ETV Bharat / state

ਇਸਾਈ ਭਾਈਚਾਰੇ ਨੇ ਅਦਾਕਾਰ ਭਾਰਤੀ ਸਿੰਘ, ਰਵੀਨਾ ਟੰਡਨ ਅਤੇ ਫ਼ਰਾਹ ਖਾਨ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ

author img

By

Published : Dec 28, 2019, 6:36 PM IST

ਇੱਕ ਨਿੱਜੀ ਟੀ.ਵੀ. ਚੈਨਲ ਦੇ ਇੱਕ ਦੌਰਾਨ ਸ਼ੋ ਵਿੱਚ ਕਲਾਕਾਰ ਭਾਰਤੀ ਸਿੰਘ, ਫਰਹਾ ਖਾਨ ਅਤੇ ਰਵੀਨਾ ਟੰਡਨ ਨੇ ਬਾਇਬਲ ਵਿੱਚ ਦਰਜ ਧਾਰਮਿਕ ਸ਼ਬਦਾਂ ਦੀ ਬੇਅਦਬੀ ਕਰਨ 'ਤੇ ਇਨ੍ਹਾਂ ਤਿੰਨਾ ਦਾ ਸਮੂਹ ਇਸਾਈ ਭਾਈਚਾਰੇ ਵੱਲੇਂ ਵਿਰੋਧ ਕੀਤਾ ਜਾ ਰਿਹਾ ਹੈ।

ਫ਼ੋਟੋ
ਫ਼ੋਟੋ

ਗੁਰਦਾਸਪੁਰ: ਇੱਕ ਨਿੱਜੀ ਟੀ.ਵੀ. ਚੈਨਲ ਦੇ ਇੱਕ ਦੌਰਾਨ ਸ਼ੋ ਵਿੱਚ ਕਲਾਕਾਰ ਭਾਰਤੀ ਸਿੰਘ, ਫਰਹਾ ਖਾਨ ਅਤੇ ਰਵੀਨਾ ਟੰਡਨ ਨੇ ਬਾਇਬਲ ਵਿੱਚ ਦਰਜ ਧਾਰਮਿਕ ਸ਼ਬਦਾਂ ਦੀ ਬੇਅਦਬੀ ਕੀਤੀ ਸੀ। ਸਿੱਟੇ ਵਜੋਂ ਇਨ੍ਹਾਂ ਤਿੰਨਾ ਦਾ ਸਮੂਹ ਇਸਾਈ ਭਾਈਚਾਰੇ ਵੱਲੇਂ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਗੁਰਦਾਸਪੁਰ ਵਿੱਚ ਭਾਰੀ ਗਿਣਤੀ ਵਿੱਚ ਇਸਾਈ ਭਾਈਚਾਰੇ ਦੇ ਲੋਕਾਂ ਨੇ ਇਨ੍ਹਾਂ ਤਿੰਨਾਂ ਆਦਾਕਾਰਾਂ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਦੇ ਪੁਤਲੇ ਸਾੜੇ।

ਇਸ ਪ੍ਰਦਰਸ਼ਨ ਦੇ ਦੌਰਾਨ ਇਸਾਈ ਭਾਈਚਾਰੇ ਦੇ ਲੋਕਾ ਨੇ ਕਿਹਾ ਕਿ ਅਦਾਕਾਰਾ ਭਾਰਤੀ ਸਿੰਘ, ਰਵੀਨਾ ਟੰਡਨ ਅਤੇ ਫ਼ਾਰਾਹ ਖਾਨ ਨੇ ਟੀ.ਵੀ. ਸ਼ੋਅ ਦੌਰਾਨ ਇਸਾਈ ਭਾਈਚਾਰੇ ਦੇ ਧਾਰਮਿਕ ਗਰੰਥ ਬਾਇਬਲ ਵਿੱਚ ਦਰਜ ਧਾਰਮਿਕ ਸ਼ਬਦ ਹੈਲੇ ਲੂਈਯਾਹ ਨੂੰ ਮਜਾਕਿਆ ਅਤੇ ਗੰਦੇ ਅੰਦਾਜ਼ ਵਿੱਚ ਪੇਸ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕਲਾਕਾਰਾਂ ਦੀ ਇਸ ਹਰਕਤ ਕਾਰਨ ਇਸਾਈ ਭਾਈਚਾਰੇ ਦੀ ਅੰਤਰ ਆਤਮਾ ਨੂੰ ਠੇਸ ਪਹੁੰਚੀ ਹੈ ਜਿਸ ਕਾਰਨ ਭਾਈਚਾਰੇ ਵਿੱਚ ਕਾਫ਼ੀ ਰੋਸ ਹੈ।

ਇਸਾਈ ਭਾਈਚਾਰੇ ਨੇ ਅਦਾਕਾਰ ਭਾਰਤੀ ਸਿੰਘ, ਰਵੀਨਾ ਟੰਡਨ ਅਤੇ ਫ਼ਾਰਾਹ ਖਾਨ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਉਨ੍ਹਾਂ ਕਿਹਾ ਕਿ ਭਾਈਚਾਰੇ ਦੀ ਮੰਗ ਹੈ ਕਿ ਤਿੰਨਾਂ ਆਦਾਕਾਰਾਂ ਸਮੇਤ ਚੈਨਲ ਦੇ ਮਾਲਿਕਾਂ ਖਿਲਾਫ ਸਖ਼ਤ ਕਾਨੂੰਨੀ ਕਰਵਾਈ ਕੀਤੀ ਜਾਵੇ। ਜੇਕਰ ਇਸਾਈ ਭਾਈਚਾਰੇ ਨੂੰ ਇੰਸਾਫ ਨਾ ਮਿਲਿਆ ਤਾਂ ਭਾਈਚਾਰਾਂ ਕੁੱਝ ਦਿਨ ਬਾਅਦ ਮੁੰਬਈ ਜਾਕੇ ਵੀ ਇਨ੍ਹਾਂ ਅਦਾਕਾਰਾਂ ਦਾ ਘਿਰਾਉ ਕਰੇਗਾ ਅਤੇ ਨਾਲ ਹੀ ਭਾਰਤੀ ਸਿੰਘ ਦਾ ਪੰਜਾਬ ਵਿੱਚ ਆਉਣ 'ਤੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਕਾਨੂੰਨੀ ਕਰਵਾਈ ਦਾ ਆਸ਼ਵਾਸ਼ਨ ਦਿੱਤਾ ਗਿਆ ਹੈ ਅਤੇ ਇਸ ਮੌਕੇ ਇਸਾਈ ਭਾਈਚਾਰੇ ਨੇ ਤਹਿਸੀਲਦਾਰ ਅਰਵਿੰਦਰ ਪ੍ਰਕਾਸ਼ ਨੂੰ ਮੰਗ ਦਿੱਤਾ ਗਿਆ ਅਤੇ ਕਾਰਵਾਈ ਕਰਨ ਦੀ ਮੰਗ ਕੀਤੀ।

