ETV Bharat / state

ਹੋਮ ਫੋਰ ਹੋਮਲੈੱਸ ਸੰਸਥਾ ਬਣਵਾ ਰਹੀ ਝੁੱਗੀਆਂ ਝੌਂਪੜੀਆਂ ਵਾਲਿਆਂ ਲਈ ਪੱਕੇ ਘਰ - ਹੁਸ਼ਿਆਰਪੁਰ ਨਿਊਜ਼

ਹੋਮ ਫੋਰ ਹੋਮਲੈੱਸ ਸੰਸਥਾ ਵੱਲੋਂ ਅੱਜੋਵਾਲ ਵਿੱਚ ਝੁੱਗੀ ਝੌਂਪੜੀਆਂ ਵਾਲਿਆਂ ਨੂੰ ਪੱਕੇ ਘਰ ਬਣਾ ਕੇ ਦਿੱਤੇ ਜਾ ਰਹੇ ਹਨ। ਇਸੇ ਕੜੀ ਦੇ ਤਹਿਤ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮਜੀ ਜੱਬੜ ਵਾਲਿਆਂ ਵੱਲੋਂ 15ਵੇਂ ਘਰ ਦਾ ਨੀਂਹ ਪੱਥਰ ਰੱਖਿਆ ਗਿਆ।

home for homeless organisation, hoshiarpur news
ਫ਼ੋਟੋ
author img

By

Published : Jan 27, 2020, 9:11 PM IST

ਹੁਸ਼ਿਆਰਪੁਰ: ਸਰਕਾਰ ਵਲੋਂ ਤਾਂ ਗ਼ਰੀਬਾਂ ਦੀਆਂ ਸਿਰਾਂ ਉੱਤੇ ਛੱਤਾਂ ਦੇਣ ਦੇ ਦਾਅਵੇ ਕਈ ਥਾਂ ਫੇਲ ਹੋਏ ਹਨ ਇਸ ਦੇ ਚੱਲਦਿਆ ਹੋਮ ਫੋਰ ਹੋਮਲੈੱਸ ਸੰਸਥਾ ਵੱਲੋਂ ਅੱਜੋਵਾਲ ਦੇ ਗ਼ਰੀਬਾਂ ਦੀ ਬਾਂਹ ਫੜੀ ਹੈ। ਸੰਸਥਾ ਝੁੱਗੀ ਝੌਂਪੜੀਆਂ ਵਾਲਿਆਂ ਨੂੰ ਘਰ ਬਣਾ ਕੇ ਦੇਣ ਦੀ ਬੀੜਾ ਚੁੱਕਿਆ ਗਿਆ।

ਵੇਖੋ ਵੀਡੀਓ

ਇਸ ਦੇ ਤਹਿਤ 14 ਨਵੇਂ ਘਰ ਬਣਾ ਦਿੱਤੇ ਗਏ ਹਨ ਤੇ ਸੋਮਵਾਰ ਨੂੰ 15 ਵੇਂ ਘਰ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਸਮੇਂ ਬਾਬਾ ਦਿਲਾਵਰ ਸਿੰਘ ਬ੍ਰਹਮਜੀ ਜੱਬੜ ਵਾਲੇ ਸੰਸਥਾ ਦੇ ਪ੍ਰਧਾਨ ਵਰਿੰਦਰ ਪਰਹਾਰ ਨਾਲ ਮੌਜੂਦ ਰਹੇ। ਸੰਸਥਾ ਦੇ ਪ੍ਰਧਾਨ ਵਰਿੰਦਰ ਪਰਹਾਰ ਨੇ ਦੱਸਿਆ ਕਿ ਹੋਮ ਫਾਰ ਹੋਮਲੈੱਸ ਸੰਸਥਾ ਦਾ ਇਕ ਹੀ ਉਦੇਸ਼ ਹੈ ਕਿ ਗ਼ਰੀਬ ਲੋਕਾਂ ਦੇ ਸਿਰ 'ਤੇ ਛੱਤ ਦੇਣਾ। ਇਸ ਦੀ ਕੜੀ ਵਿੱਚ 15 ਵੇਂ ਘਰ ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 14 ਲੋਕਾਂ ਨੂੰ ਘਰ ਬਣਾ ਕੇ ਦੇ ਦਿੱਤੇ ਗਏ ਹਨ।

