ETV Bharat / state

ਸ਼ਬਦ ਗੁਰੂ ਯਾਤਰਾ ਅਜਨਾਲਾ ਲਈ ਹੋਈ ਰਵਾਨਾ - sultanpur lodhi

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਤੋਂ 7 ਜਨਵਰੀ ਤੋਂ ਅਰੰਭ ਕੀਤੀ ਗਈ ਸ਼ਬਦ ਯਾਤਰਾ ਦਾ ਫਤਿਹਗੜ੍ਹ ਚੂੜੀਆਂ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ ਗਿਆ।

ਸ਼ਬਦ ਗੁਰੂ ਯਾਤਰਾ
author img

By

Published : Apr 7, 2019, 10:17 PM IST

ਗੁਰਦਾਸਪੁਰ: ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਤੋਂ ਅਰੰਭ ਹੋਈ ਸ਼ਬਦ ਗੁਰੂ ਯਾਤਰਾ ਫ਼ਤਿਹਗੜ੍ਹ ਚੂੜੀਆਂ ਪੁੱਜੀ। ਅਰਦਾਸ ਕਰਨ ਤੋਂ ਬਾਅਦ ਸ਼ਬਦ ਗੁਰੂ ਯਾਤਰਾ ਹਲਕਾ ਅਜਨਾਲਾ ਲਈ ਰਵਾਨਾ ਹੋ ਗਈ।

ਸ਼ਬਦ ਗੁਰੂ ਯਾਤਰਾ

ਸ਼ਬਦ ਗੁਰੂ ਯਾਤਰਾ ਦੇ ਦਰਸ਼ਨਾਂ ਲਈ ਸੰਗਤਾਂ ਦਾ ਭਾਰੀ ਇਕੱਠ ਰਿਹਾ। ਇਸ ਦੇ ਨਾਲ ਹੀ ਸ਼ਬਦ ਗੁਰੂ ਯਾਤਰਾ ਦੀ ਪਾਲਕੀ ਸੰਗਤਾਂ ਵਲੋਂ ਫੁੱਲਾਂ ਨਾਲ ਸਜਾਈ ਹੋਈ ਸੀ। ਸੰਗਤਾਂ ਫ਼ੁੱਲਾ ਦੀ ਵਰਖਾਂ, ਸਿਰਪਾਓ, ਦੁਸਾਲੇ ਭੇਂਟ ਕਰ ਸ਼ਰਧਾ ਦਾ ਇਜ਼ਹਾਰ ਕਰ ਰਹੀਆਂ ਸਨ।

ਇਸ ਸਬੰਧੀ ਹਲਕਾ ਇੰਚਰਾਜ ਤੇ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਮਾਝਾ ਜੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੇ ਹਲਕੇ ਦੀਆਂ ਸੰਗਤਾਂ ਨਾਲ ਸਬਦ ਗੁਰੂ ਯਾਤਰਾਂ ਦਾ ਨਿੱਘਾ ਤੇ ਭਰਪੂਰ ਸਵਾਗਤ ਕੀਤਾ।

ਗੁਰਦਾਸਪੁਰ: ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਤੋਂ ਅਰੰਭ ਹੋਈ ਸ਼ਬਦ ਗੁਰੂ ਯਾਤਰਾ ਫ਼ਤਿਹਗੜ੍ਹ ਚੂੜੀਆਂ ਪੁੱਜੀ। ਅਰਦਾਸ ਕਰਨ ਤੋਂ ਬਾਅਦ ਸ਼ਬਦ ਗੁਰੂ ਯਾਤਰਾ ਹਲਕਾ ਅਜਨਾਲਾ ਲਈ ਰਵਾਨਾ ਹੋ ਗਈ।

