ETV Bharat / state

ਵਿਸ਼ਵ ਅਬਾਦੀ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ - ਵਿਸ਼ਵ ਅਬਾਦੀ ਦਿਵਸ

ਵਿਸ਼ਵ ਅਬਾਦੀ ਦਿਵਸ ਮੌਕੇ ਸਿਹਤ ਵਿਭਾਗ ਵੱਲੋ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ ਜਿਲ੍ਹਾਂ ਪੱਧਰੀ ਜਾਗਰੂਕਤਾ ਸੈਮੀਨਾਰ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ, ਇਸ ਸੈਮੀਨਾਰ ਵਿੱਚ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ।

ਵਿਸ਼ਵ ਅਬਾਦੀ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ

author img

By

Published : Jul 12, 2021, 10:43 PM IST

ਹੁਸ਼ਿਆਰਪੁਰ: ਵਿਸ਼ਵ ਅਬਾਦੀ ਦਿਵਸ ਮੌਕੇ ਸਿਹਤ ਵਿਭਾਗ ਵੱਲੋ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ ਜਿਲ੍ਹਾਂ ਪੱਧਰੀ ਜਾਗਰੂਕਤਾ ਸੈਮੀਨਾਰ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ, ਇਸ ਸੈਮੀਨਾਰ ਵਿੱਚ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ। ਇਸ ਮੌਕੇ ਮੁਫ਼ਤ ਲੀਗਲ ਸੈਲ ਦੇ ਨੁਮਾਇਦੇ ਬੁਲਾਰੇ ਐਡਵੋਕੇਟ ਦੇਸ਼ ਗੋਤਮ ਨੇ ਅਤੇ ਪ੍ਰਿੰਸੀਪਲ ਡਾ ਡਿਪਲ ਸੰਧੂਤੇ ਹੋਰ ਵੀ ਹਾਜ਼ਰ ਸਨ ।

ਇਸ ਮੌਕੇ ਸੰਬੋਧਨ ਕਰਦੇ ਸਿਵਲ ਸਰਜਨ ਨੇ ਦੱਸਿਆ, ਕਿ ਵਿਸ਼ਵ ਅਬਾਦੀ ਦਿਵਸ ਪੂਰੇ ਸੰਸਾਰ ਵਿੱਚ ਵੱਧ ਦੀ ਅਬਾਦੀ ਨਾਲ ਹੋਣ ਵਾਲੇ ਪ੍ਰਭਾਵਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂ ਰਿਹਾ, ਅਨਪੜਤਾ, ਗਰੀਬੀ, ਔਰਤਾਂ ਦਾ ਸਮਾਜ ਵਿੱਚ ਦਰਜਾ, ਸਿਹਤ ਸਹੂਲਤਾਂ ਆਦਿ ਅਬਾਦੀ ਦੇ ਵੱਧਣ ਦਾ ਮੁੱਖ ਕਾਰਨ, 19 ਵੀ ਸਦੀ ਵਿੱਚ ਭਾਰਤ ਦੀ ਅਬਾਦੀ ਵਿੱਚ ਬੇਹਤਾਸਾ ਵਾਧਾ ਹੋਇਆ, ਜੇਕਰ ਵਾਧੇ ਦੀ ਦਰ ਇਸ ਤਰ੍ਹਾਂ ਰਹੀ ਤਾਂ 2048 ਤੱਕ ਅਬਾਦੀ ਦੇ ਲਿਹਾਜ ਨਾਲ ਭਾਰਤ ਸਿਖਰ ਤੇ ਹੋਵੇਗਾ।

ਵਿਸ਼ਵ ਅਬਾਦੀ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ

ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੀ ਅਬਾਦੀ ਵਾਲੇ ਰਾਜ ਜਿਨ੍ਹਾਂ ਵਿੱਚ ਬਿਹਾਰ, ਉੱਤਰ ਪ੍ਰਦੇਸ਼ , ਮੱਧ ਪ੍ਰਦੇਸ਼ ,ਰਾਜਸਥਾਨ, ਝਾੜਖੰਡ, ਗੁਜਰਾਤ ਤੇ ਛੱਤੀਸਗੜ ਆਦਿ ਹਨ, ਜਦੋਂ ਕਿ ਕੁੱਝ ਰਾਜ ਜਿੱਥੇ ਜਨਮ ਦਰ 2 ਤੋਂ ਵੀ ਘੱਟ, ਉਸ ਵਿੱਚ ਪੰਜਾਬ ਵੀ ਆਉਂਦਾ ਹੈ। ਸਰਕਾਰ ਵੱਲੋ ਅਬਾਦੀ ਦੇ ਵਾਧੇ ਨੂੰ ਕੰਟਰੋਲ ਕਰਨ ਲਈ ਪਰਿਵਾਰ ਨਿਯੋਜਨ ਦੀਆਂ ਸੇਵਾਵਾਂ ਸਰਕਾਰੀ ਸਿਹਤ ਕੇਦਰਾਂ ਵਿੱਚ ਮੁਫ਼ਤ ਅਤੇ ਘਾਟੇ ਨਾਲ ਦਿੱਤੀਆ ਜਾਂਦੀਆ ਹਨ।

ਇਹ ਵੀ ਪੜ੍ਹੋ: ਕਾਂਗਰਸ ਨੂੰ ਕਰੋੜਾਂ ਦੇ ਫੰਡ ਤਾਂ ਵਿਰੋਧੀਆਂ ਨੇ ਪਾਈ ਸਿਆਸੀ ਡੰਡ

ETV Bharat Logo

Copyright © 2024 Ushodaya Enterprises Pvt. Ltd., All Rights Reserved.