ETV Bharat / state

ਵਿਦੇਸ਼ੀ ਲਾੜੇ ਦੀ ਸਤਾਈ ਇੱਕ ਹੋਰ ਧੀ, 8 ਸਾਲਾਂ ਮਗਰੋਂ ਵੀ ਇੰਤਜ਼ਾਰ ਜਾਰੀ

ਕੇਂਦਰ ਸਰਕਾਰ ਦਾ ਨਾਅਰਾ ਹੈ 'ਬੇਟੀ ਬਚਾਓ ਤੇ ਬੇਟੀ ਪੜ੍ਹਾਓ' ਪਰ ਅੱਜ ਦੇ ਹਾਲਾਤ ਕੁਝ ਹੋਰ ਹੀ ਬਿਆਨ ਕਰ ਰਹੇ ਹਨ ਬੇਟੀ ਖ਼ੁਦ ਨੂੰ ਬਚਾਉਣ ਲਈ ਅਦਾਲਤਾਂ 'ਤੇ ਪੁਲਿਸ ਦੇ ਚੱਕਰ ਲਗਾ ਰਹੀ ਹੈ ਪਰ ਉਸ ਦੀ ਕੋਈ ਸਾਰ ਨਹੀਂ ਲੈ ਰਿਹਾ। ਇਨ੍ਹਾਂ ਹਾਲਾਤਾਂ ਨਾਲ ਜੂਝ ਰਹੀ ਹੈ ਹੁਸ਼ਿਆਰਪੁਰ ਦੀ ਰਹਿਣ ਵਾਲੀ ਬਲਵਿੰਦਰ ਕੋਰ ,ਜਿਸ ਨੂੰ ਉਸ ਦਾ ਪਤੀ ਪੇਕੇ ਛੱਡ ਕੇ ਗਿਆ ਪਰ ਵਾਪਿਸ ਨਾ ਆਇਆ।

author img

By

Published : Dec 13, 2019, 5:22 PM IST

Updated : Dec 14, 2019, 3:31 PM IST

NRI cases in punjab
ਫ਼ੋਟੋ

ਹੁਸ਼ਿਆਰਪੁਰ:ਸ਼ਹਿਰ ਦੀ ਰਹਿਣ ਵਾਲੀ ਬਲਵਿੰਦਰ ਕੌਰ ਦਾ ਵਿਆਹ 2011 ਵਿੱਚ ਪ੍ਰਦੀਪ ਨਾਂਅ ਦੇ ਵਿਅਕਤੀ ਨਾਲ ਹੋਇਆ। ਪ੍ਰਦੀਪ ਬਲਵਿੰਦਰ ਨੂੰ ਉਸ ਦੇ ਪੇਕੇ ਛੱਡ ਕੇ ਗਿਆ ਅਤੇ ਇਹ ਕਹਿ ਕੇ ਗਿਆ ਕਿ ਉਹ ਡਿਲੀਵਰੀ ਤੱਕ ਵਾਪਿਸ ਆ ਜਾਵੇਗਾ। ਉਨ੍ਹਾਂ ਦੀ ਬੇਟੀ 7 ਸਾਲਾਂ ਦੀ ਹੋ ਚੁੱਕੀ ਹੈ ਅਜੇ ਤੱਕ ਉਸ ਨੇ ਆਪਣੇ ਪਿਤਾ ਨੂੰ ਨਹੀਂ ਵੇਖਿਆ। ਬਲਵਿੰਦਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਆਹ ਤੋਂ ਥੋੜੇ ਦਿਨਾਂ ਬਾਅਦ ਉਸ ਦੇ ਸਹੁਰੇ ਪਰਿਵਾਰ ਨੇ ਦਾਜ ਘਟ ਲਿਆਉਣ ਦੇ ਤਾਹਣੇ ਮਿਹਣੇ ਸ਼ੁਰੂ ਕਰ ਦਿੱਤੇ ਤੇ ਗੱਡੀ ਦੀ ਮੰਗ ਕਰਨ ਲੱਗ ਪਏ।