ਵਰਿੰਦਰ ਪਰਹਾਰ ਨੇ ਅੱਗੇ ਬੋਲਦੇ ਹੋਏ ਕਿਹਾ ਕਿ 2 ਲੱਖ ਦੇ ਕਰੀਬ ਇੱਕ ਘਰ 'ਤੇ ਖ਼ਰਚਾ ਆਉਂਦਾ ਹੈ। ਇਹ ਸਾਰੇ ਪੈਸੇ ਐਨਆਰਆਈ ਵੀਰ ਬਾਹਰ ਤੋਂ ਉਨ੍ਹਾਂ ਨੂੰ ਭੇਜਦੇ ਹਨ। ਉਹ ਹਮੇਸ਼ਾ ਵੇਖਦੇ ਹਨ ਕਿ ਜੋ ਗ਼ਰੀਬ ਲੋਕ ਜਿਨ੍ਹਾਂ ਦੇ ਸਿਰ 'ਤੇ ਛੱਤ ਨਹੀਂ ਹੈ ਉਨ੍ਹਾਂ ਨੂੰ ਘਰ ਬਣਾ ਕੇ ਦਿੱਤੇ ਜਾਂਦੇ ਹਨ। ਅੱਗੇ ਉਨ੍ਹਾਂ ਨੇ ਕਿਹਾ ਉਨ੍ਹਾਂ ਦਾ ਟੀਚਾ 200 ਦੇ ਕਰੀਬ ਲੋਕਾਂ ਨੂੰ ਘਰ ਦੇਣਾ ਹੈ ਤੇ ਆਉਣ ਵਾਲੇ ਸਾਲ ਵਿੱਚ ਇਹ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਕੈਪਟਨ ਸਰਕਾਰ ਦੇ ਤਿੰਨ ਸਾਲ, ਫੇਲ੍ਹ ਹੋਏ ਜਾਂ ਪਾਸ - ਭਾਗ 3

