ETV Bharat / state

ਮਿੱਡ ਡੇ-ਮੀਲ : ਸਰਕਾਰ ਦੇ ਦਾਅਵੇ ਨਿੱਕਲੇ ਖੋਖਲੇ - government is failed in mid day deal

ਹੁਸ਼ਿਆਰਪੁਰ ਦੇ ਇਸ ਸਰਕਾਰੀ ਐਲੀਮੈਂਟਰੀ ਸਕੂਲ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਵਿਦਿਆਰਥੀ ਹੇਠਾਂ ਗਿੱਲੀ ਜ਼ਮੀਨ ਉੱਤੇ ਬੈਠ ਕੇ ਖਾਣਾ ਖਾ ਰਹੇ ਹਨ ਅਤੇ ਖਾਣਾ ਵੀ ਜਮਾਤ ਦੇ ਇੱਕ ਵਿਦਿਆਰਥੀ ਵੱਲੋਂ ਵੰਡਿਆ ਜਾ ਰਿਹਾ ਹੈ।

Mid day meal, hoshiarpur news
ਮਿੱਡ ਡੇ-ਮੀਲ : ਸਰਕਾਰ ਦੇ ਦਾਅਵੇ ਨਿੱਕਲੇ ਖੋਖਲੇ
author img

By

Published : Dec 21, 2019, 7:37 AM IST

ਹੁਸ਼ਿਆਰਪੁਰ : ਸਰਕਾਰੀ ਐਲੀਮੈਂਟਰੀ ਸਕੂਲ, ਸਤੇਹਰੀ (ਬੀ) ਜੋ ਕਿ ਹੁਸ਼ਿਆਰਪੁਰ ਦੇ ਮੁਹੱਲਾ ਰਿਸ਼ੀ ਨਗਰ ਵਿੱਚ ਬਣਿਆ ਹੋਇਆ ਹੈ, ਇੱਥੋਂ ਦੀਆਂ ਤਸਵੀਰਾਂ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਉਹਨਾ ਦਾਅਵਿਆਂ ਦੀ ਪੋਲ ਖੋਲ ਰਹੇ ਹਨ ਜਿੰਨ੍ਹਾਂ ਵਿੱਚ ਕਿਹਾ ਜਾਂਦਾ ਹੈ ਕਿ ਸਰਕਾਰੀ ਐਲੀਮੈਂਟਰੀ ਸਕੂਲਾਂ ਵਿੱਚ ਮਿਡ ਡੇ-ਮਿਲ ਦੇ ਇੰਤਜਾਮ ਬਹੁਤ ਪੁਖਤਾ ਕੀਤੇ ਜਾ ਚੁਕੇ ਹਨ। ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਦਿਖਾ ਰਹੀ ਹੈ।

ਤੁਸੀਂ ਦੇਖ ਸਕਦੇ ਹੋ ਕਿ ਹੱਡ ਚੀਰਦੀ ਠੰਡ ਵਿੱਚ ਇਹ ਛੋਟੇ-ਛੋਟੇ ਬੱਚੇ ਗੀਲੀ ਜ਼ਮੀਨ ਉੱਤੇ ਬੈਠ ਕੇ ਖਾਣਾ ਖਾ ਰਹੇ ਹਨ ਅਤੇ ਇਹਨਾਂ ਨੂੰ ਖਾਣਾ ਵੀ ਇਹਨਾਂ ਦੀ ਜਮਾਤ ਦਾ ਇੱਕ ਵਿਦਿਆਰਥੀ, ਜਿਸ ਦੀ ਇੱਕ ਅੱਖ ਖ਼ਰਾਬ ਹੈ, ਉਹ ਵਰਤਾ ਰਿਹਾ ਹੈ ਤੇ ਮਾਸਟਰ ਸਾਹਿਬ ਡੰਡਾ ਲੈ ਕੇ ਇਹਨਾਂ ਭੁੰਜੇ ਬੈਠੇ ਬੱਚਿਆਂ ਦੀ ਕਤਾਰ ਵਿੱਚ ਘੁੰਮਦੇ ਨਜ਼ਰ ਆ ਰਹੇ ਹਨ। ਇੱਥੋਂ ਤੱਕ ਕਿ ਉਹਨਾ ਬੱਚਿਆਂ ਨੂੰ ਆਪਣੇ ਬਰਤਨ ਵੀ ਆਪ ਧੋਂਦੇ ਦੇਖਿਆ ਗਿਆ।