ਵੇਖੋ ਵੀਡੀਓ

ਹੋਰ ਪੜ੍ਹੋ:ਪੰਜਾਬ 'ਚ ਨਾਗਰਿਕਤਾ ਸੋਧ ਬਿੱਲ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ : ਕੈਪਟਨ

ਉਸ ਦਾ ਪਤੀ ਉਸ ਨੂੰ ਪ੍ਰੈਗਨੇਨਸੀ ਦੀ ਹਾਲਤ ਵਿੱਚ ਪੇਕੇ ਛੱਡ ਕੇ ਗਿਆ ਪਰ ਵਾਪਿਸ ਨਹੀਂ ਆਇਆ। ਉਸ ਨੇ ਕਈ ਫ਼ੋਨ ਕੀਤੇ ਪਰ ਕੋਈ ਜਵਾਬ ਨਾ ਆਇਆ। ਆਪਣੇ ਇਨ੍ਹਾਂ ਹਾਲਾਤਾਂ ਨੂੰ ਵੇਖ ਕੇ ਬਲਵਿੰਦਰ ਪੁਲਿਸ ਕੋਲ ਵੀ ਗਈ ਅਤੇ ਅਦਾਲਤ ਵੀ ਗਈ ਪਰ ਸੁਣਵਾਈ ਉਸ ਦੀ ਕਿਤੇ ਵੀ ਨਾ ਹੋਈ।ਉਸ ਦਾ ਸਹੁਰਾ ਪਰਿਵਾਰ ਕੀਤੇ ਪੇਸ਼ ਹੀ ਨਹੀਂ ਹੋਇਆ। ਇੱਥੋਂ ਤੱਕ ਕੇ ਪਤਾ ਇਹ ਵੀ ਲਗਿਆ ਕਿ ਪ੍ਰਦੀਪ ਨੇ ਹੁਣ ਕੈਨੇਡਾ ਵਿੱਚ ਵਿਆਹ ਕਰਵਾ ਲਿਆ ਹੈ ਤੇ ਉਥੇ ਹੀ ਪੱਕਾ ਹੋ ਗਿਆ ਹੈ। ਬਲਵਿੰਦਰ ਕੌਰ ਦੀ ਬੇਟੀ ਦਾ ਕਹਿਣਾ ਇਹ ਹੈ ਕਿ ਇਸ ਤਰ੍ਹਾਂ ਦਾ ਪਿਓ ਰੱਬ ਕਿਸੇ ਨੂੰ ਨਾ ਦੇਵੇ।

ਬਲਵਿੰਦਰ ਕੌਰ ਦੇ ਮਾਂ-ਬਾਪ ਨੇ ਕਿਹਾ ਕਿ ਇਸ ਨਾਲੋਂ ਚੰਗਾ ਤਾਂ ਇਹ ਹੁੰਦਾ ਕਿ ਅਸੀਂ ਆਪਣੀ ਧੀ ਕਿਸੇ ਗਰੀਬ ਘਰ ਵਿਆਹ ਦਿੰਦੇ। ਜ਼ਿਕਰਯੋਗ ਹੈ ਕਿ ਸਰਕਾਰ ਅਤੇ ਪ੍ਰਸਾਸ਼ਨ ਆਮ ਜਨਤਾ ਵਾਸਤੇ ਬਣੇ ਹਨ ਜੇਕਰ ਆਮ ਲੋਕ ਹੀ ਦੁੱਖੀ ਹੋਣਗੇ ਤਾਂ ਫ਼ੇਰ ਸਰਕਾਰ ਅਤੇ ਪ੍ਰਸਾਸ਼ਨ ਦਾ ਸਮਾਜ 'ਚ ਮਤਲਬ ਕੀ ਰਹਿ ਜਾਵੇਗਾ।

