ETV Bharat / state

ਫਿਲਮੀ ਅੰਦਾਜ਼ 'ਚ ਕੀਤੀ ਲੁੱਟ, ਚੱਲਦੀ ਕਾਰ ਅੱਗੇ ਮੋਟਸਾਇਕਲ ਲਗਾ ਲੁੱਟੇ 12 ਲੱਖ ਰੁਪਏ - Bikers

ਬੀਤੀ ਰਾਤ ਰਾਕੇਸ਼ ਕੁਮਾਰ ਜੋ ਕਿ ਚੱਬੇਵਾਲ ਤੋਂ ਹੁਸ਼ਿਆਰਪੁਰ ਨੂੰ ਜਾ ਰਿਹਾ ਸੀ ਅਤੇ 4 ਨੌਜਵਾਨ ਉਸ ਦਾ ਪਿੱਛਾ ਕਰ ਰਹੇ ਸਨ ਅਤੇ ਪਿੱਛਾ ਕਰਦਿਆਂ-ਕਰਦਿਆਂ ਫ਼ਿਰ ਉਨ੍ਹਾਂ 4 ਨੌਜਵਾਨਾਂ ਨੇ ਮੋਟਰਸਾਈਕਲ ਉਸ ਦੀ ਕਾਰ ਦੇ ਅੱਗੇ ਲਾ ਲਿਆ ਤੇ 12 ਲੱਖ ਲੁੱਟ ਕੇ ਫਰਾਰ ਹੋ ਗਏ।

ਮੋਟਰਸਾਈਕਲ ਸਵਾਰਾਂ ਨੇ ਪਿੰਡ ਦੇ ਸਰਪੰਚ ਤੋਂ ਖੋਹੇ 12 ਲੱਖ ਰੁਪਏ
author img

By

Published : Mar 28, 2019, 11:30 AM IST

ਚੱਬੇਵਾਲ : ਬੀਤੀ ਦੇਰ ਇਕ ਪਿੰਡ ਦੇ ਸਰਪੰਜ ਤੋਂ ਚਾਰ ਨੌਜਵਾਨਾਂ ਨੇ ਪਿਸਤੌਲ ਦੀ ਨੋਕ 'ਤੇ 12 ਲੱਖ ਰੁਪਏ ਦੀ ਨਗਦੀ ਲੁੱਟ ਲਈ ਅਤੇ ਉਸ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਏ। ਜਖ਼ਮੀ ਦੇ ਪਹਿਚਾਣ ਰਾਕੇਸ਼ ਕੁਮਾਰ ਵਜੋਂ ਹੋਈ ਹੈ।

ਵੀਡੀਓ।

ਪੁਲਿਸ ਮੁਤਾਬਕ ਬੀਤੀ ਰਾਤ ਰਾਕੇਸ਼ ਕੁਮਾਰ ਜੋ ਕਿ ਚੱਬੇਵਾਲ ਤੋਂ ਹੁਸ਼ਿਆਰਪੁਰ ਨੂੰ ਜਾ ਰਿਹਾ ਸੀ ਅਤੇ 4 ਨੌਜਵਾਨ ਉਸ ਦਾ ਪਿੱਛਾ ਕਰ ਰਹੇ ਸਨ ਅਤੇ ਪਿੱਛਾ ਕਰਦਿਆਂ-ਕਰਦਿਆਂ ਫ਼ਿਰ ਉਨ੍ਹਾਂ 4 ਨੌਜਵਾਨਾਂ ਨੇ ਮੋਟਰਸਾਈਕਲ ਉਸ ਦੀ ਕਾਰ ਦੇ ਅੱਗੇ ਲਾ ਲਿਆ।

ਉਕਤ ਅਣਪਛਾਤੇ4 ਨੌਜਵਾਨਾਂ ਨੇ ਉਸ ਤੋਂ 12 ਲੱਖ ਰੁਪਏ ਦੀ ਨਕਦੀ ਖੋਹਣੀ ਚਾਹੀ ਤਾਂ ਰਾਕੇਸ਼ ਕੁਮਾਰ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਇਸ 'ਤੇ ਉਨ੍ਹਾਂ ਰਾਕੇਸ਼ ਕੁਮਾਰ 'ਤੇਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਇਹ ਗੋਲੀਆਂ ਕਾਰ ਦਾ ਸ਼ੀਸ਼ਾ ਤੋੜ ਕੇ ਰਾਕੇਸ਼ ਕੁਮਾਰ ਦੇ ਜਾ ਵੱਜੀਆਂ, ਇਸ ਵਿੱਚ ਰਾਕੇਸ਼ ਕੁਮਾਰ ਜਖ਼ਮੀ ਹੋ ਗਿਆ ਅਤੇ ਲੁਟੇਰੇ 12 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ।