ਵੇਖੋ ਵੀਡੀਓ।

ਇਸ ਤੋਂ ਬਾਦ ਜਦ ਸਕੂਲ ਦੇ ਵਿੱਚ ਤਾਇਨਾਤ ਅਧਿਆਪਕ ਜਗਤਾਰ ਲਾਲ ਨਾਲ ਗੱਲ ਕੀਤੀ ਗਈ ਤਾ ਉਹ ਵੀ ਕਾਫ਼ੀ ਟਾਲ-ਮਟੋਲ ਕਰਦੇ ਨਜ਼ਰ ਆਏ ਅਤੇ ਸਫ਼ਾਈ ਦੇਣ ਤੋਂ ਬਾਦ ਇਸ ਗੱਲ ਨੂੰ ਮੰਨਿਆ ਗਿਆ ਕਿ ਬੱਚੇ ਗੀਲੀ ਜ਼ਮੀਨ ਤੇ ਬੈਠ ਕੇ ਖਾਣਾ ਖਾ ਰਹੇ ਸਨ ਅਤੇ ਸਕੂਲ ਦੇ ਬੱਚੇ ਹੀ ਉਹਨਾ ਨੂੰ ਖਾਣਾ ਵਰਤਾ ਰਹੇ ਸਨ।

ਇਸ ਤੋਂ ਬਾਦ ਗੱਲ ਕੀਤੀ ਗਈ ਸਕੂਲ ਦੀ ਇੰਚਾਰਜ ਅਤੇ ਮੁੱਖ ਅਧਿਆਪਕ ਵੀਨਾ ਰਾਣੀ ਨਾਲ ਜਿਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਇਹ ਸਭ ਸਹੀ ਨਹੀਂ ਹੈ ਪਰ ਇਸ ਵਿੱਚ ਬੱਚਿਆਂ ਦੀ ਗ਼ਲਤੀ ਹੈ, ਕਿਉਂਕਿ ਉਹ ਜਲਦੀ ਰੋਟੀ ਲੈਣ ਦੇ ਮਾਰੇ ਮੂਹਰੇ ਆ ਕੇ ਬੈਠ ਜਾਂਦੇ ਹਨ।

ਇਸ ਤੋਂ ਬਾਦ ਜਦੋਂ ਜ਼ਿਲ੍ਹਾ ਸਿਖਿਆ ਅਫ਼ਸਰ, ਐਲੀਮੈਂਟਰੀ ਸੰਜੀਵ ਗੌਤਮ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਸ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

