ਗੁਰਦਾਸਪੁਰ: ਭਾਰਤੀ ਨੌਜਵਾਨਾਂ ਨੂੰ ਦੁਬਈ ਤੋਂ ਵਾਪਿਸ ਭਾਰਤ ਪਹੁੰਚਾਇਆ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾਕਟਰ ਐਸ. ਪੀ. ਓਬਰਾਏ ਨੇ ਜਿਹਨਾਂ ਵਿੱਚੋ 2 ਮਹਿਲਾਵਾਂ ਅਲੱਗ ਜ਼ਿਲ੍ਹੇ ਦੀਆਂ ਸਨ ਅਤੇ 4 ਨੌਜਵਾਨ ਜੋ ਕਿ ਗੁਰਦਾਸਪੁਰ ਦੇ ਇੱਕੋ ਹੀ ਪਿੰਡ ਸ਼ੰਕਰ ਪੂਰੇ ਦੇ ਰਹਿਣ ਵਾਲੇ ਹਨ| ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਢਾਈ ਮਹੀਨੇ ਪਹਿਲਾਂ ਆਪਣੇ ਘਰ ਦੇ ਹਾਲਾਤ ਸੁਧਾਰਨ ਲਈ ਭਾਰਤ ਤੋਂ ਦੁਬਈ ਜਾਂਦੇ ਹਨ। ਪਰ ਏਜੰਟ ਨੇ ਇਹਨਾਂ ਨਾਲ ਧੋਖਾ ਕੀਤਾ। ਕਿਉਕਿ ਇਹਨਾਂ ਨੂੰ ਵੀਜਾ ਟੂਰਿਸਟ ਦਿੱਤਾ ਅਤੇ ਕਿਹਾ ਓਥੇ ਜਾਕੇ ਤਹਾਨੂੰ ਵਰਕ ਪਰਮਿਟ ਮਿਲ ਜਾਵੇਗਾ। ਪਰ ਅਜਿਹਾ ਕੁੱਝ ਨਹੀਂ ਹੋਇਆ ਸਗੋਂ ਢਾਈ ਮਹੀਨੇ ਕਮਰੇ ਵਿੱਚ ਬੰਦ ਕਰਕੇ ਰੱਖਿਆ। ਅੱਜ ਅਸੀਂ ਖੁਸ਼ ਹਾਂ। ਆਪਣੇ ਘਰ ਪਰਤ ਆਏ ਹਾਂ ਅਤੇ ਧੰਨਵਾਦ ਕਰਦੇ ਹਾਂ ਐਸ.ਪੀ.ਓਬਰਾਏ ਦਾ ਜਿਹਨਾਂ ਨੇ ਅੱਜ ਸਾਨੂੰ ਵਾਪਿਸ ਆਪਣੇ ਪਰਿਵਾਰ ਵਿੱਚ ਭਾਰਤ ਭੇਜਿਆ।
ਦੁਬਈ 'ਚ ਫਸੇ ਭਾਰਤੀ ਨੌਜਵਾਨਾਂ ਦੀ ਵਤਨ ਵਾਪਸੀ
ਭਾਰਤੀ ਨੌਜਵਾਨਾਂ ਨੂੰ ਦੁਬਈ ਤੋਂ ਵਾਪਿਸ ਭਾਰਤ ਪਹੁੰਚਾਇਆ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾਕਟਰ ਐਸ. ਪੀ. ਓਬਰਾਏ ਨੇ ਜਿਹਨਾਂ ਵਿੱਚੋ 2 ਮਹਿਲਾਵਾਂ ਅਲੱਗ ਜ਼ਿਲ੍ਹੇ ਦੀਆਂ ਸਨ ਅਤੇ 4 ਨੌਜਵਾਨ ਜੋ ਕਿ ਗੁਰਦਾਸਪੁਰ ਦੇ ਇੱਕੋ ਹੀ ਪਿੰਡ ਸ਼ੰਕਰ ਪੂਰੇ ਦੇ ਰਹਿਣ ਵਾਲੇ ਹਨ| ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਢਾਈ ਮਹੀਨੇ ਪਹਿਲਾਂ ਆਪਣੇ ਘਰ ਦੇ ਹਾਲਾਤ ਸੁਧਾਰਨ ਲਈ ਭਾਰਤ ਤੋਂ ਦੁਬਈ ਜਾਂਦੇ ਹਨ। ਪਰ ਏਜੰਟ ਨੇ ਇਹਨਾਂ ਨਾਲ ਧੋਖਾ ਕੀਤਾ। ਕਿਉਕਿ ਇਹਨਾਂ ਨੂੰ ਵੀਜਾ ਟੂਰਿਸਟ ਦਿੱਤਾ ਅਤੇ ਕਿਹਾ ਓਥੇ ਜਾਕੇ ਤਹਾਨੂੰ ਵਰਕ ਪਰਮਿਟ ਮਿਲ ਜਾਵੇਗਾ। ਪਰ ਅਜਿਹਾ ਕੁੱਝ ਨਹੀਂ ਹੋਇਆ ਸਗੋਂ ਢਾਈ ਮਹੀਨੇ ਕਮਰੇ ਵਿੱਚ ਬੰਦ ਕਰਕੇ ਰੱਖਿਆ। ਅੱਜ ਅਸੀਂ ਖੁਸ਼ ਹਾਂ। ਆਪਣੇ ਘਰ ਪਰਤ ਆਏ ਹਾਂ ਅਤੇ ਧੰਨਵਾਦ ਕਰਦੇ ਹਾਂ ਐਸ.ਪੀ.ਓਬਰਾਏ ਦਾ ਜਿਹਨਾਂ ਨੇ ਅੱਜ ਸਾਨੂੰ ਵਾਪਿਸ ਆਪਣੇ ਪਰਿਵਾਰ ਵਿੱਚ ਭਾਰਤ ਭੇਜਿਆ।