ETV Bharat / state

ਸਮਾਜ ਸੇਵੀ ਸੰਸਥਾ ਵੱਲੋਂ ਸਕੂਲ ਵਿੱਚ ਮੁਫਤ ਆਰੋ ਸਿਸਟਮ ਲਗਾਏ ਗਏ

author img

By

Published : Dec 26, 2019, 7:05 PM IST

ਹੁਸ਼ਿਆਰਪੁਰ ਦੀ ਹਕੂਮਤਪੁਰੀ ਹੈਲਪਿੰਗ ਆਰਗੇਨਾਈਜ਼ੇਸ਼ਨ ਸੋਸਾਈਟੀ ਪਿੰਡਾਂ, ਸਕੂਲਾਂ ਵਿੱਚ ਜਾ ਕੇ ਲੋਕਾਂ ਨੂੰ ਆਰੋ ਸਿਸਟਮ ਲਾ ਕੇ ਪੀਣ ਦਾ ਪਾਣੀ ਮੁਹੱਈਆ ਕਰਵਾ ਰਹੀ ਹੈ। ਨਾਲ ਹੀ ਇਹ ਸੰਸਥਾ ਗਰੀਬ ਬੱਚਿਆਂ ਦੀਆਂ ਫੀਸਾਂ ਅਤੇ ਗਰੀਬ ਲੋਕਾਂ ਨੂੰ ਮੁਫਤ ਦਵਾਈਆਂ ਵੀ ਮੁਹੱਈਆ ਕਰਵਾ ਰਹੀ ਹੈ।

ਫ਼ੋਟੋ
ਫ਼ੋਟੋ

ਹੁਸ਼ਿਆਰਪੁਰ: ਪੰਜਾਬ ਵਿੱਚ ਗੰਦਲੇ ਹੋ ਰਹੇ ਪੀਣ ਵਾਲੇ ਪਾਣੀ ਕਾਰਨ ਪੰਜਾਬ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਕਾਫ਼ੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁੱਦੇ ਦੀ ਸਮੱਸਿਆ ਨੂੰ ਸੁਲਝਾ ਕੇ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਕਰਵਾਉਣ ਲਈ ਹਕੂਮਤਪੁਰੀ ਹੈਲਪਿੰਗ ਆਰਗੇਨਾਈਜ਼ੇਸ਼ਨ ਸੋਸਾਈਟੀ ਪਿੰਡਾਂ, ਸਕੂਲਾਂ ਵਿੱਚ ਜਾ ਕੇ ਲੋਕਾਂ ਨੂੰ ਆਰੋ ਸਿਸਟਮ ਲਾ ਕੇ ਪੀਣ ਦਾ ਪਾਣੀ ਮੁਹੱਈਆ ਕਰਵਾ ਰਹੀ ਹੈ। ਇਸਦੇ ਨਾਲ ਹੀ ਇਹ ਸੰਸਥਾ ਗਰੀਬ ਬੱਚਿਆਂ ਦੀਆਂ ਫ਼ੀਸਾਂ ਅਤੇ ਗਰੀਬ ਲੋਕਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾ ਰਹੀ ਹੈ।

ਸਥਾਨਕ ਸੰਸਥਾ ਵੱਲੋਂ ਸਕੂਲ ਵਿੱਚ ਮੁਫਤ ਆਰੋ ਲਗਾਏ ਗਏ

ਇਸ ਮੌਕੇ ਸੰਸਥਾ ਦੇ ਜਨਰਲ ਸੈਕਟਰੀ ਮੋਹਣ ਨਾਲ ਨੇ ਦੱਸਿਆ ਕਿ ਹਕੂਮਤ ਪੁਰੀ ਹੈਲਪਿੰਗ ਆਰਗੇਨਾਈਜ਼ੇਸ਼ਨ ਐਨ.ਆਰ.ਆਈ. ਭਰਾਵਾ ਦੇ ਸਹਿਯੋਗ ਨਾਲ ਬਣਾਈ ਗਈ ਹੈ। ਇਸ ਸੰਸਥਾ ਦਾ ਮੁੱਖ ਮਕਸਦ ਸਰਕਾਰੀ ਸਕੂਲਾਂ ਵਿੱਚ ਆਰੋ ਲਗਾ ਕੇ ਸਾਫ਼ ਪਾਣੀ ਮੁਹੱਈਆ ਕਰਵਾਉਣਾ ਹੈ।