Intro:ਐਂਕਰ::-- ਇੱਕ ਨਿੱਜੀ ਟੀ ਵੀ ਚੈਨਲ ਉੱਤੇ ਇੱਕ ਸ਼ੋ ਵਿੱਚ ਭਾਰਤੀ ਸਿੰਘ , ਫਰਹਾ ਖਾਨ ਅਤੇ ਰਵੀਨਾ ਟੰਡਨ ਦੇ ਵੱਲੋਂ ਬਾਇਬਲ ਵਿੱਚ ਦਰਜ ਧਾਰਮਿਕ ਸ਼ਬਦਾਂ ਦੀ ਬੇਅਦਬੀ ਕੀਤੀ ਗਈ ਜਿਸ ਦੇ ਵਿਰੋਧ ਵਿੱਚ ਭਾਰੀ ਗਿਣਤੀ ਵਿੱਚ ਕਰਿਸਚਨ ਭਾਈਚਾਰੇ ਦੇ ਲੋਕਾਂ ਨੇ ਗੁਰਦਾਸਪੁਰ ਵਿੱਚ ਇਹਨਾਂ ਤਿੰਨਾਂ ਆਦਾਕਾਰਾਂ ਦੇ ਖਿਲਾਫ ਜੱਮਕੇ ਰੋਸ਼ ਪ੍ਰਦਰਸ਼ਨ ਕਰਦੇ ਹੋਏ ਉਹਨਾਂ ਦੇ ਪੁਤਲੇ ਸਾੜੇ ਰੋਸ਼ ਪ੍ਰਦਰਸ਼ਨ ਕਰਦੇ ਹੋਏ ਗੁਰਦਾਸਪੁਰ ਦਾ ਡਾਕਖਾਨਾ ਚੋਂਕ ਬੰਦ ਕਰ ਤਿੰਨਾਂ ਆਦਾਕਾਰਾਂ ਦਾ ਪੁਤਲਾ ਫੂਕਿਆ ਗਿਆ ਅਤੇ ਤਹਿਸੀਲਦਾਰ ਅਰਵਿੰਦਰ ਪ੍ਰਕਾਸ਼ ਨੂੰ ਮੰਗ ਦਿੱਤਾ ਗਿਆ  Body:ਵੀ ਓ :::-- ਇਸ ਪ੍ਰਦਰਸ਼ਨ ਦੇ ਦੌਰਾਨ ਈਸਾਈ ਭਾਈਚਾਰੇ  ਦੇ ਲੋਕਾ ਨੇ ਕਿਹੇ ਕਿ ਅਦਾਕਾਰ ਭਾਰਤੀ ਸਿੰਘ , ਰਵੀਨਾ ਟੰਡਨ ਅਤੇ ਫਰਾਹ ਖਾਨ ਨੇ ਟੀ ਵੀ ਸ਼ੋ ਦੇ ਦੌਰਾਨ ਈਸਾਈ ਭਾਈਚਾਰੇ ਦੇ ਧਾਰਮਿਕ ਗਰੰਥ ਬਾਇਬਲ ਵਿੱਚ ਦਰਜ ਧਾਰਮਿਕ ਸ਼ਬਦ ਹਲੇ ਲੁਹਿਆ ਨੂੰ ਮਜਾਕਿਆ ਅੰਦਾਜ ਵਿੱਚ ਤੋਡ਼ ਮਰੋੜ ਕੇ ਗੰਦੇ ਅੰਦਾਜ਼ ਵਿੱਚ ਪੇਸ਼ ਕੀਤਾ ਹੈ ਜਿਸਦੇ ਨਾਲ ਈਸਾਈ ਭਾਈਚਾਰੇ ਦੀ ਅੰਤਰ ਆਤਮਾ ਨੂੰ ਠੇਸ ਪਹੁੰਚੀ ਹੈ ਅਤੇ ਭਾਈਚਾਰੇ ਵਿੱਚ ਕਾਫ਼ੀ ਰੋਸ਼ ਹੈ ਅਤੇ ਭਾਈਚਾਰਾਂ ਚਾਹੁੰਦਾ ਹੈ ਦੇ ਤਿੰਨਾਂ ਆਦਾਕਾਰਾਂ ਸਮੇਤ ਚੈਨਲ ਦੇ ਮਾਲਿਕਾਂ ਦੇ ਖਿਲਾਫ ਸਖ਼ਤ ਕਾਨੂੰਨੀ ਕਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੇ ਕਿਹੇ ਕਿ ਜੇਕਰ ਈਸਾਈ ਭਾਈਚਾਰੇ ਨੂੰ ਇੰਸਾਫ ਨਾ ਦਿੱਤਾ ਗਿਆ ਤਾਂ ਭਾਈਚਾਰਾਂ ਕੁੱਝ ਦਿਨ ਬਾਅਦ ਪ੍ਰੋਗਰਾਮ ਬਣਾਕੇ ਮੁਂਬਈ ਵਿੱਚ ਜਾਕੇ ਵੀ ਇਸ ਆਦਾਕਾਰਾਂ ਦਾ ਘਿਰਾਉ ਕਰੇਗਾ ਅਤੇ ਭਾਰਤੀ ਸਿੰਘ ਜੋ ਕਿ ਪੰਜਾਬੀ ਹੈ ਅਤੇ ਪੰਜਾਬ ਵਲੋਂ ਤਾਲੁਕ ਰੱਖਦੀ ਹੈ ਅਤੇ ਭਾਰਤੀ ਸਿੰਘ ਦਾ ਪੰਜਾਬ ਵਿੱਚ ਆਉਣ ਤੇ ਵਿਰੋਧ ਕੀਤਾ ਜਾਵੇਗਾ ਉਨ੍ਹਾਂ ਨੇ ਕਿਹਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖ਼ਤ ਕਾਨੂੰਨੀ ਕਰਵਾਈ ਦਾ ਆਸ਼ਵਾਸ਼ਨ ਦਿੱਤਾ ਗਿਆ ਹੈ ਅਤੇ ਇਸ ਮੌਕੇ ਈਸਾਈ ਭਾਈਚਾਰੇ ਨੇ ਤਹਿਸੀਲਦਾਰ ਅਰਵਿੰਦਰ ਪ੍ਰਕਾਸ਼ ਨੂੰ ਮੰਗ ਦਿੱਤਾ ਗਿਆ ਅਤੇ ਕਾਰਵਾਈ ਕਰਨ ਦੀ ਮੰਗ ਕੀਤੀ

ਬਾਈਟ ::--- ਵਿਕਟਰ ਮਸੀਹ (ਈਸਾਈ ਆੱਗੁ)

ਬਾਈਟ ::--- ਸਾਵਰ ਗਿਲ (ਪਾਸਟਰ)

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.