Intro:ਬੇਟੀ ਬਚਾਓ . ਬੇਟੀ ਪੜ੍ਹਾਉ ਆਮ ਕਰਕੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋ ਵੱਡੇ ਵੱਡੇ ਸੈਮੀਨਰ ਕੀਤੇ ਜਾਦੇ ਹਨ , ਤੇ ਔਰਤਾਂ ਦੇ ਹੱਕ ਵਿੱਚ ਕਨੂੰਨ ਵੀ ਸਖਤ ਕੀਤੇ ਗਏ । ਪਰ ਫਿਰ ਹਰ ਰੋਜ ਔਰਤਾਂ ਤੇ ਜੁਲਮ ਦੀਆਂ ਨਵੀਆਂ ਨਵੀਆਂ ਸੁਰਖੀਆਂ ਦੇਖਣ ਨੂੰ ਮਿਲਦੀਆਂ ਹਨ ,ਤੇ ਐਨ. ਆਰ. ਐਈ. ਵੱਲੋ ਗਰੀਬ ਘਰਾਂ ਦੀ ਲੜਕੀਆਂ ਨਾਲ ਵਿਆਹ ਕਰਵਾਕੇ ਉਹਨਾਂ ਦਾ ਜਿਸਮਾਨੀ ਸੋਸ਼ਣ ਕਰਕੇ ਵਿਦੇਸ਼ ਵਿੱਚ ਚਲੇ ਜਾਦੇ ਤੇ ਉਥੇ ਜਾ ਕਿ ਹੋਰ ਕਿਸੇ ਨਾਲ ਵਿਆਹ ਕਰਵਾ ਲੈਦੇ ਹਨ, ਇਹ ਆਮ ਜਿਹੀ ਗੱਲ ਹੋ ਗਈ ਹੈ , ਗਰੀਬਾ ਦੀਆਂ ਧੀਆਂ ਇਥੇ ਧੱਕੇ ਖਾ ਰਹੀਆਂ ਹਨBody:ਐਕਰਰੀਡ---- ਬੇਟੀ ਬਚਾਓ . ਬੇਟੀ ਪੜ੍ਹਾਉ ਆਮ ਕਰਕੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋ ਵੱਡੇ ਵੱਡੇ ਸੈਮੀਨਰ ਕੀਤੇ ਜਾਦੇ ਹਨ , ਤੇ ਔਰਤਾਂ ਦੇ ਹੱਕ ਵਿੱਚ ਕਨੂੰਨ ਵੀ ਸਖਤ ਕੀਤੇ ਗਏ । ਪਰ ਫਿਰ ਹਰ ਰੋਜ ਔਰਤਾਂ ਤੇ ਜੁਲਮ ਦੀਆਂ ਨਵੀਆਂ ਨਵੀਆਂ ਸੁਰਖੀਆਂ ਦੇਖਣ ਨੂੰ ਮਿਲਦੀਆਂ ਹਨ ,ਤੇ ਐਨ. ਆਰ. ਐਈ. ਵੱਲੋ ਗਰੀਬ ਘਰਾਂ ਦੀ ਲੜਕੀਆਂ ਨਾਲ ਵਿਆਹ ਕਰਵਾਕੇ ਉਹਨਾਂ ਦਾ ਜਿਸਮਾਨੀ ਸੋਸ਼ਣ ਕਰਕੇ ਵਿਦੇਸ਼ ਵਿੱਚ ਚਲੇ ਜਾਦੇ ਤੇ ਉਥੇ ਜਾ ਕਿ ਹੋਰ ਕਿਸੇ ਨਾਲ ਵਿਆਹ ਕਰਵਾ ਲੈਦੇ ਹਨ, ਇਹ ਆਮ ਜਿਹੀ ਗੱਲ ਹੋ ਗਈ ਹੈ , ਗਰੀਬਾ ਦੀਆਂ ਧੀਆਂ ਇਥੇ ਧੱਕੇ ਖਾ ਰਹੀਆਂ ਹਨ ਇਸ ਤਰਾਂ ਦਾ ਹੀ ਮਾਮਲਾ ਹੈ ਹੁਸ਼ਿਆਰਪੁਰ ਦੇ ਪਿੰਡ ਸਲੇਮ ਪੁਰ ਬਲਵਿੰਦਰ ਕੋਰ ਨਾਲ ਜੋ ਕਿ ਇਨਸਾਫ ਵਾਸਤੇ ਪਿਛਲੇ 7 ਸਾਲ ਤੋ ਥਾਣਿਆ ਤੇ ਅਦਾਲਤਾਂ ਵਿੱਚ ਧੱਕੇ ਖਾ ਰਹੀ ਹੈ ਪਰ ਇਨਸਾਫ ਨਹੀ ਮਿਲਿਆ ।

