ETV Bharat / state

ਜੇੇ ਸਿੱਧੂ ਨੇ ਅਸਤੀਫ਼ਾ ਦੇਣਾ ਹੀ ਸੀ ਤਾਂ ਕੈਪਟਨ ਨੂੰ ਦਿੰਦਾ: ਬਾਜਵਾ

ਨਵਜੋਤ ਸਿੰਘ ਸਿੱਧੂ ਵਲੋਂ ਮੰਤਰੀ ਦੇ ਅਹੁਦੇ ਤੋਂ ਰਾਹੁਲ ਗਾਂਧੀ ਨੂੰ ਦਿੱਤੇ ਅਸਤੀਫ਼ੇ 'ਤੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਪ੍ਰਤੀਕਰਮ ਆਇਆ ਹੈ।

ਬਾਜਵਾ ਨੇ ਕਿਹਾ, ਸਿੱਧੂ ਇੱਕ intelligent ਇਨਸਾਨ ਹੈ
author img

By

Published : Jul 14, 2019, 8:55 PM IST

ਕਾਦੀਆਂ : ਨਵਜੋਤ ਸਿੰਘ ਸਿੱਧੂ ਵਲੋਂ ਮੰਤਰੀ ਦੇ ਅਹੁਦੇ ਤੋਂ ਰਾਹੁਲ ਗਾਂਧੀ ਨੂੰ ਅਸਤੀਫ਼ਾ ਭੇਜਣ ਦੇ ਮੁਦੇ 'ਤੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਨਵਜੋਤ ਸਿੰਘ ਸਿੱਧੂ ਇੱਕ ਚੰਗੇ ਇਨਸਾਨ ਹਨ। ਉਹ ਆ ਕੇ ਜਲਦ ਤੋਂ ਜਲਦ ਆਪਣੇ ਮੰਤਰੀ ਪਦ ਸੰਭਾਲਣ, ਜੋ ਮੁੱਖ ਮੰਤਰੀ ਪੰਜਾਬ ਵਲੋਂ ਉਹਨਾਂ ਨੂੰ ਦਿੱਤਾ ਗਿਆ ਹੈ।

ਵੇਖੋ ਵੀਡਿਉ।

ਉਨ੍ਹਾਂ ਕਿਹਾ ਕਿ ਜੇ ਉਹ ਮਨ ਬਣਾ ਹੀ ਬੈਠੇ ਹਨ ਅਸਤੀਫ਼ਾ ਦੇਣ ਦਾ ਤਾਂ ਉਨ੍ਹਾਂ ਨੂੰ ਅਸਤੀਫ਼ਾ ਮੁੱਖ ਮੰਤਰੀ ਪੰਜਾਬ ਨੂੰ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ : 'ਸਿੱਧੂ ਆ ਕੇ ਆਪਣਾ ਵਿਭਾਗ ਸਾਂਭੇ'

ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਇਸ ਦੇ ਨਾਲ ਇਹ ਵੀ ਕਿਹਾ ਕਿ ਇੱਕ ਵਾਰ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਨਾਲ ਬੈਠ ਆਪਣੀ ਗੱਲ ਕਰਨੀ ਚਾਹੀਦੀ ਹੈ ਸ਼ਾਇਦ ਉਹਨਾਂ ਦੇ ਮਨ ਜੋ ਗੱਲ ਹੈ ਉਸ ਦਾ ਹੱਲ ਹੋ ਜਾਵੇ।

