ETV Bharat / state

Hoshiarpur:ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ - ਸਰਕਾਰ ਦਫ਼ਤਰੀ

ਹੁਸ਼ਿਆਰਪੁਰ ਵਿਚ ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ (DC Office) ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਹੈ।ਉਨ੍ਹਾਂ ਨੇ ਪੰਜਾਬ ਸਰਕਾਰ(Government of Punjab) ਤੋਂ ਮੰਗ ਕੀਤੀ ਕਿ ਜੇਈ ਫੀਲਡ ਵਿਚ ਕੰਮ ਕਰਦਾ ਹੈ ਇਸ ਲਈ 30 ਲੀਟਰ ਤੇਲ ਦੇਣ ਵਾਲੀ ਸੁਵਿਧਾ ਨੂੰ ਜਾਰੀ ਰੱਖਿਆ ਜਾਵੇ।

Hoshiarpur:ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ

author img

By

Published : Jun 22, 2021, 5:35 PM IST

ਹੁਸ਼ਿਆਰਪੁਰ:ਕੌਂਸਲ ਆਫ਼ ਡਿਪਲੋਮਾ ਇੰਜੀਨੀਅਰ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ (DC Office) ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਹੈ।ਇਸ ਪ੍ਰਦਰਸ਼ਨ ਵਿਚ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਸ਼ਾਮਿਲ ਹੋਏ।ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ।

Hoshiarpur:ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਜੇਈ ਨੂੰ 30 ਲੀਟਰ ਤੇਲ ਵਾਲੀ ਸੁਵਿਧਾ ਜਾਰੀ ਰਹੇ

ਇਸ ਮੌਕੇ ਪ੍ਰਦਰਸ਼ਨਕਾਰੀ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ (Government of Punjab) ਵੱਲੋਂ ਪੇ ਕਮਿਸ਼ਨ (Pay Commission)ਦੀ ਰਿਪੋਰਟ ਜਾਰੀ ਕੀਤੀ ਗਈ ਹੈ।ਜਿਸ ਵਿਚ ਦਫ਼ਤਰੀ ਕੰਮ ਕਾਰ ਲਈ 30 ਲੀਟਰ ਤੇਲ ਮਿਲਦਾ ਸੀ ਉਹ ਹੁਣ ਬੰਦ ਕਰ ਦਿੱਤਾ ਗਿਆ ਹੈ।ਪ੍ਰਦਰਸ਼ਨ ਦੌਰਾਨ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਦਫ਼ਤਰੀ ਕੰਮਕਾਰ ਲਈ 30 ਲੀਟਰ ਤੇਲ ਦੇਣ ਵਾਲੀ ਸੁਵਿਧਾ ਨੂੰ ਮੁੜ ਚਾਲੂ ਕਰੇ।ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਜੇਕਰ ਸਾਡੀਆਂ ਮੰਗਾਂ ਨਾ ਮੰਨੀਆੰ ਦਾ ਸੰਘਰਸ਼ ਹੋਰ ਤੇਜ਼ ਕਰਾਂਗੇ।

ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕਰਾਂਗੇ

ਇਸ ਮੌਕੇ ਪ੍ਰਦਰਸ਼ਨਕਾਰੀ ਮਨਦੀਪ ਕੁਮਾਰ ਦਾ ਕਹਿਣ ਹੈ ਕਿ ਐਲਟੀਏ ਫੰਡ ਵਧਾਇਆ ਜਾਵੇ ਅਤੇ ਸਾਡੀਆਂ ਤਰੱਕੀਆਂ ਦਾ ਸਕੀਲ 50 ਫੀਸਦੀ ਕੀਤਾ ਜਾਵੇ।ਉਨ੍ਹਾਂ ਦਾ ਕਹਿਣ ਹੈ ਕਿ ਸਰਕਾਰ ਪਹਿਲਾਂ ਵਾਂਗ 30 ਲੀਟਰ ਤੇਲ ਦੀ ਸੁਵਿਧਾ ਨੂੰ ਚਾਲੂ ਕਰੇ ਕਿਉਂਕਿ ਜੇਈ ਦਾ ਫੀਲਡ ਦਾ ਕੰਮ ਹੁੰਦਾ ਹੈ ਇਸ ਸਰਕਾਰ ਨੂੰ 30 ਲੀਟਰ ਤੇਲ ਦੇਣਾ ਚਾਹੀਦਾ ਹੈ।

ਇਹ ਵੀ ਪੜੋ:ਮਾਨਸਾ ਦਾ ਨੌਜਵਾਨ ਹੰਗਰੀ ਵਿੱਚ ਸਹਾਇਕ ਪ੍ਰੋਫੈਸਰ ਨਿਯੁਕਤ

ETV Bharat Logo

Copyright © 2024 Ushodaya Enterprises Pvt. Ltd., All Rights Reserved.