ਵੋਲੀਆਮ – ਬਲਵਿੰਦਰ ਕੋਰ ਨੇ ਦੱਸਿਆ ਕਿ ਉਸ ਦਾ ਵਿਆਹ ਪ੍ਰਦੀਪ ਕੁਮਾਰ ਬਲਚੋਰ ਦੇ ਨਾਲ 30-1-2011 ਵਿੱਚ ਚੋ ਹੋਇਆ ਸੀ ਜੋ ਕਿ ਇਟਲੀ ਵਿੱਓ ਆਇਆ ਹੋਇਆ ਸੀ ਤੇ ਵਿਆਹ ਦੇ ਸਮੇ ਕੋਈ ਦਾਜ ਗੱਲ ਨਹੀ ਕਰਦੇ ਸੀ ਵਿਆਹ ਤੋ ਥੋੜੇ ਦਿਨਾ ਬਆਦ ਦਾਜ ਘੱਟ ਲਿਆਉਂਣ ਦੇ ਤਾਨੇ ਮੇਹਣੇ ਸ਼ੁਰੂ ਕਰ ਦਿੱਤੇ ਤੇ ਗੱਡੀ ਦੀ ਮੰਗ ਕਰਨ ਲੱਗ ਪਿਆ ਤੇ ਅਖੀਰ ਅਪ੍ਰੈਲ ਵਿੱਚ ਬਾਹਰ ਦੁਆਰਾ ਇਟਲੀ ਚਲਾਗਿਆ , ਤੇ ਕਦੇ ਉਸ ਨੇ ਮੁੜ ਕੇ ਫੋਨ ਨਹੀ ਕੀਤਾ ਤੇ ਜਦ ਕਿ ਪ੍ਰੈਗਨੇਟ ਸੀ ਤੇ ਮੇਰੀਆਂ ਨਣਨਾਂ ਨੇ ਵੀ ਮੇਰੀ ਕੁੱਟ ਮਾਰ ਸ਼ੁਰੂ ਕਰ ਦਿੱਤੀ , ਮੈਨੂੰ ਘਰੋ ਕੱਡ ਦਿੱਤਾ ਅਸੀ ਉਸ ਨੂੰ ਬਹੁਤ ਵਾਰ ਫੋਨ ਕਰਨ ਦੀ ਕੋਸ਼ਿਸ ਵੀ ਕੀਤੀ ਪਰ ਉਸ ਨਾਲ ਕੋਈ ਸੰਪਰਕ ਨਹੀ ਹੋਇਆ ਉਸ ਤੋ ਬਆਦ ਅਸੀ ਥਾਣੇ ਵਿੱਚ ਕੰਪਲੇਟ ਕੀਤੀ ਪਰ ਥਾਣੇ ਵਾਲਿਆ ਨੇ ਵੀ ਸਾਡੀ ਕੋਈ ਸੁਣਵਾਈ ਨਹੀ ਕੀਤੀ ਕਿਉਕਿ ਸੋਹਰਾ ਪਰਿਵਾਰ ਬਹੁਤ ਅਮੀਰ ਹੋਣ ਕਰਕੇ ਥਾਣੇ ਵਾਲੇ ਵੀ ਉਹਨਾਂ ਦੀ ਗੱਲ ਕਰਦੇ ਸਨ । ਅਖੀਰ ਮੈ ਅਦਾਲਤ ਵਿੱਚ ਚਲੀ ਗਈ ਉਥੇ ਵੀ ਮੇਰਾ ਸੋਹਰਾ ਪਰਿਵਾਰ ਕਦੇ ਪੇਸ਼ ਨਹੀ ਹੋਇਆ ਤੇ ਮੇਰੇ ਸੋਹਰਾ ਪਰਿਵਾਰ ਤੇ ਕੋਈ ਕਰਾਵਾਈ ਨਹੀ ਹੋਈ ਤੇ ਮੇਰੇ ਘਰ ਵਾਲੇ ਨੂੰ ਪੀ ਉ ਕਰਾਰ ਦੇ ਦਿੱਤਾ । ਕਿਸੇ ਸੋਰਸ ਕਲੋ ਪਤਾ ਲੱਗਾ ਕਿ ਪ੍ਰਦੀਪ ਨੇ ਹੁਣ ਕਨੇਡਾ ਵਿੱਚ ਵਿਆਹ ਕਰਕੇ ਲਿਆ ਹੈ ਤੇ ਉਥੇ ਹੀ ਪੱਕਾ ਹੋ ਗਿਆ ਹੈ । 7 ਸਾਲ ਦੀ ਮੇਰੀ ਬੇਟੀ ਵੀ ਦੱਸੋ ਉਸ ਕਿਥੇ ਚਲੀ ਜਾਵਾ ਨਾ ਤਾਂ ਮੇਰੇ ਦੇਸ ਦੀ ਪੁਲਿਸ ਨੇ ਮੇਰੇ ਨਾਲ ਇਨਸਾਫ ਕੀਤਾ ਤੇ ਅਦਾਲਤ ਨੇ ਤੇ ਜਿੰਦਗੀ ਭਰ ਠੋਕਰਾਂ ਖਾਣ ਲਈ ਮਜਬੂਰ ਕਰ ਦਿੱਤਾ ।

