ETV Bharat / state

ਪਹਿਲਾਂ ਚੋਣ ਜਿੱਤਣਾ ਜ਼ਰੂਰੀ, ਕੰਮ ਤਾਂ ਬਾਅਦ 'ਚ ਹੁੰਦੇ ਹੀ ਰਹਿਣਗੇ- ਸੰਨੀ ਦਿਓਲ - Meeting

ਭਾਜਪਾ ਉਮੀਦਵਾਰ ਸੰਨੀ ਦਿਓਲ ਨੇ ਕੋਰਟ ਕੰਪਲੈਕਸ 'ਚ ਬਾਰ ਕੌਂਸਲਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਜਿਥੇ ਚੋਣ ਰਣਨੀਤੀ 'ਤੇ ਚਰਚਾ ਕੀਤੀ। ਸੰਨੀ ਨੇ ਕਿਹਾ ਕਿ ਕੌਂਸਲਰਾਂ ਨੇ ਉਨ੍ਹਾਂ ਨੂੰ ਸਾਥ ਦੇਣ ਦਾ ਭਰੋਸਾ ਦਿੱਤਾ ਹੈ।

ਸੰਨੀ ਦਿਓਲ ਦੀ ਬਾਰ ਕੌਂਸਲਰਾਂ ਨਾਲ ਮੀਟਿੰਗ
author img

By

Published : May 6, 2019, 7:45 PM IST

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੇ ਅੱਜ ਕੋਰਟ ਕੰਪਲੈਕਸ 'ਚ ਬਾਰ ਕੌਂਸਲਰਾਂ ਨਾਲ ਬੈਠਕ ਕੀਤੀ। ਬਾਰ ਕੌਂਸਲਰਾਂ ਨਾਲ ਬੈਠਕ ਕਰ ਉਨ੍ਹਾਂ ਚੋਣ ਰਣਨੀਤੀ 'ਤੇ ਚਰਚਾ ਕੀਤੀ ਅਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸੰਨੀ ਦਿਓਲ ਨੇ ਕਿਹਾ ਕਿ ਉਨ੍ਹਾਂ ਦੀ ਬਾਰ ਕੌਂਸਲਰਾਂ ਦੇ ਨਾਲ ਬੈਠਕ ਹੋਈ ਹੈ ਜਿਸ ਵਿਚ ਕੌਂਸਲਰਾਂ ਨੇ ਉਨ੍ਹਾਂ ਨੂੰ ਸਾਥ ਦੇਣ ਦਾ ਭਰੋਸਾ ਦਿੱਤਾ ਹੈ।

ਵੀਡੀਓ।

ਜਦੋਂ ਮੀਡੀਆ ਨੇ ਸੰਨੀ ਤੋਂ ਪੁੱਛਿਆ ਕਿ ਵਿਨੋਦ ਖੰਨਾ ਦੇ ਅਧੂਰੇ ਕੰਮਾਂ ਨੂੰ ਉਹ ਕਿਵੇਂ ਪੂਰਾ ਕਰਨਗੇ ਤਾਂ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਚੋਣ ਜਿੱਤਣਾ ਜ਼ਰੂਰੀ ਹੈ ਉਸ ਤੋਂ ਬਾਅਦ ਉਹ ਤੈਅ ਕਰਨਗੇ ਕਿ ਕਿਹੜੇ ਕੰਮਾਂ ਨੂੰ ਪਹਿਲਾਂ ਪੂਰਾ ਕਰਨਾ ਹੈ ਅਤੇ ਕਿਹੜੇ ਕੰਮਾਂ ਨੂੰ ਬਾਅਦ 'ਚ।

