ETV Bharat / state

ਪਾਣੀ ਦੀ ਸਾਂਭ ਸੰਭਾਲ ਲਈ ਬਣੀ 'ਪਾਣੀ ਮਹਾ ਪੰਚਾਇਤ'

ਡੇਰਾ ਬਾਬਾ ਨਾਨਕ 'ਚ ਪੰਥਕ ਤਾਲਮੇਲ ਸੰਗਠਨ ਵੱਲੋਂ ਪਾਣੀ ਦੇ ਡਿੱਗਦੇ ਪੱਧਰ ਨੂੰ ਵੇਖਦਿਆਂ ਪਾਣੀ ਮਹਾ ਪੰਚਾਇਤ ਕਰਵਾਈ ਗਈ।

ਡਿਜ਼ਾਇਨ ਫ਼ੋਟੋ।
author img

By

Published : Jul 14, 2019, 9:06 PM IST

ਗੁਰਦਾਸਪੁਰ: ਧਰਤੀ ਹੇਠਲੇ ਪਾਣੀ ਦੇ ਦਿਨ-ਬ-ਦਿਨ ਡਿੱਗਦੇ ਪੱਧਰ ਨੂੰ ਵੇਖਦਿਆਂ ਡੇਰਾ ਬਾਬਾ ਨਾਨਕ 'ਚ ਪੰਥਕ ਤਾਲਮੇਲ ਸੰਗਠਨ ਵੱਲੋਂ ਪਾਣੀ ਮਹਾ ਪੰਚਾਇਤ ਕਰਵਾਈ ਗਈ। ਇਸ ਪੰਚਾਇਤ 'ਚ ਪੰਜਾਬ 'ਚ ਸੁੱਕਦੇ ਜਾ ਰਹੇ ਦਰਿਆਵਾਂ ਅਤੇ ਮੁੱਕਦੇ ਜਾ ਰਹੇ ਪਾਣੀਆਂ 'ਤੇ ਵਿਚਾਰ ਚਰਚਾ ਕੀਤੀ ਗਈ।

ਵੀਡੀਓ

ਇਸ ਮੌਕੇ ਸ੍ਰੀ ਅਕਾਲ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਦੇ ਮੁਖੀ ਬੀਬੀ ਇੰਦਰਜੀਤ ਕੌਰ ਨੇ ਕਿਹਾ, "ਜੇ ਅੱਜ ਅਸੀਂ ਪਾਣੀ ਨਾ ਬਚਾਇਆ ਤਾਂ ਆਉਣ ਵਾਲੇ ਸਮੇਂ ਚ ਬੜੇ ਖ਼ਤਰਨਾਕ ਨਤੀਜੇ ਨਿਕਲਣਗੇ। ਸਾਡੀ ਆਉਣ ਵਾਲੀ ਪੀੜ੍ਹੀ ਲਈ ਜੀਣਾ ਮੁਸ਼ਕਲ ਹੋ ਜਾਵੇਗਾ।"

ਉਨ੍ਹਾਂ ਕਿਹਾ ਕਿ ਕਦੇ ਪੰਜਾਬ ਦਾ ਪਾਣੀ ਬੜਾ ਪਵਿੱਤਰ ਮੰਨਿਆ ਜਾਂਦਾ ਸੀ ਪਰ ਅੱਜ ਪੂਰੇ ਪੰਜਾਬ ਦਾ ਪਾਣੀ ਖ਼ਰਾਬ ਹੋ ਚੁੱਕਾ ਹੈ ਪਰ ਅਸੀ ਇਸ ਵੱਲ ਕੋਈ ਧਿਆਨ ਨਹੀ ਦੇ ਰਹੇ ਜਿਸ ਕਾਰਨ ਪੰਜਾਬ ਵਿੱਚ ਬਿਮਾਰਿਆ ਵੱਧ ਰਹੀਆਂ ਹਨ।