ਜ਼ਖ਼ਮੀ ਨੂੰ ਇੱਕ ਰਾਹ ਸਵਾਰ ਨੇ ਹਸਪਤਾਲ ਪੁਹੰਚਾਇਆ ਅਤੇ ਪੁਲਿਸ ਨੂੰ ਜਾਣਕਾਰੀ ਮਿਲਦੇ ਸਾਰ ਹੀ ਉਕਤ ਜਗ੍ਹਾ ਤੇ ਪੁਹੰਚਦਿਆਂ ਘਟਨਾ ਦਾ ਜਾਇਜ਼ਾ ਲਿਆ ਅਤੇ ਚਲਾਈਆਂ ਹੋਈਆਂ ਗੋਲੀਆਂ ਨੂੰ ਜਾਂਚ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਫ਼ਿਲਹਾਲ ਉੱਕਤ ਰਾਕੇਸ਼ ਜ਼ੇਰੇ ਇਲਾਜ ਹੈ।

Assign.     Desk
Feed.        Ftp 
Slug.         Goli kand chabbewal
Sign.         Input 

ਐਂਕਰ ਰੀਡ -- ਬੀਤੀ ਦੇਰ ਜ਼ਿਲ ਹੋਸ਼ੀਅਰਪੁਰ ਕਸਬਾ ਚੱਬੇਵਾਲ ਵਿਚ ਇਕ ਮਨਿ ਚੇਨਜਰ ਸੇ ਕੁਛ ਅਗਿਆਤ ਚਾਰ ਨੌਜਵਾਨੋ ਨੇ ਪਿਸਤੌਲ ਦੀ ਨੋਕ ਤੇ 12 ਲੱਖ ਰੁਪਏ ਦੀ ਨਗਦੀ ਲੁੱਟ ਲਈ ਅਤੇ ਗੋਲੀ ਮਾਰ ਕੇ ਫਰਾਰ ਹੋ ਗਏ ਘਟਨਾ ਦੇਰ ਰਾਤ ਦੀ ਹੈ , ਪੁਲਿਸ ਮੁਤਾਬਿਕ ਚਾਰ ਨੌਜਵਾਨ ਪਿੱਛਾ ਕਾਇਦੇ ਹੋਏ ਅਤੇ 12 ਲੱਖ ਕਿ ਲਗਦੀ ਲੁੱਟ ਫਰਾਰ ਹੋ ਗਏ , ਪੀੜਤ ਦੀ ਪਹਿਚਾਣ ਪੂਰਵ ਭਾਜਪਾ ਨੇਤਾ ਦੇ  ਤੋਰ ਤੇ ਹੋਈ ਹੈ 

ਵੋਇਸ ਓਵਰ -- ਪੰਜਾਬ ਦੇ ਜ਼ਿਲਾ ਹੋਸ਼ਿਆਰਪੁਰ ਦੇ ਕਸਬੇ ਚੱਬੇਵਾਲ ਬੀਤੀ ਦੇਰ ਰਾਤ ਹੁਈ ਐਕ ਵਾਰਦਾਤ ਵਿਚ ਮਨਿਚੇਨਜਰ ਕੋਲੋ ਚਾਰ ਮੋਟਰ ਸਾਈਕਲ ਨੇ ਚਾਰ ਸਵਾਰ ਰਾਕੇਸ਼ ਕੁਮਾਰ ਦਾ ਪਿੱਛਾ ਕਰਦੇ ਹੋਏ ਪਿਸਤੌਲ ਦੀ ਨੋਕ ਤੇ 12 ਲਖ ਦੀ ਲਗਦੀ ਲੁੱਟ ਲਈ ਗਏ , ਅਤੇ ਜਾਂਦੇ ਹੋਏ ਗੋਲ਼ੀ ਮਾਰ ਗਏ ਜਿਸ ਨਾਲ ਰਾਕੇਸ਼ ਕੁਮਾਰ ਜਖਮੀ ਹੋ ਗਿਆ ਜੋ ਜ਼ੇਰੇ ਇਲਾਜ ਹੈ ,ਪੁਲਿਸ ਮੁਤਾਬਿਕ ਰਾਕੇਸ਼ ਜੋ ਪੂਰਵ ਭਾਜਪਾ ਨੇਤਾ ਹੈ ਆਉਣੀ ਦੁਕਾਨ ਤੋਂ ਹੋਸ਼ੀਅਰਪੁਰ ਵਲ ਨੂੰ ਆ ਰਿਹਾ ਸੀ ਤੇ ਕੁਛ ਮੋਟਰ ਸਾਈਕਲ ਨੌਜਵਾਨਾਂ ਨੇ ਹਮਲਾ ਕਰ 12 ਲੱਖ ਲੁੱਟ ਲਈ ਗੌਏ , ਮਾਮਲਾ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ 

ਬਾਇਟ -- ਸਤੀਸ਼ ਕੁਮਾਰ(  ਡੀ ਐਸ ਪੀ )

ਸਤਪਲ ਸਿੰਘ 99888 14500 ਹੋਸ਼ੀਅਰਪੁਰ
ETV Bharat Logo

Copyright © 2024 Ushodaya Enterprises Pvt. Ltd., All Rights Reserved.