Intro:ਨਵਜੋਤ ਸਿੰਘ ਸਿੱਧੂ ਵਲੋਂ ਮੰਤਰੀ ਦੇ ਅਹੁਦੇ ਤੋਂ ਰਾਹੁਲ ਗਾਂਧੀ ਨੂੰ ਅਸਤੀਫਾ ਭੇਜਣ ਦੇ ਮੁਦੇ ਤੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਦੀਆਂ ਵਿਖੇ ਆਖਿਆ ਕਿ ਨਵਜੋਤ ਸਿੰਘ ਸਿੱਧੂ ਇਕ ਚੰਗੇ ਇਨਸਾਨ ਹਨ ਉਹਨਾਂ ਨੂੰ ਆਪਣੇ ਕੈਬਨਿਟ ਮੰਤਰੀ ਪਦ ਸੰਭਾਲਣ ਜੋ ਵਿਭਾਗ ਮੁਖ ਮੰਤਰੀ ਪੰਜਾਬ ਵਲੋਂ ਉਹਨਾਂ ਨੂੰ ਦਿਤਾ ਗਿਆ ਹੈ ਉਸ ਚ ਕੰਮ ਕਰਨ ਲੇਕਿਨ ਜੇਕਰ ਉਹ ਸਹੀ ਮਨ ਬਣਾ ਬੈਠੇ ਹਨ ਅਸਤੀਫਾ ਦੇਣ ਦਾ ਤਾ ਉਹਨਾਂ ਨੂੰ ਅਸਤੀਫ਼ਾ ਮੁਖ ਮੰਤਰੀ ਪੰਜਾਬ ਨੂੰ ਦੇਣਾ ਚਾਹੀਦਾ ਹੈ | ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਇਸ ਦੇ ਨਾਲ ਇਹ ਕਿਹਾ ਕਿ ਇਕ ਵਾਰ ਨਵਜੋਤ ਸਿੱਧੂ ਨੂੰ ਮੁਖ ਮੰਤਰੀ ਨਾਲ ਮਿਲ ਬੈਠ ਆਪਣੀ ਗੱਲ ਕਰਨੀ ਚਾਹੀਦੀ ਹੈ ਸ਼ਾਇਦ ਉਹਨਾਂ ਦੇ ਮਨ ਜੋ ਗੱਲ ਹੈ ਉਸ ਦਾ ਹੱਲ ਹੋ ਜਾਵੇ।

ਬਾਯਿਤ :... ਤ੍ਰਿਪਤ ਰਾਜਿੰਦਰ ਸਿੰਘ ਬਾਜਵਾ Body:ਇਸ ਦੇ ਨਾਲ ਹੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਬਾਰੇ ਜਾਣਕਾਰੀ ਨਹੀਂ ਹੈ ਅਤੇ ਜੇਕਰ ਉਹਨਾਂ ਅਸਤੀਫਾ ਦਿਤਾ ਹੈ ਤਾ ਇਸ ਮਾਮਲੇ ਚ ਪੰਜਾਬ ਦੇ ਮੁਖ ਮੰਤਰੀ ਦੱਸ ਸਕਦੇ ਹਨ ਜਾਂ ਖੁਦ ਨਵਜੋਤ ਸਿੰਘ ਸਿੱਧੂ। ਇਸਦੇ ਨਾਲ ਹੀ ਪਾਕਿਸਤਾਨ ਕਮੇਟੀ ਵਲੋਂ ਗੋਪਾਲ ਚਾਵਲਾ ਨੂੰ ਬਾਹਰ ਕਰਨ ਦੇ ਫੈਸਲੇ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਉਹ ਇਸ ਫੈਸਲੇ ਦਾ ਸਵਾਗਤ ਕਰਦੇ ਹਨ। ਇਸ ਦੇ ਨਾਲ ਹੀ ਉਹਨਾਂ ਆਖਿਆ ਕਿ ਜੋ ਸੀ ਬੀ ਈ ਵਲੋਂ ਕਲੌਸਰੇ ਰਿਪੋਰਟ ਦਾਖਿਲ ਕਾਰਵਾਈ ਗਈ ਹੈ ਉਹ ਇਕ ਮੰਦਭਾਗੀ ਹੈ ਮੰਤਰੀ ਰੰਧਾਵਾ ਨੇ ਆਖਿਆ ਕਿ ਇਹ ਹਰਿਆਣਾ ਚ ਵੋਟ ਹਾਸਿਲ ਕਰਨ ਲਈ ਭਾਜਪਾ ਨੇ ਕਰਵਾਇਆ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਆਖਿਆ ਕਿ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਬਾਦਲ ਵਲੋਂ ਲੋਕ ਸਭਾ ਚ ਇਸ ਦਾ ਵਿਰੋਧ ਕਰਨ ਅਤੇ ਆਪਣਾ ਸਟੈਂਡ ਸਪਸ਼ਟ ਕਰਨ।

ਬਾਯਿਤ :... ਸੁਖਜਿੰਦਰ ਸਿੰਘ ਰੰਧਾਵਾ। Conclusion:null
ETV Bharat Logo

Copyright © 2024 Ushodaya Enterprises Pvt. Ltd., All Rights Reserved.