Intro:ਹੋਮ ਫੋਰ ਹੋਮਲੈੱਸ ਸੰਸਥਾ ਵੱਲੋਂ ਅੱਜੋਵਾਲ ਵਿੱਚ ਝੁੱਗੀ ਝੌਂਪੜੀਆਂ ਵਾਲਿਆਂ ਨੂੰ ਪੱਕੇ ਘਰ ਬਣਾ ਕੇ ਦਿੱਤੇ ਜਾ ਰਹੇ ਹਨ ਇਸੇ ਕੜੀ ਦੇ ਤਹਿਤ ਅੱਜ ਬਾਬਾ ਦਿਲਾਵਰ ਸਿੰਘ ਬ੍ਰਹਮਜੀਜੱਬੜ ਵਾਲੇ ਸੰਤਾਂ ਵੱਲੋਂ ਪੰਦਰਵੇਂ ਘਰ ਦਾ ਨੀਂਹ ਪੱਥਰ ਰੱਖਿਆ ਗਿਆ ਸੰਸਥਾ ਦੇ ਪ੍ਰਧਾਨ ਵਰਿੰਦਰ ਪਰਹਾਰ ਨੇ ਬੋਲਦੇ ਹੋਏ ਦੱਸਿਆ ਹੋਮ ਫਾਰ ਹੋਮਲੈੱਸ ਸੰਸਥਾ ਦਾ ਇਕ ਹੀ ਉਦੇਸ਼ ਹੈ ਗਰੀਬ ਲੋਕਾਂ ਦੇ ਸਿਰ ਤੇ ਛੱਤ ਦੇਣਾ ਇਸ ਦੀ ਘੜੀ ਦੇ ਵਿੱਚ ਅੱਜ ਪੰਦਰਵੇਂ ਘਰ ਦਾ ਨੀਂਹ ਪੱਥਰ ਰੱਖਿਆ ਗਿਆBody:ਹੋਮ ਫੋਰ ਹੋਮਲੈੱਸ ਸੰਸਥਾ ਵੱਲੋਂ ਅੱਜੋਵਾਲ ਵਿੱਚ ਝੁੱਗੀ ਝੌਂਪੜੀਆਂ ਵਾਲਿਆਂ ਨੂੰ ਪੱਕੇ ਘਰ ਬਣਾ ਕੇ ਦਿੱਤੇ ਜਾ ਰਹੇ ਹਨ ਇਸੇ ਕੜੀ ਦੇ ਤਹਿਤ ਅੱਜ ਬਾਬਾ ਦਿਲਾਵਰ ਸਿੰਘ ਬ੍ਰਹਮਜੀਜੱਬੜ ਵਾਲੇ ਸੰਤਾਂ ਵੱਲੋਂ ਪੰਦਰਵੇਂ ਘਰ ਦਾ ਨੀਂਹ ਪੱਥਰ ਰੱਖਿਆ ਗਿਆ ਸੰਸਥਾ ਦੇ ਪ੍ਰਧਾਨ ਵਰਿੰਦਰ ਪਰਹਾਰ ਨੇ ਬੋਲਦੇ ਹੋਏ ਦੱਸਿਆ ਹੋਮ ਫਾਰ ਹੋਮਲੈੱਸ ਸੰਸਥਾ ਦਾ ਇਕ ਹੀ ਉਦੇਸ਼ ਹੈ ਗਰੀਬ ਲੋਕਾਂ ਦੇ ਸਿਰ ਤੇ ਛੱਤ ਦੇਣਾ ਇਸ ਦੀ ਘੜੀ ਦੇ ਵਿੱਚ ਅੱਜ ਪੰਦਰਵੇਂ ਘਰ ਦਾ ਨੀਂਹ ਪੱਥਰ ਰੱਖਿਆ ਗਿਆ ਇਸ ਤੋਂ ਪਹਿਲਾਂ ਚੌਦਾਂ ਲੋਕਾਂ ਨੂੰ ਘਰ ਬਣਾ ਕੇ ਦੇ ਦਿੱਤੇ ਗਏ ਹਨ ਵਰਿੰਦਰ ਪਰਹਾਰ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਦੋ ਲੱਖ ਦੇ ਕਰੀਬ ਇੱਕ ਘਰ ਤੇ ਖ਼ਰਚਾ ਆਉਂਦਾ ਹੈ ਇਹ ਸਾਰੇ ਪੈਸੇ ਐਨਆਰਆਈ ਵੀਰ ਬਾਹਰ ਤੋਂ ਸਾਨੂੰ ਭੇਜਦੇ ਹਨ ਅਤੇ ਅਸੀਂ ਦੇਖਦੇ ਹਾਂ ਗਰੀਬ ਲੋਕ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਹੈ ਉਨ੍ਹਾਂ ਨੂੰ ਘਰ ਬਣਾ ਕੇ ਦਿੱਤੇ ਜਾਂਦੇ ਹਨ ਅੱਗੇ ਉਨ੍ਹਾਂ ਨੇ ਕਿਹਾ ਸਾਡਾ ਟੀਚਾ ਦੋ ਸੌ ਦੇ ਕਰੀਬ ਲੋਕਾਂ ਨੂੰ ਘਰ ਦੇਣ ਦਾ ਹੈ ਤੇ ਆਉਣ ਵਾਲੇ ਸਾਲ ਵਿੱਚ ਇਹ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ
Byte....ਬਾਬਾ ਦਿਲਾਵਰ ਸਿੰਘ
Byte....ਵਰਿੰਦਰ ਪਰਹਾਰConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.