ਸੰਨੀ ਦਿਓਲ ਦੀ ਸੁਰੱਖਿਆ 'ਚ ਤੈਨਾਤ ਪੰਜਾਬ ਪੁਲੀਸ ਦੇ ਇੱਕ ਏਐਸਆਈ ਵੱਲੋਂ ਬੀਤੇ ਦਿਨੀਂ ਸ਼ਿਕਾਇਤ ਕੀਤੀ ਗਈ ਸੀ ਕਿ ਸੰਨੀ ਕਈ ਵਾਰ ਸੁਰੱਖਿਆ ਕਰਮੀਆਂ ਨੂੰ ਪਿੱਛੇ ਛੱਡ ਆਪਣੇ ਕਾਫ਼ਿਲੇ ਨੂੰ ਆਪ ਹੀ ਅੱਗੇ ਲੈ ਕੇ ਨਿਕਲ ਜਾਂਦੇ ਹਨ। ਜਿਸ ਦਾ ਜਵਾਬ ਸੰਨੀ ਦਿਓਲ ਨੇ ਗੱਲ ਨੂੰ ਘੁਮਾ ਕੇ ਦਿੱਤਾ। ਜਦਕਿ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਜਿਹਾ ਕਿਉਂ ਹੋਇਆ ਕਿ ਸੁਰੱਖਿਆ ਕਰਮੀਆਂ ਨੂੰ ਸ਼ਿਕਾਇਤ ਦੇਣੀ ਪਈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਸਭ ਗ਼ਲਤ ਹੈ ਅਤੇ ਪ੍ਰਸ਼ਾਸਨ ਝੂਠ ਬੋਲ ਰਿਹਾ ਹੈ।

ਉਂਧਰ ਇਸ ਬਾਬਤ ਡੀਐੱਸਪੀ ਪ੍ਰੇਮ ਕੁਮਾਰ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਜਿਸ ਤੋਂ ਬਾਅਦ ਹੀ ਸਥਿਤੀ ਸਾਫ਼ ਹੋਵੇਗੀ।

REPORTER---JATINDER MOHAN (JATIN) PATHANKOT 9646010222
FEED---FTP/ LINK
FOLDER---6 May Ptk Sunny Deol Meet Bar Association (Jatin Pathankot)
FILES--- 1 SHOTS_3 BYTES
ਐਂਕਰ---ਗੁਰਦਾਸਪੁਰ ਲੋਕ ਸਭਾ ਹਲਕਾ ਦੇ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੇ ਅੱਜ ਕੋਟ ਕੰਪਲੈਕਸ ਦੇ ਵਿੱਚ ਬਾਰ ਕੌਂਸਲਰਾਂ ਦੇ ਨਾਲ ਬੈਠਕ ਕਰਨ ਪੁੱਜੇ। ਜਿੱਥੇ ਬਾਰ ਕੌਂਸਲਰਾਂ ਦੇ ਨਾਲ ਬੈਠਕ ਕਰ ਉਨ੍ਹਾਂ ਨੇ ਚੋਣ ਰਣਨੀਤੀ ਦੇ ਉੱਤੇ ਚਰਚਾ ਕੀਤੀ ਅਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸਨੀ ਦਿਓਲ ਨੇ ਕਿਹਾ ਕਿ ਉਨ੍ਹਾਂ ਦੀ ਬਾਰ ਕੌਂਸਲਰਾਂ ਦੇ ਨਾਲ ਬੈਠਕ ਹੋਈ ਹੈ ਜਿਸ ਵਿਚ ਕੌਂਸਲਰਾਂ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ  ਕਿ ਉਹ ਉਨ੍ਹਾਂ ਦਾ ਸਾਥ ਦੇਣਗੇ।