ਸ਼ਬਦ ਗੁਰੂ ਯਾਤਰਾ

ਸ਼ਬਦ ਗੁਰੂ ਯਾਤਰਾ ਦੇ ਦਰਸ਼ਨਾਂ ਲਈ ਸੰਗਤਾਂ ਦਾ ਭਾਰੀ ਇਕੱਠ ਰਿਹਾ। ਇਸ ਦੇ ਨਾਲ ਹੀ ਸ਼ਬਦ ਗੁਰੂ ਯਾਤਰਾ ਦੀ ਪਾਲਕੀ ਸੰਗਤਾਂ ਵਲੋਂ ਫੁੱਲਾਂ ਨਾਲ ਸਜਾਈ ਹੋਈ ਸੀ। ਸੰਗਤਾਂ ਫ਼ੁੱਲਾ ਦੀ ਵਰਖਾਂ, ਸਿਰਪਾਓ, ਦੁਸਾਲੇ ਭੇਂਟ ਕਰ ਸ਼ਰਧਾ ਦਾ ਇਜ਼ਹਾਰ ਕਰ ਰਹੀਆਂ ਸਨ।

ਇਸ ਸਬੰਧੀ ਹਲਕਾ ਇੰਚਰਾਜ ਤੇ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਮਾਝਾ ਜੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੇ ਹਲਕੇ ਦੀਆਂ ਸੰਗਤਾਂ ਨਾਲ ਸਬਦ ਗੁਰੂ ਯਾਤਰਾਂ ਦਾ ਨਿੱਘਾ ਤੇ ਭਰਪੂਰ ਸਵਾਗਤ ਕੀਤਾ।