ਵਾਈਟ –ਬਲਵਿੰਦਰ ਕੋਰ ਪੀੜਤ ,

ਵੋਲੀਅਮ 2- ਇਸ ਮੋਕੇ ਬਲਵਿੰਦਰ ਕੋਰ ਦੇ ਪਿਤਾ ਸੋਮ ਪ੍ਰਕਾਸ ਨੇ ਦੱਸਿਆ ਕਿ ਧੀਅ ਜੰਮਣੀ ਤੇ ਬੜੀ ਸੋਖੀ ਹੈ ਪਰ ਜੋ ਇਸ ਵਕਤ ਦੇ ਦੇਸ਼ ਹਲਾਤ ਬਹੁਤ ਮਾੜੇ ਹਨ ਬੇਟੀਆਂ ਦੀ ਵਿਰਹ ਤੋ ਪਹਿਲਾਂ ਵੀ ਕੋਈ ਸੁਰੱਖਿਆ ਨਹੀ ਨਾ ਕੋਈ ਬਆਦ ਵਿੱਚ । ਅਸੀ ਵਿਆਹ ਵੇਲੇ ਉਹਨਾਂ ਦੀ ਸਾਰੀਆਂ ਮੰਗਾਂ ਪੂਰੀਆਂ ਕੀਤੀਆ ਪਰ ਵਿਆਹ ਤੇ ਬਆਦ ਉਹਨਾਂ ਦਾ ਲਾਲਚ ਦਿੰਨ ਪਰ ਦਿਨ ਵਧਦਾ ਹੀ ਗਿਆ ਤੇ ਮੇਰੀ ਧੀ ਤੇ ਬੜੇ ਤਸੱਦਤ ਕੀਤੇ । ਇਕ ਵਿਆਹੀ ਸੀ ਦੋ ਵਾਪਿਸ ਆ ਗਈਆਂ। ਉਤੋ ਦੇਸ਼ ਦੇ ਕਨੂੰਨ ਨੇ ਵੀ ਕੀ ਇਨਸਾਫ ਨਹੀ ਦਿੱਤਾ ।

ਵਾਈਟ ਪਿਤ ਸੋਮ ਪ੍ਰਕਾਸ ,

ਵਾਈਟ ਮਾਤਾ ਜੋਗਿੰਦਰ ਕੋਰ

ਵਾਈਟ – ਬੇਟੀ ਦੀਆ

ਜੇ ਇਹੀ ਹਾਲ ਰਿਹਾ ਤੇ ਦੱਸੇ ਕਿਉ ਜੰਮੂ ਕੋਈ ਧੀ । Conclusion:
Last Updated : Dec 14, 2019, 3:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.