ਇਸ ਮੌਕੇ ਬੋਲਦੇ ਹੋਏ ਪ੍ਰੋਫ਼ੈਸਰ ਜਗਮੋਹਨ ਸਿੰਘ ਨੇ ਕਿਹਾ, "ਅਸੀਂ ਆਪਣੇ ਖੇਤਾਂ ਚ ਜਿੰਨੀਆ ਜ਼ਿਆਦਾ ਖਾਦਾਂ ਪਾ ਰਹੇ ਹਾਂ ਓਂਨਾ ਹੀ ਪਾਣੀ ਦੂਸ਼ਿਤ ਹੋ ਰਿਹਾ ਹੈ ਕਿਉਂਕਿ ਕਿਸਾਨ ਜ਼ਿਆਦਾ ਫਾਇਦਾ ਲੈਣ ਦੇ ਚੱਕਰ ਚ ਪੀਣ ਵਾਲੇ ਪਾਣੀ ਦਾ ਨੁਕਸਾਨ ਕਰ ਰਿਹਾ ਹੈ। ਇਸ ਲਈ ਸਾਨੂੰ ਇਸ ਦਾ ਜਲਦੀ ਤੋਂ ਜਲਦੀ ਕੋਈ ਬਦਲ ਲੰਭਣਾ ਪਾਵੇਗਾ ਨਹੀ ਤਾਂ ਸਾਨੂੰ ਪੀਣ ਲਈ ਵੀ ਸਾਨੂੰ ਪਾਣੀ ਨਹੀਂ ਮਿਲੇਗਾ।"