Intro:ਸਰਕਾਰੀ ਐਲੀਮੈਂਟਰੀ ਸਕੂਲ,ਸਤੇਹਰੀ (ਬੀ) ਜੋ ਕਿ ਹੁਸ਼ਿਆਰਪੁਰ ਦੇ ਮੁਹੱਲਾ ਰਿਸ਼ੀ ਨਗਰ ਵਿਚ ਬਣਿਆ ਹੋਇਆ ਹੈ ਦੀਆ ਤਸਵੀਰਾਂ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਓਹਨਾ ਦਾਵੇਆਂ ਦੀ ਪੋਲ ਖੋਲ ਰਹਿਆ ਹਨ ਜਿਨ੍ਹਾਂ ਵਿਚ ਕਿਹਾ ਜਾਂਦਾ ਹੈ ਕਿ ਸਰਕਾਰੀ ਐਲੀਮੈਂਟਰੀ ਸਕੂਲਾਂ ਵਿਚ ਮਿਡ ਡੇ ਮਿਲ ਦੇ ਇੰਤਜਾਮ ਬਹੁਤ ਪੁਖਤਾ ਕੀਤੇ ਜਾ ਚੁਕੇ ਹਨ। ਪਰ ਜਮੀਨੀ ਹਕੀਕਤ ਕੁਛ ਹੋਰ ਹੀ ਦਿਖਾ ਰਹੀ ਹੈ। ਹੱਡ ਚੀਰਦੀ ਠੰਡ ਵਿਚ ਇਹ ਛੋਟੇ ਛੋਟੇ ਬਚੇ ਗੀਲੀ ਜਮੀਨ ਤੇ ਬੈਠ ਕੇ ਖਾਣਾ ਖਾ ਰਹੇ ਹਨ ਅਤੇ ਇਹਨਾਂ ਨੂੰ ਖਾਣਾ ਵੀ ਇਹਨਾਂ ਦੀ ਜਮਾਤ ਦਾ ਇਕ ਵਿਦਿਆਰਥੀ ਜਿਸ ਦੀ ਇਕ ਅੱਖ ਖਰਾਬ ਹੈ ਉਹ ਵਰਤਾ ਰਿਹਾ ਹੈ ਤੇ ਮਾਸਟਰ ਸਾਹਿਬ ਡੰਡਾ ਲੈਕੇ ਇਹਨਾਂ ਭੁੰਜੇ ਬੈਠੇ ਬਚਿਆ ਦੀ ਕਤਾਰ ਵਿਚ ਘੁੰਮਦੇ ਨਜਰ ਆ ਰਹੇ ਹਨBody:ਸਰਕਾਰੀ ਐਲੀਮੈਂਟਰੀ ਸਕੂਲ,ਸਤੇਹਰੀ (ਬੀ) ਜੋ ਕਿ ਹੁਸ਼ਿਆਰਪੁਰ ਦੇ ਮੁਹੱਲਾ ਰਿਸ਼ੀ ਨਗਰ ਵਿਚ ਬਣਿਆ ਹੋਇਆ ਹੈ ਦੀਆ ਤਸਵੀਰਾਂ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਓਹਨਾ ਦਾਵੇਆਂ ਦੀ ਪੋਲ ਖੋਲ ਰਹਿਆ ਹਨ ਜਿਨ੍ਹਾਂ ਵਿਚ ਕਿਹਾ ਜਾਂਦਾ ਹੈ ਕਿ ਸਰਕਾਰੀ ਐਲੀਮੈਂਟਰੀ ਸਕੂਲਾਂ ਵਿਚ ਮਿਡ ਡੇ ਮਿਲ ਦੇ ਇੰਤਜਾਮ ਬਹੁਤ ਪੁਖਤਾ ਕੀਤੇ ਜਾ ਚੁਕੇ ਹਨ। ਪਰ ਜਮੀਨੀ ਹਕੀਕਤ ਕੁਛ ਹੋਰ ਹੀ ਦਿਖਾ ਰਹੀ ਹੈ। ਹੱਡ ਚੀਰਦੀ ਠੰਡ ਵਿਚ ਇਹ ਛੋਟੇ ਛੋਟੇ ਬਚੇ ਗੀਲੀ ਜਮੀਨ ਤੇ ਬੈਠ ਕੇ ਖਾਣਾ ਖਾ ਰਹੇ ਹਨ ਅਤੇ ਇਹਨਾਂ ਨੂੰ ਖਾਣਾ ਵੀ ਇਹਨਾਂ ਦੀ ਜਮਾਤ ਦਾ ਇਕ ਵਿਦਿਆਰਥੀ ਜਿਸ ਦੀ ਇਕ ਅੱਖ ਖਰਾਬ ਹੈ ਉਹ ਵਰਤਾ ਰਿਹਾ ਹੈ ਤੇ ਮਾਸਟਰ ਸਾਹਿਬ ਡੰਡਾ ਲੈਕੇ ਇਹਨਾਂ ਭੁੰਜੇ ਬੈਠੇ ਬਚਿਆ ਦੀ ਕਤਾਰ ਵਿਚ ਘੁੰਮਦੇ ਨਜਰ ਆ ਰਹੇ ਹਨ। ਇਹ ਸੀ ਖਾਣਾ ਖਾਣ ਦੇ ਹਾਲਤ ਇਸ ਤੋਂ ਬਾਦ ਸਾਮਣੇ ਆਇਆ ਇਕ ਹੋਰ ਸੱਚ ਜਿਸ ਵਿਚ ਜੋ ਬੱਚੇ ਖਾਣਾ ਖਾ ਕੇ ਉੱਠ ਰਹੇ ਸਨ ਓਹਨਾ ਨੂੰ ਆਪਣੇ ਬਰਤਨ ਵੀ ਆਪ ਧੋਂਦੇ ਦੇਖਿਆ ਗਿਆ।
ਇਸ ਤੋਂ ਬਾਦ ਜਦ ਸਕੂਲ ਦੇ ਵਿਚ ਤੈਨਾਤ ਅਧਿਆਪਕ ਜਗਤਾਰ ਲਾਲ ਨਾਲ ਗੱਲ ਕੀਤੀ ਗਈ ਤਾ ਓਹਦੇ ਵਲੋਂ ਵੀ ਕਾਫੀ ਟਾਲ ਮਟੋਲ ਅਤੇ ਸਫਾਇਆ ਦੇਣ ਤੋਂ ਬਾਦ ਇਸ ਗੱਲ ਨੂੰ ਮੰਨਿਆ ਗਿਆ ਕਿ ਬੱਚੇ ਗੀਲੀ ਜਮੀਨ ਤੇ ਬੈਠ ਕੇ ਖਾਣਾ ਖਾ ਰਹੇ ਸਨ ਅਤੇ ਸਕੂਲ ਦੇ ਬੱਚੇ ਹੋ ਓਹਨਾ ਨੂੰ ਖਾਣਾ ਵਰਤਾ ਰਹੇ ਸਨ। ਇਸ ਤੋਂ ਬਾਦ ਗੱਲ ਕੀਤੀ ਗਈ ਸਕੂਲ ਦੀ ਇੰਚਾਰਜ ਅਤੇ ਮੁਖ ਅਧਿਆਪਕ ਵੀਨਾ ਰਾਣੀ ਨਾਲ ਜਿਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਇਹ ਸਬ ਸਹੀ ਨਹੀ ਹੈ ਪਰ ਇਸ ਵਿਚ ਬੱਚਿਆਂ ਦੀ ਗ਼ਲਤੀ ਹੈ ਉਹ ਕਹਿਣਾ ਨਹੀ ਮੰਨਦੇ।
ਇਸ ਤੋਂ ਬਾਦ ਜ਼ਿਲਾ ਸਿਖਿਆ ਅਫਸਰ, ਐਲੀਮੈਂਟਰੀ ਸੰਜੀਵ ਗੌਤਮ ਨਾਲ ਗੱਲ ਕੀਤੀ ਗਈ ਤਾ ਉਹਨਾਂ ਨੇ ਇਸ ਦੀ ਜਾਂਚ ਕਰ ਕੇ ਬਣਦੀ ਕਾਰਵਾਹੀ ਕੀਤੇ ਜਾਣ ਦੀ ਗੱਲ ਕਹਿ

Byte 1 ... ਸਕੂਲ ਦਾ ਬੱਚਾ ਜੋ ਖਾਣਾ ਵਰਤਾ ਰਿਹਾ ਸੀ
Byte 2.... ਅਧਿਆਪਕ ਜਗਤਾਰ ਲਾਲ
Byte 3... ਇੰਚਾਰਜ ਅਤੇ ਮੁਖ ਅਧਿਆਪਕ ਵੀਨਾ ਰਾਣੀ
Byte 4... ਜ਼ਿਲਾ ਸਿਖਿਆ ਅਫਸਰ, ਐਲੀਮੈਂਟਰੀ ਸੰਜੀਵ ਗੌਤਮConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.