ETV Bharat / state

ਮੁਕੇਰੀਆਂ ਸੀਟ ਤੋਂ ਕਾਂਗਰਸੀ ਉਮੀਦਵਾਰ ਇੰਦੂ ਬਾਲਾ ਅੱਗੇ - Indu bala leads 31626 votes

ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਬੀਤੀ 21 ਅਕਤੂਬਰ ਨੂੰ ਹੋਈ ਵੋਟਿੰਗ ਦੇ ਨਤੀਜੇ ਐਲਾਨੇ ਜਾ ਰਹੇ ਹਨ। ਵੋਟਾਂ ਦੀ ਗਿਣਤੀ ਸਵੇਰ ਤੋਂ ਹੀ ਸ਼ੁਰੂ ਹੋ ਗਈ ਹੈ ਤੇ ਚਾਰਾਂ ਸੀਟਾਂ 'ਤੇ ਫਸਵਾਂ ਮੁਕਾਬਲਾ ਚੱਲ ਰਿਹਾ ਹੈ। ਮੁਕੇਰੀਆਂ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਇੰਦੂ ਬਾਲਾ 31626 ਵੋਟਾਂ ਨਾਲ ਪਹਿਲੇ ਨੰਬਰ 'ਤੇ ਹਨ।

ਫ਼ੋਟੋ
author img

By

Published : Oct 24, 2019, 12:26 PM IST

Updated : Oct 24, 2019, 12:47 PM IST

ਗੁਰਦਾਸਪੁਰ: 21 ਅਕਤੂਬਰ ਨੂੰ ਹੋਈਆਂ ਜ਼ਿਮਨੀ ਚੋਣਾਂ ਲਈ ਵੀਰਵਾਰ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਐੱਸਪੀਐੱਨ ਕਾਲਜ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਖ਼ਬਰ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਦੀ ਇੰਦੂ ਬਾਲਾ 31626 ਵੋਟਾਂ ਨਾਲ ਪਹਿਲੇ ਨੰਬਰ 'ਤੇ, ਭਾਜਪਾ ਦੇ ਜੰਗੀ ਮਹਾਜਨ 29713 ਵੋਟਾਂ ਨਾਲ ਦੂਜੇ ਨੰਬਰ 'ਤੇ ਜਦ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਐਸ ਮੁਲਤਾਨੀ 4548 ਵੋਟਾਂ ਨਾਲ ਤੀਜੇ ਨੰਬਰ 'ਤੇ ਚਲ ਰਹੇ ਹਨ।

ਵੀਡੀਓ

ਇਸ ਤੋਂ ਇਲਾਵਾ ਅਕਾਲੀ ਦਲ ਦੇ ਗੁਰਵਤਨ ਸਿੰਘ 704 ਵੋਟਾਂ ਨਾਲ ਅੱਗੇ ਵੱਧ ਰਹੀ ਹੈ। ਜ਼ਿਕਰਯੋਗ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ ‘ਤੇ 21 ਅਕਤੂਬਰ ਨੂੰ ਵੋਟਾਂ ਪਈਆਂ ਸਨ , ਜਿਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ।

ਪਹਿਲੇ ਗੇੜ ਦੀ ਗਿਣਤੀ
ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ 12 ਵੋਟਾਂ ਨਾਲ ਅੱਗੇ

ਦੂਜੇ ਗੇੜ ਦੀ ਗਿਣਤੀ
ਕਾਂਗਰਸੀ ਉਮੀਦਵਾਰ ਇੰਦੂ ਬਾਲਾ 212 ਵੋਟਾਂ ਨਾਲ ਅੱਗੇ

ਤੀਜੇ ਗੇੜ ਦੀ ਗਿਣਤੀ
ਕਾਂਗਰਸੀ ਉਮੀਦਵਾਰ ਇੰਦੂ ਬਾਲਾ 823 ਵੋਟਾਂ ਨਾਲ ਅੱਗੇ

ਚੌਥੇ ਗੇੜ ਦੀ ਗਿਣਤੀ
ਕਾਂਗਰਸੀ ਉਮੀਦਵਾਰ ਇੰਦੂ ਬਾਲਾ 1,194 ਵੋਟਾਂ ਨਾਲ ਅੱਗੇ

ਪੰਜਵੇਂ ਗੇੜ ਦੀ ਗਿਣਤੀ
ਕਾਂਗਰਸੀ ਉਮੀਦਵਾਰ ਇੰਦੂ ਬਾਲ 1368 ਵੋਟਾਂ ਨਾਲ ਅੱਗੇ

ਛੇਵੇਂ ਗੇੜ ਦੀ ਗਿਣਤੀ
ਕਾਂਗਰਸੀ ਉਮੀਦਵਾਰ ਇੰਦੂ ਬਾਲਾ 2064 ਵੋਟਾਂ ਨਾਲ ਅੱਗੇ

ਸਤਵੇਂ ਗੇੜ ਦੀ ਗਿਣਤੀ
ਕਾਂਗਰਸੀ ਉਮੀਦਵਾਰ ਇੰਦੂ ਬਾਲਾ 2132 ਵੋਟਾਂ ਨਾਲ ਅੱਗੇ

8ਵੇਂ ਗੇੜ ਦੀ ਗਿਣਤੀ

9ਵੇਂ ਗੇੜ ਦੀ ਗਿਣਤੀ

10ਵੇਂ ਗੇੜ ਦੀ ਗਿਣਤੀ
ਕਾਂਗਰਸੀ ਉਮੀਦਵਾਰ ਇੰਦੂ ਬਾਲਾ 1913 ਵੋਟਾਂ ਨਾਲ ਅੱਗੇ

Intro:Body:Conclusion:
Last Updated : Oct 24, 2019, 12:47 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.