ETV Bharat / state

ਸਕੂਲ ਖੋਲ੍ਹਣ 'ਤੇ ਤਾਂ ਖ਼ੁਸ਼ ਹਾਂ ਪਰ ਕੋਰੋਨਾ ਦਾ ਡਰ : ਵਿਦਿਆਰਥੀ - ਕੋਵਿਡ

ਪੰਜਾਬ ਭਰ ਵਿੱਚ ਅੱਜ ਤੋਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਪਹਿਲੀ ਜਮਾਤ ਵਲੋਂ ਲੈ ਕੇ 9 ਵੀ ਜਮਾਤ ਤੱਕ ਦੇ ਬੱਚੀਆਂ ਲਈ ਸਰਕਾਰੀ ਅਤੇ ਨਿੱਜੀ ਸਕੂਲ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਗਏ ਸਨ।

ਸਕੂਲ ਖੋਲ੍ਹਣ ਤੇ ਖੁਸ਼ ਹਾਂ ਪਰ ਕੋਰੋਨਾ ਦਾ ਡਰ: ਵਿਦਿਆਰਥੀ

author img

By

Published : Aug 2, 2021, 2:18 PM IST

ਗੁਰਦਾਸਪੁਰ:ਪੰਜਾਬ ਭਰ ਵਿੱਚ ਅੱਜ ਤੋਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਪਹਿਲੀ ਜਮਾਤ ਵਲੋਂ ਲੈ ਕੇ 9 ਵੀ ਜਮਾਤ ਤੱਕ ਦੇ ਬੱਚੀਆਂ ਲਈ ਸਰਕਾਰੀ ਅਤੇ ਨਿੱਜੀ ਸਕੂਲ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਰਾਜ ਸਰਕਾਰ ਵੱਲੋਂ ਸਕੂਲਾਂ ਨੂੰ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਜਿਸਦੇ ਨਾਲ ਬੱਚੀਆਂ ਦੀ ਸਿਹਤ ਦਾ ਧਿਆਨ ਰੱਖਿਆ ਜਾਵੇ।

ਸਵੇਰ ਤੋਂ ਹੀ ਜਿਲ੍ਹਾ ਗੁਰਦਾਸਪੁਰ ਸਾਰੇ ਸਰਕਾਰੀ ਸਕੂਲ ਅਤੇ ਕੁਝ ਨਿੱਜੀ ਸਕੂਲ ਖੋਲ੍ਹੇ ਅਤੇ ਬਚਿਆ ਦੀ ਆਮਦ ਵੀ ਦੇਖਣ ਨੂੰ ਮਿਲੀ ਉਥੇ ਹੀ ਸਕੂਲਾਂ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪਰਿਵਾਰਾਂ ਦੀ ਸਹਮਤੀ ਨਾਲ ਹੀ ਸਕੂਲ ਵਿੱਚ ਛੋਟੇ ਬੱਚੀਆਂ ਨੂੰ ਸਕੂਲ ਵਿੱਚ ਬੁਲਾਇਆ ਗਿਆ।

ਸਕੂਲ ਖੋਲ੍ਹਣ ਤੇ ਖੁਸ਼ ਹਾਂ ਪਰ ਕੋਰੋਨਾ ਦਾ ਡਰ: ਵਿਦਿਆਰਥੀ

ਸਕੂਲ ਵਿੱਚ ਹਰ ਤਰ੍ਹਾਂ ਨਾਲ ਨਿਰਦੇਸ਼ਾਂ ਦੀ ਪਾਲਨਾ ਕੀਤੀ ਜਾ ਰਹੀ ਹੈ।ਉਹਨਾਂ ਦੱਸਿਆ ਕਿ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਉਹਨਾਂ ਵਲੋਂ ਸਿਹਤ ਵਿਭਾਗ ਦੇ ਵੱਲੋਂ ਦਿੱਤੇ ਗਏ ਆਦੇਸ਼ਾਂ ਅਨੁਸਾਰ ਸੈਨਿਟਾਇਜਰ ਰੱਖੇ ਗਏ ਹਨ ਅਤੇ ਅੰਦਰ ਆਉਣ ਉੱਤੇ ਬੱਚੀਆਂ ਦਾ ਤਾਪਮਾਨ ਜਾਂਚ ਕੀਤਾ ਜਾ ਰਿਹਾ ਹੈ।

ਸਕੂਲ ਪ੍ਰਬੰਧਕਾਂ ਨੇ ਦੱਸਿਆ ਦੀ ਜਿਵੇਂ ਜਿਵੇਂ ਬੱਚੀਆਂ ਦੀ ਗਿਣਤੀ ਵਧੇਗੀ ਉਸੇ ਅਨੁਸਾਰ ਹੀ ਸਕੂਲ ਚ ਦੋ ਵੱਖ ਵੱਖ ਸ਼ਿਫਟ ਵਿੱਚ ਚਲਾਇਆ ਜਾਵੇਗਾ ਜਿਸਦੇ ਨਾਲ ਬੱਚੀਆਂ ਦੀ ਸਿਹਤ ਦਾ ਧਿਆਨ ਰੱਖਿਆ ਜਾਵੇ।

ਉਥੇ ਹੀ ਇਹਨਾਂ ਸਕੂਲੀ ਬੱਚਿਆਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਸਕੂਲ ਸ਼ੁਰੂ ਕਰਨ ਦੇ ਫੈਸਲੇ ਨਾਲ ਖੁਸ਼ ਤਾਂ ਹਨ ਲੇਕਿਨ ਮਨ 'ਚ ਕੋਵਿਡ ਨੂੰ ਲੈਕੇ ਡਰ ਵੀ ਹੈ|

ਇਹ ਵੀ ਪੜ੍ਹੋ:-ਦੋਖੋ ਇਤਿਹਾਸ ਰਚਨ ਵਾਲੀ ਹਾਕੀ ਖਿਡਾਰਨ ਦੇ ਘਰ ਖੁਸ਼ੀ ਦਾ ਮਾਹੌਲ

ETV Bharat Logo

Copyright © 2024 Ushodaya Enterprises Pvt. Ltd., All Rights Reserved.