ਸੰਸਥਾ ਦੇ ਜਨਰਲ ਸੈਕਟਰੀ ਮੋਹਨ ਲਾਲ ਨੇ ਦੱਸਿਆ ਕਿ ਉਹ ਹੁਣ ਤੱਕ ਹੁਸ਼ਿਆਰਪੁਰ ਇਲਾਕੇ ਦੇ 9 ਸਕੂਲਾਂ ਵਿੱਚ ਆਰੋ ਲਗਵਾ ਚੁੱਕੇ ਹਨ। ਨਾਲ ਹੀ ਮਹਿਲਪੁਰ ਏਰੀਏ ਦੇ ਕਈ ਪਿੰਡਾਂ ਨੂੰ ਆਰੋ ਲਗਾ ਕੇ ਹਰ ਘਰ ਨੂੰ 5 ਲੀਟਰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਂਦੇ ਹਾਂ। ਗਰੀਬ ਬੱਚਿਆਂ ਨੂੰ ਬੂਟ, ਕੋਟੀਆਂ ਸਵੈਟਰ ਅਤੇ ਕਿਤਾਬਾਂ ਵੀ ਦਿੱਤੀਆਂ ਹਨ। ਇਹ ਸੰਸਥਾ ਦਾਨੀ ਸੱਜਣਾ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਚਲਦੀ ਹੈ।

Intro:ਪਵਨ ਗੁਰੂ ਪਾਣੀ ਪਿਤਾ , ਮਾਤਾ ਧਰਤ ਮਹੱਤ , ਇਹ ਲਾਈਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਣੀ ਦੇ ਵਿੱਚ ਵੀ ਉਚਾਰੀਆਂ ਹਨ , ਪੰਜਾਬ ਪੰਜ ਦਰਿਆਵਾਂ ਦੀ ਧਰਤੀ , ਅਸੀ ਲੋਕਾਂ ਨੇ ਪੰਜਾਬ ਦੀ ਹਵਾ ਖਰਾਬ ਕਰ ਦਿੱਤੀ , ਦੇ ਪੀਣ ਦਾ ਪਾਣੀ ਪੀਣ ਯੋਗ ਨਹੀ ਰਿਹਾ , ਧਰਤੀ ਮਾਤਾ ਤੇ ਗੰਦ ਪਾ ਕੇ ਖਰਾਬ ਕਰ ਦਿੱਤੀ , ਇਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਬੁੱਧੀ ਜੀਵੀ ਤੇ ਸਮਾਜਿਕ ਸੰਸਥਾਵਾਂ ਚਿੰਤਾ ਜਨਕ ਹਨ Body:ਐਕਰਰੀਡ ----- ਪਵਨ ਗੁਰੂ ਪਾਣੀ ਪਿਤਾ , ਮਾਤਾ ਧਰਤ ਮਹੱਤ , ਇਹ ਲਾਈਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਣੀ ਦੇ ਵਿੱਚ ਵੀ ਉਚਾਰੀਆਂ ਹਨ , ਪੰਜਾਬ ਪੰਜ ਦਰਿਆਵਾਂ ਦੀ ਧਰਤੀ , ਅਸੀ ਲੋਕਾਂ ਨੇ ਪੰਜਾਬ ਦੀ ਹਵਾ ਖਰਾਬ ਕਰ ਦਿੱਤੀ , ਦੇ ਪੀਣ ਦਾ ਪਾਣੀ ਪੀਣ ਯੋਗ ਨਹੀ ਰਿਹਾ , ਧਰਤੀ ਮਾਤਾ ਤੇ ਗੰਦ ਪਾ ਕੇ ਖਰਾਬ ਕਰ ਦਿੱਤੀ , ਇਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਬੁੱਧੀ ਜੀਵੀ ਤੇ ਸਮਾਜਿਕ ਸੰਸਥਾਵਾਂ ਚਿੰਤਾ ਜਨਕ ਹਨ । ਇਸ ਸਮੱਸਿਆ ਨੂੰ ਆਧਾਰ ਬਣਾ ਕੇ ਨੂੰ ਐਨ ਆਰ ਆਈ ਭਰਵਾਂ ਦੇ ਸਹਿਯੋਗ ਨਾਲ ਹਕੂਮਤ ਪੁਰੀ ਹੈਲਪਿੰਗ ਆਰਗੇਨਾਈਜ ਸੋਸਾਈਟੀ ਬਣਾਈ ਹੈ ਜੋ ਪਿੰਡਾਂ , ਸਕੂਲਾਂ ਵਿੱਚ ਜਾ ਕੇ ਲੋਕਾਂ ਨੂੰ ਆਰੋ ਸਿਸਟਮ ਲਾ ਕੇ ਪੀਣ ਦਾ ਪਾਣੀ ਮੁਹੀਆਂ ਕਰਵਾ ਰਿਹੇ ਹਨ ਤੇ ਨਾਲ ਗਰੀਬ ਬੱਚਿਆਂ ਦੀਆਂ ਫੀਸਾਂ ਗਰੀਬ ਲੋਕਾਂ ਨੂੰ ਫ੍ਰੀਅ ਦਵਾਈਆਂ ਵੀ ਦੇ ਰਿਹੇ ਹਨ ।