ਵਿਓ--ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸਨੀ ਦਿਓਲ ਨੇ ਕਿਹਾ ਕਿ ਇਸ ਮੀਟਿੰਗ ਦੇ ਵਿੱਚ ਬਾਰ ਕੌਂਸਲ ਦੇ ਅਧਿਕਾਰੀਆਂ ਅਤੇ ਮੈਂਬਰਾਂ ਨੇ ਉਨ੍ਹਾਂ ਨੂੰ ਭਰੋਸਾ ਦੁਆਇਆ ਹੈ ਕਿ ਉਹ ਚੋਣਾਂ ਦੇ ਵਿੱਚ ਉਨ੍ਹਾਂ ਦਾ ਸਾਥ ਦੇਣਗੇ। ਸਨੀ ਦਿਓਲ ਨੇ ਕਿਹਾ ਕਿ ਉਹ ਇੱਥੇ ਸਭ ਦੇ ਨਾਲ ਪਿਆਰ ਵੰਡਣ ਆਏ ਹਨ। ਜਦ ਪੁੱਛਿਆ ਗਿਆ ਕਿ ਵਿਨੋਦ ਖੰਨਾ ਦੇ ਅਧੂਰੇ ਕੰਮਾਂ ਨੂੰ ਕਿਵੇਂ ਪੂਰਾ ਕਰੋਗੇ ਤਾਂ ਉਨ੍ਹਾਂ ਨੇ ਦੱਸਿਆ ਕਿ ਪਹਿਲੇ ਚੋਣ ਜਿੱਤਣਾ ਜ਼ਰੂਰੀ ਹੈ ਉਸ ਤੋਂ ਬਾਅਦ ਉਹ ਤੇਹ ਕਰਨਗੇ ਕਿ ਕਿਹੜੇ ਕੰਮਾ ਨੂੰ ਪਹਿਲਾਂ ਪੂਰਾ ਕਰਵਾਉਣਗੇ। ਜਦ ਸੰਨੀ ਦਿਓਲ ਤੋਂ ਪੁੱਛਿਆ ਗਿਆ ਕਿ ਉਹ ਆਪਣੀ ਸੁਰੱਖਿਆ ਦੇ ਵਿੱਚ ਤਹਿਣਾਤ ਪੰਜਾਬ ਪੁਲੀਸ ਦੇ ਇੱਕ ਏਐਸਆਈ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਕਿ ਉਹ ਕਈ ਵਾਰ ਸੁਰੱਖਿਆ ਕਰਮੀਆਂ ਨੂੰ ਪਿੱਛੇ ਛੱਡ ਜਾਂਦੇ ਹਨ ਅਤੇ ਆਪਣੇ ਕਾਫਿਲੇ ਨੂੰ ਆਪ ਹੀ ਅੱਗੇ ਲੈ ਕੇ ਨਿਕਲ ਜਾਂਦੇ ਹਨ ਤੇ ਤੇ ਸਨੀ ਦਿਓਲ ਨੇ ਇਸ ਗੱਲ ਨੂੰ ਘੁਮਾ ਦਿੱਤਾ। ਪਰ ਜਦ ਅਸ਼ਵਨੀ ਸ਼ਰਮਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਜਿਹਾ ਕਿਉਂ ਹੋਇਆ ਕਿ ਸੁਰੱਖਿਆ ਕਰਮੀਆਂ ਨੂੰ ਸ਼ਿਕਾਇਤ ਦੇਣੀ ਪਈ।ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਸਭ ਗਲਤ ਹੈ ਅਤੇ ਪ੍ਰਸ਼ਾਸਨ ਝੂਠ ਬੋਲ ਰਿਹਾ ਹੈ। ਪ੍ਰਸ਼ਾਸਨ ਨੇ ਕਈ ਗੱਲਾਂ ਤੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਪ੍ਰਸ਼ਾਸਨ ਕੋਲ ਕਿਸੇ ਵੀ ਗੱਲ ਦਾ ਜਵਾਬ ਨਹੀਂ ਹੈ। ਉੱਥੇ ਇਸ ਬਾਰੇ ਜਦ ਡੀਐੱਸਪੀ ਪ੍ਰੇਮ ਨਾਲ ਗੱਲਬਾਤ ਕੀਤੇ ਗਈ ਤੇ ਉਹਨਾਂ ਨੇ ਕਿਹਾ ਕਿ ਪੁਲਿਸ ਕੁਮਾਰ ਨੇ ਰੋਡ ਸ਼ੋਅ ਦੇ ਵਿੱਚ ਪੂਰੀ ਡਿਊਟੀ ਨਿਭਾਈ ਹੈ।

ਵਾਈਟ--ਅਸ਼ਵਨੀ ਸ਼ਰਮਾ (ਸ਼ਾਬਕਾ ਵਿਧਾਇਕ)
ਵਾਈਟ--ਪ੍ਰੇਮ ਕੁਮਾਰ (ਡੀਐਸਪੀ)
ਵਾਈਟ--ਸਨੀ ਦਿਓਲ (ਭਾਜਪਾ ਉਮੀਦਵਾਰ)
Download link
https://we.tl/t-GyyiWE5Pw5
4 files
ETV Bharat Logo

Copyright © 2025 Ushodaya Enterprises Pvt. Ltd., All Rights Reserved.