Name-Pawan Sharma Tarn Taran     Date-07-04-19






ਸਟੋਰੀ ਨਾਮ-ਤਰਨ ਤਾਰਨ ਦੇ ਕਸਬਾ ਜੀਉਬਾਲਾ ਦੇ 40 ਸਾਲਾ ਵਿਆਕਤੀ ਦੀ ਨਸ਼ੇ ਨੇ ਲਈ ਜਾਨ ਨਸ਼ੀਲੇ ਟੀਕੇ ਦੀ ਉਵਰਡੋਜ ਬਣੀ ਮੋਤ ਦਾ ਕਾਰਨ  ਹੋਈ,ਮਿਤਕ ਦੇ ਮਾਪਿਆਂ   ਨੇ ਪੁਲਿਸ ਦੀ ਮਿਲੀ ਭੁੱਗਤ ਨਾਲ ਇਲਾਕੇ ਵਿੱਚ ਵੱਡੀ ਪੱਧਰ ਤੇ ਸ਼ਰੇਆਮ ਨਸ਼ੇ ਦੀ ਵਿਕਰੀ ਦੇ ਲਗਾਏ ਅਰੋਪ,ਪੁਲਿਸ ਵੱਲੋ ਮ੍ਰਿਤਕ ਨੂੰ ਨਸ਼ਾ ਦੇਣ ਵਾਲੇ ਦੋ ਵਿਆਕਤੀਆਂ ਨੂੰ ਗ੍ਰਿਫਤਾਰ ਕਰ ਕੀਤਾ ਮਾਮਲਾ ਦਰਜ
ਐਕਰ-ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘ ਵੱਲੋ ਚੋਣਾਂ ਤੋ ਪਹਿਲਾਂ ਗੁੱਟਕਾ ਸਾਹਿਬ ਹੱਥ ਵਿੱਚ ਫੜ ਕੇ ਪੰਜਾਬ ਅੰਦਰੋ ਚਾਰ ਹਫਤੇ ਦੇ ਵਿੱਚ ਵਿੱਚ ਨਸਾ ਬੰਦ ਕਰਨ ਦੀ ਸੋਹ ਖਾਧੀ ਸੀ ਲੇਕਿਨ ਪੰਜਾਬ ਚਾਰ ਹਫਤੇ ਤਾਂ ਦੂਰ ਦੀ ਗੱਲ ਰਹੀ ਕਰੀਬ ਦੋ ਸਾਲ ਤੋ ਵੱਧ ਬੀਤ ਜਾਣ ਦੇ ਬਾਵਜੂਦ ਨਸ਼ੇ ਸੂਬੇ ਵਿੱਚ ਧੱੜਲੇ ਨਾਲ ਵਿੱਕ ਰਹੇ ਹਨ ਅਤੇ ਨਸ਼ਿਆਂ ਦਾ ਸੇਵਨ ਕਰ ਰਹੇ ਨੋਜਵਾਨ ਰੋੋਜਾਨਾ ਮੋਤ ਦੇ ਮੂੰਹ ਜਾ ਰਹੇ ਹਨ ਜਿਸਦੀ ਤਾਜਾ ਮਿਸਾਲ ਤਰਨ ਤਾਰਨ ਦੇ ਕਸਬਾ ਜੀਉਬਾਲਾ  ਵਿਖੇ ਵੇਖਣ ਨੂੰ ਮਿਲੀ ਹੈ ਜਿਥੋ ਦੇ ਸੁਖਵਿੰਦਰ ਸਿੰਘ ਨਾਮਕ 40 ਸਾਲਾਂ ਵਿਆਕਤੀ  ਦੀ ਨਸ਼ੀਲੇ ਟੀਕੇ ਦੀ ਉਵਰ ਡੋਜ ਲੈਣ ਕਾਰਨ ਮੋਤ ਹੋ ਗਈਹੈ ਮ੍ਰਿਤਕ ਦੇ ਵਾਰਸਾਂ ਅਨੁਸਾਰ ਉਹ ਨਸ਼ੇ ਪੱਤੇ ਦਾ ਆਦੀ ਸੀ ਤੇ ਬੀਤੇ ਦਿਨ ਨਸ਼ੀਲੇ ਟੀਕੇ ਦੀ ਉਵਰਡੋਜ ਕਾਰਨ ਉਸ ਦੀ ਮੋਤ ਹੋ ਗਈ ਸੀ ਮ੍ਰਿਕ ਦੇ ਵਾਰਸਾਂ ਨੇ ਕਿਹਾ ਕਿ ਉਹਨਾਂ ਦੇ ਇਲਾਕੇ ਵਿੱਚ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ ਉੱਧਰ ਪੁਲਿਸ ਵੱਲੋ ਮ੍ਰਿਤਕ ਨੂੰ ਨਸ਼ਾਂ ਦੇਣ ਵਾਲੇ ਦੋ ਵਿਆਕਤੀਆਂ ਖਿਲਾਫ ਮਾਮਲਾ ਦਰਜ ਕਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ
ਵਾਈਸ ਉੱਵਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋ ਹੱਥ ਵਿੱਚ ਗੁੱਟਕਾ ਸਾਹਿਬ ਫੜਕੇ ਸੋਹ ਖਾਧੀ ਸੀ ਪੰਜਾਬ ਨੂੰ ਉਹ ਚਾਰ ਹਫਤਿਆਂ ਵਿੱਚ ਨਸ਼ਾ ਮੁੱਕਤ ਕਰ ਦੇਣਗੇ ਉਹਨਾਂ ਦਾਅਵਿਆਂ ਦੀ ਫੂਕ ਆਏ ਦਿਨੀ ਪੰਜਾਬ ਵਿੱਚ ਨਸ਼ੇ ਕਾਰਨ ਮਰ ਰਹੇ ਦੀਆਂ ਮੋਤ ਕੱਢ ਰਹੀ ਹੈ ਜਿਸਦੀ ਮਿਸਾਲ ਤਰਨ ਤਾਰਨ ਦੇ ਪਿੰਡ ਜੀਉਬਾਲਾ ਦੇ 40 ਸਾਲਾ ਵਿਆਕਤੀ ਸੁਖਵਿੰਦਰ ਸਿੰਘ ਤੋ ਮਿਲਦੀ ਹੈ ਜਿਸਦੀ ਤਸਵੀਰ ਤੁਸੀ ਆਪਣੀ ਟੀ.ਵੀ ਸਕਰੀਨ ਤੇ ਦੇਖ ਰਹੇ ਹੋ ਸੁਖਵਿੰਦਰ ਸਿੰਘ ਪਿੱਛਲੇ ਚਾਰ ਪੰਜ ਸਾਲ ਤੋ ਨਸ਼ੇ ਦਾ ਸੇਵਨ ਕਰ ਰਿਹਾ ਸੀ ਬੀਤੇ ਦਿਨੀ ਉਸਦੀ ਨਸ਼ੇ ਦੀ ਉਵਰਡੋਜ ਲੈਣ ਕਾਰਨ ਅਚਾਨਕ ਮੋਤ ਹੋ ਗਈ ਪਰਿਵਾਰ ਵਾਲਿਆਂ ਵੱਲੋ ਉਸਦੇ ਫੋਨਦ ੀਆਂ ਕਾਲ ਡਟੇਲ ਕਢਵਾਉਣ ਤੇ ਪਤਾ ਚੱਲਿਆਂ ਕਿ ਉਸ ਵੱਲੋ ਪਿੰਡ ਦੇ ਲੋਕਾਂ ਕੋਲੋ ਨਸ਼ਾ ਹਾਸਲ ਕੀਤਾ ਸੀ ਅਤੇ ਨਸ਼ੀਲੇ ਟੀਕੇ ਦੀ ਉਵਰਡੋਜ ਹੋਣ ਕਾਰਨ ਉਸਦੀ ਮੋਤ ਹੋ ਗਈ ਹੈ ਮ੍ਰਿਤਕ ਪਿਤਾ ਨੇ ਬਲਬੀਰ ਸਿੰਘ ਨੇ ਕਿਹਾ ਕਿ ਕੈਪਟਨ ਨੇ ਲੋਕਾਂ ਨਾਲ ਗੁੱਟਕਾ ਸਾਹਿਬ ਹੱਥ ਵਿੱਚ ਫੜ ਕੇ ਪੰਜਾਬ ਵਿੱਚੋ ਨਸ਼ਾ ਚਾਰ ਹਫਤਿਆਂ ਵਿੱਚ ਬੰਦ ਕਰਨ ਦਾ ਦਾਅਵਾ ਕੀਤਾ ਸੀ ਉਹ ਝੂਠਾ ਨਿਕਲਿਆਂ ਹੈ ਉਹਨਾਂ ਦੇ ਇਲਾਕੇ ਵਿੱਚ ਸ਼ਰੇਆਮ ਨਸ਼ਾ ਉਸੇ ਤਰ੍ਰਾਂ ਵਿੱਕ ਰਿਹਾ ਹੈ ਉਹਨਾਂ ਨੇ ਆਪਣੇ ਲੜਕੇ ਨੂੰ ਨਸ਼ੇ ਦੀ ਉਵਰਡੋਜ ਦੇਣ ਵਾਲੇ ਲੋਕਾਂ ਨੂੰ ਸਖਤ ਸਜਾ ਦੀ ਮੰਗ ਕੀਤੀ ਹੈ
ਬਾਈਟ –ਬਲਬੀਰ ਸਿੰਘ ਮ੍ਰਿਤਕ ਦਾ ਪਿਤਾ
ਵਾਈਸ ਉੱਵਰ-ਉੱਧਰ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਜਾਂਚ ਅਧਿਕਾਰੀ ਗਰਵੇਲ ਸਿੰਘ ਨੇ ਦੱਸਿਆਂ ਕਿ ਪੁਲਿਸ ਨੇ ਵਿੱਕੀ ਅਤੇ ਸੁਖਰਾਜ ਸਿੰਘ ਨਾਮਕ ਵਿਆਕਤੀ ਜੋ ਪਿੰਡ ਜੀਉਬਾਲਾ ਦੇ ਵਾਸੀ ਹਨ ਉਹਨਾਂ ਖਿਲਾਫ ਧਾਰਾ 304,34,29 ਐਨ ਡੀ ਪੀ ,ਐਸ ਐਕਟ ਅਧੀਨ ਮਾਮਲਾ ਦਰਜ ਕਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਉਹਨਾਂ ਦਾ ਰਿਮਾਂਡ ਹਾਸਲ ਕਰ ਪੁਛਤਾਸ਼ ਕੀਤੀ ਜਾ ਰਹੀ ਹੈ
ਬਾਈਟ-ਗੁਰਵੇਲ ਸਿੰਘ ਪੁਲਿਸ ਜਾਂਚ ਅਧਿਕਾਰੀ
ਵਾਈਸ ਉੱਵਰ-ਹੁਣ ਵੇਖਣਾ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਕੰਨ ਤੇ ਇਸ ਵਿਆਕਤੀ ਦੀ ਨਸ਼ੇ ਰਾਹੀ ਹੋਈ ਮੋਤ ਤੋ ਬਾਅਦ ਕੋਈ ਜੂ ਸਰਕਦੀ ਹੈ ਕਿ ਨਹੀ ਇਹ ਤਾਂ ਸਮਾ ਹੀ ਦੱਸੇਗਾ 
ETV Bharat Logo

Copyright © 2024 Ushodaya Enterprises Pvt. Ltd., All Rights Reserved.