Intro:ਐਂਕਰ .....ਧਰਤੀ ਹੇਠਲੇ ਘੱਟ ਰਹੇ ਪਾਣੀ ਦੇ ਲੈਵਲ ਨੂੰ ਰੋਕਣ ਦੇ ਲਈ ਡੇਰਾ ਬਾਬਾ ਨਾਨਕ ਵਿਖੇ ਪੰਥਕ ਤਾਲਮੇਲ ਸੰਗਠਨ ਵਲੋਂ ਪਾਣੀ ਮਹਾ ਪੰਚਾਇਤ  ਕਾਰਵਾਈ ਗਈ ਜਿਸ ਵਿੱਚ ਪੰਜਾਬ ਵਿੱਚ ਸੁੱਕਦੇ ਜਾਂਦੇ ਦਰਿਆਵਾਂ ਅਤੇ ਮੁੱਕਦੇ ਜਾਂਦੇ ਪਾਣੀਆ ਲਈ ਵਿਚਾਰਚਾ ਕੀਤੀ ਗਈ ਅਤੇ ਸਮੂਹ ਪੰਜਾਬੀਆਂ ਨੂੰ ਪਾਣੀ ਬਚਾਉਣ ਦੀ ਅਪੀਲ ਕੀਤੀ ਗਈ ਇਸ ਮੌਕੇ ਸ੍ਰੀ  ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਦੇ ਮੁਖੀ ਬੀਬੀ ਇੰਦਰਜੀਤ ਕੌਰ ਨੇ ਕਿਹਾ ਕੇ ਅਗਰ ਅੱਜ ਅਸੀਂ ਪਾਣੀ ਨਾ ਬਚਾਈਆ ਤਾਂ ਆਉਣ ਵਾਲੇ ਸਾਮਹ ਬੜੇ ਖ਼ਤਰਨਾਕ ਨਤੀਜੇ ਨਿਕਲਣਗੇ ਅਤੇ ਸਾਡੀ ਆਉਣ ਵਾਲੀ ਪੀੜੀ ਵਾਸਤੇ ਜੀਣਾ ਮੁਸਕਲ ਹੋ ਜਾਵੇਗਾ ਊਨਾ ਨੇ ਕਿਹਾ ਕੇ ਕਦੇ ਪੰਜਾਬ ਦਾ ਪਾਣੀ ਬੜਾ ਪਵਿੱਤਰ ਮਨਿਆ ਜਾਂਦਾ ਸੀ ਪਰ ਅੱਜ ਪੂਰੇ ਪੰਜਾਬ ਦਾ ਪਾਣੀ ਖ਼ਰਾਬ ਹੋ ਚੁਕਾ ਹੈ ਪਾਰ ਅਸੀ ਇਸ ਵੱਲ ਕੋਈ ਧਿਆਨ ਨਹੀ ਦੇ ਰਹੇ ਜਿਸਦੇ ਕਾਰਨ ਪੰਜਾਬ ਵਿੱਚ ਬਿਮਾਰਿਆ ਵੱਧ ਰਹੀਆਂ ਹਨ ਇਸ ਮੌਕੇ ਬੋਲਦੇ ਹੋਏ ਪ੍ਰੋਫੈਸਰ ਜਗਮੋਹਨ ਸਿੰਘ ਹੁਰਾਂ ਨੇ ਕਿਹਾ ਕੀ ਅਸੀਂ ਆਪਣੇ ਖੇਤਾਂ ਵਿੱਚ ਜਿਨੀਆ ਜਿਆਦਾ ਖਾਦਾਂ ਪਾ ਰਹੇ ਹਾ ਓਨਾ ਹੀ ਪਾਣੀ ਦੂਸ਼ਿਤ ਹੋਂ ਰਿਹਾ ਹੈ ਕਿੳਕੇ  ਕਿਸਾਨ ਜਿਆਦਾ ਫਾਇਦੇ ਲੈਣ ਦੇ ਚੱਕਰ ਵਿੱਚ ਪੀਣ ਵਾਲੇ ਪਾਣੀ ਦਾ ਨੁਕਸਾਨ ਕਰ ਰਿਹਾ ਹੈ ਇਸ ਲਈ ਸਾਨੂੰ ਇਸ ਦਾ ਜਲਦੀ ਤੋਂ ਜਲਦੀ ਕੋਈ ਬਦਲ ਲੰਭਣਾ ਪਾਵੇਗ ਨਹੀ ਤਾਂ ਸਾਨੂੰ ਪੀਣ ਦੇ ਲਈ ਵੀ ਸਾਨੂੰ ਪਾਣੀ ਨਹੀ ਮਿਲੇਗਾ ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਪਾਣੀ ਨੂੰ ਬਚਾਉਣ ਦੇ ਲਈ ਆਪਣੇ ਆਪਣੇ ਵਿਚਾਰ ਰੱਖੇ ਅਤੇ ਪਾਣੀ ਨੂੰ ਬਚਾਉਣ ਲਈ ਹੰਭਲਾ ਮਾਰਨ ਦੀ ਅਪੀਲ ਕੀਤੀ ਗਈ ਇਸ ਮੌਕੇ ਵੱਡੀ ਗਿਣਤੀ ਵਿੱਚ ਪੂਰੇ ਪੰਜਾਬ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੰਸਾ ਲਿਆ  ਇਸ ਮੌਕੇ ਡਾਕਟਰ ਅਮਰ ਸਿੰਘ ਆਜ਼ਾਦ ਅਤੇ ਹੁਰਾਂ ਨੇ ਵੀ ਕਿਹਾ ਕੇ ਪੰਜਾਬ ਵਿੱਚ ਖ਼ਰਾਬ ਹੋ ਰਹੇ ਪਾਣੀ ਨੂੰ ਬਚਾਉਣ ਦੇ ਲਈ ਸਾਨੂੰ ਕੁਦਰਤੀ ਸਰੋਤਾਂ ਨੂੰ ਵੀ ਬਚਾਉਣ ਦੀ ਵੀ ਵੱਡੀ ਜਰੂਰਤ ਹੈ ਅਤੇ ਸਾਨੂੰ ਕਾਰਪੋਰੇਟ ਘਰਾਣੇ ਆਪਣੇ ਫਾਇਦੇ ਦੇ ਲਈ ਸਾਡੇ ਪੂਰੇ ਵਾਤਾਵਰਣ ਨੂੰ ਖਰਾਬ ਕਰ ਰਹੇ ਹਨ ਅੱਜ ਲੋੜ ਹੈ ਇਨ੍ਹਾਂ ਦੇ ਖਿਲਾਫ਼ ਇਸ ਜੱਥੇਬੰਦਕ ਤਾਕਤ ਖੜੀ ਕਰਕੇ ਸਘੰਰਸ਼ ਲੜੀਏ ਤਾਂ ਜੋ ਦੇਸ਼ ਦਾ ਪਾਣੀ ਬਚਾ ਸਕੀਏ ਇਸ ਮੌਕੇ ਤੇ ਡਾਕਟਰ ਹਰਵਿੰਦਰ ਸਿੰਘ ਜੇਨਪੁਰ ਗੁਰਮੀਤ ਸਿੰਘ ਬਖਤਪੁਰਾ ਅਤੇ ਪ੍ਰੋਫੈਸਰ ਮਨਜੀਤ ਸਿੰਘ ਹੁਰਾਂ ਵੀ ਆਪਣੇ ਵਿਚਾਰਾਂ ਨਾਲ ਪਾਣੀ ਨੂੰ ਸਾਂਭਣ ਦੀ ਅਪੀਲ ਕੀਤੀ ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਜਸਵਿੰਦਰ ਸਿੰਘ ਹੁਰਾਂ ਬਾਖੂਬੀ ਨਿਭਾਈ Body:ਬਾਈਟ ....ਬੀਬੀ  ਇੰਦਰਜੀਤ ਕੌਰ (ਮੁਖੀ ਪਿੰਗਲਵਾੜਾ ਸੰਸਥਾ )

ਬਾਈਟ  .... ਪ੍ਰੋਫੈਸਰ ਜਗਮੋਹਨ ਸਿੰਘ 
ਬਾਏਟ .....ਡਾਕਟਰ ਅਮਰ ਸਿੰਘ ਆਜ਼ਾਦConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.