ਵੋਲੀਅਮ ---1--- ਇਸ ਮੋਕੇ ਸੰਸਥਾਂ ਦੇ ਜਨਰਲ ਸੈਕਟਰੀ ਮੋਹਣ ਨਾਲ ਨੇ ਦੱਸਿਆ ਕਿ ਐਨ ਆਰ ਆਈ ਭਰਾਵਾ ਦੇ ਸਹਿਯੋਗ ਨਾਲ ਹਕੂਮਤ ਪੁਰੀ ਹੈਲਪਿੰਗ ਆਰਗੇਨਾਈਜੇਸ਼ਨ ਬਣਾਈ ਹੈ ।ਇਸ ਆਰਗੇਨਾਈਜੇਸ਼ਨ ਦਾ ਮੁੱਖ ਮਕਸਦ ਇਹ ਹੈ ਕਿ ਸਰਕਾਰੀ ਸਕੂਲਾਂ ਵਿੱਚ ਆਰ ਉ ਲਗਾ ਕੇ ਸਾਫ ਪਾਣੀ ਮੁਹੀਆਂ ਕਰਵਾਉਣਾਂ ਅਸੀ ਇਲਾਕੇ ਦੇ 9 ਸਕੂਲਾਂ ਵਿੱਚ ਆਰ ਉ ਲਗਵਾ ਦਿੱਤੇ ਹਨ . ਅਤੇ ਮਹਿਲਪੁਰ ਦੇ ਏਰੀਏ ਦੇ ਕਈ ਪਿੰਡ ਹਨ ਜਿਨਾਂ ਪਿੰਡਾਂ ਦਾ ਪਾਣੀ ਖਰਾਬ ਹੈ ਉਥੇ ਆਰ. ਉ. ਲਗਾ ਕੇ ਹਰ ਘਰ ਨੂੰ 5 ਲੀਟਰ ਪੀਣ ਵਾਲਾ ਪਾਣੀ ਦਿੰਦੇ ਹਾਂ ਤੇ ਪਿੰਡ ਦੀ ਇਕ ਸਾਝੀ ਜਗਾਂ ਦੇ ਆਰ ਉ ਲਗਾ ਦਿੱਤੇ ਗਏ ਹਨ , , ਗਰੀਬ ਬੱਚਿਆਂ ਲਈ ਬੂਟ ਕੋਟੀਆ ਸਵੈਟਰ ਅਤੇ ਕਿਤਾਬਾਂ ਵੀ ਦਿੰਤੀਆਂ ਹਨ ਤੇ ਕਈ ਬੱਚੇ ਇਸ ਤਰਾਂ ਦੇ ਹਨ ਜਿਹੜੇ ਫੀਸ ਨਹੀ ਦੇ ਸਕਦੇ ਅਤੇ ਗਰੀਬ ਮਰੀਜ ਜਿਨਾਂ ਨੂੰ ਦਵਾਈਆਂ ਦੀ ਜਰੂਰਤ ਹੈ ਉਹ ਵੀ ਮੁਹੀਆਂ ਕਰਵਾ ਰਿਹੇ ਹਾਂ । ਲਲਬਾਣ ਦੇ ਸਰਕਾਰੀ ਸਕੂਲ ਵਿੱਚ ਅਧਿਆਪਕ ਨਹੀ ਹਨ ਉਥੇ ਦੋ ਅਧਿਆਪਕਾਂ ਨੂੰ ਤਨਖਾਹ ਦੇ ਰੱਖ ਕੇ ਬੱਚਿਆਂ ਨੂੰ ਪੜ੍ਹਾਂ ਰਹੇ ਹਾਂ ਇਹ ਸੰਸਥਾਂ ਦਾਨੀ ਸੱਜਣਾ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਚਲਦੀ ਹੈ । ਇਸ ਸੰਸਥਾਂ ਦਾ ਮੁੱਖ ਮਕਸਦ ਹੈ ਪੰਜਾਬ ਸਰਕਾਰ ਵੱਲੋ ਜੋ ਲੋਕਾ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਭੱਜ ਰਹੀ ਹੈ ਉਹ ਸਹੂਲਤਾਂ ਲੋਕਾਂ ਨੂੰ ਮੁਹੀਆਂ ਕਰਵਾਉਣਾ ਹੈ ।

ਵਾਈਟ --- ਸੰਸਥਾਂ ਦੇ ਜਨਰਲ ਸੈਕਟਰੀ ਮੋਹਣ ਨਾਲ Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.