ETV Bharat / state

ਪਿੰਡ ਕੋਟ ਮੀਆਂ ਸਾਹਿਬ ਦੇ ਖੇਤਾਂ ਵਿੱਚ ਪਈ ਲਾਸ਼ ਦੇ ਮਾਮਲੇ ਵਿੱਚ ਪੁਲਿਸ ਨੇ ਕੀਤਾ ਨਵਾਂ ਖ਼ੁਲਾਸਾ

ਪਿਛਲੇ ਦਿਨੀਂ ਗੁਰਦਾਸਪੁਰ ਦੇ ਪਿੰਡ ਕੋਟ ਮੀਆਂ ਸਾਹਿਬ ਦੇ ਖੇਤਾਂ ਵਿੱਚ ਪਈ ਲਾਸ਼ ਦੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਇੱਕ ਨਵਾਂ ਖੁਲਾਸਾ ਕੀਤਾ ਹੈ।

ਫ਼ੋਟੋ
author img

By

Published : Nov 2, 2019, 10:46 PM IST

ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਕੋਟ ਮੀਆਂ ਸਾਹਿਬ ਦੇ ਖੇਤਾਂ ਵਿੱਚ ਪਈ ਲਾਸ਼ ਦੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਇੱਕ ਨਵਾਂ ਖੁਲਾਸਾ ਕੀਤਾ ਹੈ। ਇਸ ਸਬੰਧੀ ਡੀਐੱਸਪੀ ਭਾਰਤ ਭੂਸ਼ਣ ਨੇ ਦੱਸਿਆ ਕਿ ਉਨ੍ਹਾਂ ਨੂੰ ਤਿੰਨ ਦਿਨ ਪਹਿਲਾਂ ਪਿੰਡ ਕੋਟ ਮੀਆਂ ਸਾਹਿਬ ਦੇ ਖੇਤਾਂ ਵਿੱਚ ਇੱਕ 30 ਸਾਲਾ ਨੌਜਵਾਨ ਦੀ ਅਣਪਛਾਤੀ ਲਾਸ਼ ਮਿਲੀ ਸੀ ਜਿਸ ਨੌਜਵਾਨ ਦੀ ਪਛਾਣ ਵਿਸ਼ਾਲ ਕੁਮਾਰ ਵਾਸੀ ਕਲਾਨੌਰ ਵਜੋਂ ਹੋਈ।

ਗੁਰਦਾਸਪੁਰ

ਪੁਲਿਸ ਵੱਲੋਂ ਕਤਲ ਦਾ ਮਾਮਾਲ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਸੀ। ਇਸ ਤੋਂ ਬਾਅਦ ਪਤਾ ਲੱਗਿਆ ਕਿ ਮ੍ਰਿਤਕ ਨੌਜਵਾਨ ਹਰੁਮ ਮਸੀਹ ਤੇ ਅਜੇ ਮਸੀਹ ਤੋਂ ਨਸ਼ਾ ਲੈਂਦਾ ਸੀ ਤੇ ਤਿੰਨ ਦਿਨ ਪਹਿਲਾਂ ਵੀ ਇਨ੍ਹਾਂ ਨੇ ਨਸ਼ਾ ਕੀਤਾ ਸੀ ਤੇ ਨਸ਼ੇ ਕਰਕੇ ਵਿਸ਼ਾਲ ਕੁਮਾਰ ਦੀ ਮੌਤ ਹੋ ਗਈ।

ਇਸ ਦੇ ਚਲਦਿਆਂ ਇਨ੍ਹਾਂ ਦੋਹਾਂ ਭਰਾਵਾਂ ਨੇ ਪੁਲਿਸ ਤੋਂ ਬਚਣ ਲਈ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਖੇਤਾਂ ਵਿੱਚ ਸੁੱਟ ਦਿੱਤਾ, ਜੋ ਕਿ ਤਿੰਨ ਦਿਨ ਤੱਕ ਸੜਦੀ ਰਹੀ। ਫ਼ਿਲਹਾਲ ਪੁਲਿਸ ਵੱਲੋਂ ਮੁਲਜ਼ਮ ਹਰੁਮ ਮਸੀਹ ਨੂੰ ਗ੍ਰਿਫ਼ਤਾਰ ਤੇ ਮੁਲਜ਼ਮ ਅਜੇ ਮਸੀਹ ਫ਼ਰਾਰ ਹੋ ਗਿਆ। ਪੁਲਿਸ ਨੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਵਿੱਚ ਲੱਗ ਗਈ ਹੈ।

