹੈ ਤੇ ਕਾਂਗਰਸ ਦੇ ਆਪਣੇ ਹੀ ਚੁਣੇ ਹੋਏ ਨੁਮਾਇੰਦੇ ਵਿਧਾਨ ਸਭਾ ਚ ਆਪਣੀ ਸਰਕਾਰ ਤੇ ਉੱਗਲਾ ਚੁੱਕ ਰਹੇ ਨੇ। ਸੀਐਮ ਵਲੋਂ ਆਪ ਨੂੰ ਈਸਟ ਇੰਡੀਆ ਕੰਪਨੀ ਕਹੇ ਜਾਣ ਦੇ ਪੁੱਛੇ ਗਏ ਸਵਾਲ ਤੇ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਇਸ ਵਕਤ ਬੌਖਲਾਹਟ ਵਿੱਚ ਨੇ ਤੇ ਕੱਲ੍ਹ ਨੂੰ ਹੋ ਸਕਦੈ ਕਿ ਉਹ ਕਹਿ ਦੇਣ ਮੈਂ ਈਸਟ ਇੰਡੀਆ ਕੰਪਨੀ ਦਾ ਪ੍ਰਧਾਨ ਰਿਹਾ ਹਾਂ।

ਇਹ ਵੀ ਪੜੋ: ਸ੍ਰੀ ਹਰਿਮੰਦਰ ਸਾਹਿਬ ਬੇਅਦਬੀ ਮਾਮਲਾ: ਸਿੱਖ ਜਗਤ ’ਚ ਰੋਸ, ਜਲਦ ਤੋਂ ਜਲਦ ਜਾਂਚ ਦੀ ਮੰਗ

ETV Bharat Logo

Copyright © 2025 Ushodaya Enterprises Pvt. Ltd., All Rights Reserved.