Intro:ਐਂਕਰ::--- ਨਸ਼ੇ ਦੀ ਓਵਰਡੋਸ ਨਾਲ ਦੋਸਤ ਦੀ ਹੋਈ ਮੌਤ ਤਾਂ ਦੋਵੇਂ ਭਰਵਾਂ ਨੇ ਪੁਲਿਸ ਤੋਂ ਬੱਚਨ ਲਈ ਆਪਣੇ ਮ੍ਰਿਤਕ ਦੋਸਤ ਦੀ ਲਾਸ਼ ਖੇਤਾਂ ਵਿੱਚ ਸੁੱਟ ਦਿੱਤਾ ਅਤੇ ਫਰਾਰ ਹੋ ਗਏ । ਮ੍ਰਿਤਕ ਦੀ ਲਾਸ਼ ਤਿੰਨ ਦਿਨ ਤੱਕ ਖੇਤਾਂ ਵਿੱਚ ਹੀ ਸੜਦੀ ਰਹੀ ਮਾਮਲਾ ਹੈ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦਾ ਜਿੱਥੇ ਤਿੰਨ ਦਿਨ ਪਹਿਲਾਂ ਕਲਾਨੌਰ ਪੁਲਿਸ ਨੂੰ ਪਿੰਡ ਕੋਟ ਮੀਆਂ ਸਾਹਿਬ ਦੇ ਖੇਤਾਂ ਵਿੱਚ ਇਕ 30 ਸਾਲਾ ਨੌਜਵਾਨ ਦੀ ਅਣਪਛਾਤੀ ਲਾਸ਼ ਮਿਲੀ ਸੀ ਬਾਅਦ ਵਿੱਚ ਜਿਸਦੀ ਪਹਿਚਾਣ ਵਿਸ਼ਾਲ ਕੁਮਾਰ ਵਾਸੀ ਕਲਾਨੌਰ ਵਜੋਂ ਹੋਈ ਸੀ ਪੁਲਿਸ ਵਲੋਂ ਹਤਿਆ ਦਾ ਮਾਮਲਾ ਦਰਜ ਕਰ ਜਾਂਚ ਕੀਤੀ ਜਾ ਰਹੀ ਸੀ ਜਿਸਤੋਂ ਬਾਅਦ ਪੁਲਿਸ ਨੇ ਖੁਲਾਸਾ ਕੀਤਾ ਕਿ ਇਹ ਨੌਜਵਾਨ ਨਸ਼ੇ ਦਾ ਆਦਿ ਸੀ ਅਤੇ ਇਸਦੀ ਮੌਤ ਨਸ਼ੇ ਦੀ ਓਵਰਡੋਸ ਨਾਲ ਹੋਈ ਹੈ ਅਤੇ ਇਸਦੇ ਦੋਸਤਾਂ ਨੇ ਜੋ ਕਿ ਦੋਵੇਂ ਭਰਾ ਹਨ ਪੁਲਿਸ ਤੋਂ ਬਚਣ ਲਈ ਇਸਦੀ ਲਾਸ਼ ਨੂੰ ਖੇਤਾਂ ਵਿਚ ਸੁੱਟ ਦਿੱਤਾ ਜਿਹਨਾਂ ਵਿਚੋਂ ਇਕ ਹਰੁਮ ਮਸੀਹ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ ਅੱਜੇ ਮਸੀਹ ਫਰਾਰ ਹੈ ਜਿਸਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ Body:ਵੀ ਓ ::-- ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਭਾਰਤ ਭੂਸ਼ਣ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਉਹਨਾਂ ਨੂੰ ਪਿੰਡ ਕੋਟ ਮੀਆਂ ਸਾਹਿਬ ਦੇ ਖੇਤਾਂ ਵਿੱਚ ਇਕ 30 ਸਾਲਾ ਨੌਜਵਾਨ ਦੀ ਅਣਪਛਾਤੀ ਲਾਸ਼ ਮਿਲੀ ਸੀ ਬਾਅਦ ਵਿੱਚ ਜਿਸਦੀ ਪਹਿਚਾਣ ਵਿਸ਼ਾਲ ਕੁਮਾਰ ਵਾਸੀ ਕਲਾਨੌਰ ਵਜੋਂ ਹੋਈ ਸੀ ਪੁਲਿਸ ਵਲੋਂ ਹਤਿਆ ਦਾ ਮਾਮਲਾ ਦਰਜ ਕਰ ਜਾਂਚ ਕੀਤੀ ਜਾ ਰਹੀ ਸੀ ਜਿਸਤੋਂ ਬਾਅਦ ਪਤਾ ਲੱਗਾ ਕਿ ਇਹ ਮ੍ਰਿਤਕ ਨੌਜਵਾਨ ਹਰੁਮ ਮਸੀਹ ਅਤੇ ਅੱਜੇ ਮਸੀਹ ਤੋਂ ਨਸ਼ਾ ਲੈਂਦਾ ਸੀ ਅਤੇ ਤਿੰਨ ਦਿਨ ਪਹਿਲਾਂ ਵੀ ਇਹਨਾ ਨੇ ਨਸ਼ਾ ਕੀਤਾ ਸੀ ਅਤੇ ਨਸ਼ੇ ਕਾਰਨ ਵਿਸ਼ਾਲ ਕੁਮਾਰ ਦੀ ਮੌਤ ਹੋ ਗਈ ਅਤੇ ਇਹਨਾਂ ਦੋਵਾਂ ਭਰਾਵਾਂ ਨੇ ਪੁਲਿਸ ਤੋਂ ਬਚਣ ਲਈ ਇਸਦੀ ਲਾਸ਼ ਨੂੰ ਖੇਤਾਂ ਵਿੱਚ ਸੁੱਟ ਦਿੱਤਾ ਜੋ ਤਿੰਨ ਦਿਨ ਤੱਕ ਸੜਦੀ ਰਹੀ ਫਿਲਹਾਲ ਪੁਲਿਸ ਵਲੋਂ ਦੋਸ਼ੀ ਹਰੁਮ ਮਸੀਹ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ ਦੋਸ਼ੀ ਅੱਜੇ ਮਸੀਹ ਫਰਾਰ ਹੈ ਜਿਸਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ 

ਬਾਈਟ ::--- ਭਾਰਤ ਭੂਸ਼ਣ (ਡੀਐੱਸਪੀ ਕਲਾਨੌਰ)Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.