ETV Bharat / state

ਤੇਰੇ ਬਾਪ ਦਾ ਦਫ਼ਤਰ ਹੈ ਕਹਿਣ 'ਤੇ ਬੈਂਸ ਵਿਰੁੱਧ ਮੁਕੱਦਮਾ ਦਰਜ - Gurdaspur latest news

ਪਿਛਲੇ ਦਿਨੀਂ ਬਟਾਲਾ ਵਿਖੇ ਹੋਏ ਧਮਾਕੇ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਨੇਤਾ ਸਿਮਰਜੀਤ ਸਿੰਘ ਬੈਂਸ ਦੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨਾਲ ਬਦਤਮੀਜ਼ੀ ਕਰਨ ਦੇ ਇਲਜ਼ਾਮਾਂ ਹੇਠ ਮਾਮਲਾ ਦਰਜ ਕੀਤਾ ਹੈ।

ਬੈਂਸ ਬਨਾਮ ਡੀਸੀ : ਬੈਂਸ ਵਿਰੁੱਧ ਹੋਇਆ ਮਾਮਲਾ ਦਰਜ
author img

By

Published : Sep 8, 2019, 5:29 PM IST

Updated : Sep 8, 2019, 6:05 PM IST

ਬਟਾਲਾ : ਪਿਛਲੇ ਦਿਨੀਂ ਗੁਰਦਾਸਪੁਰ ਦੇ ਬਟਾਲਾ ਵਿਖੇ ਇੱਕ ਪਟਾਕਾ ਫ਼ੈਕਟਰੀ ਵਿੱਚ ਧਮਾਕਾ ਹੋਇਆ ਸੀ ਜਿਸ ਵਿੱਚ ਲਗਭਗ 23 ਲੋਕਾਂ ਦੀ ਮੌਤ ਹੋਈ ਸੀ ਅਤੇ ਕਈ ਜ਼ਖ਼ਮੀ ਹੋਏ ਸਨ।

ਵੇਖੋ ਵੀਡੀਓ।

ਇਸੇ ਮਾਮਲੇ ਨੂੰ ਲੈ ਕੇ ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਐੱਮਐੱਲਏ ਸਿਮਰਜੀਤ ਸਿੰਘ ਬੈਂਸ ਨੇ ਗੁਰਦਾਸਪੁਰ ਦੇ ਵਿਪੁਲ ਉਜਵਲ ਨਾਲ ਤਿੱਖੀ ਨੋਕ ਝੋਂਕ ਹੋਈ ਸੀ।

ਤੁਹਾਨੂੰ ਦੱਸ ਦਈਏ ਕਿ ਡਿਪਟੀ ਕਮਿਸ਼ਨਰ ਨਾਲ ਬਦਸਲੂਕੀ ਕਰਨ ਦੇ ਦੋਸ਼ਾਂ ਅਧੀਨ ਬੈਂਸ ਵਿਰੁੱਧ ਮਾਮਲਾ ਦਰਜ ਹੋਇਆ ਹੈ।

ਡੀਐੱਸਪੀ ਬਟਾਲਾ ਬਾਲਕਿਸ਼ਨ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐੱਸਡੀਐੱਮ ਬਟਾਲਾ ਬਲਬੀਰ ਸਿੰਘ ਦੀ ਸ਼ਿਕਾਇਤ ਉੱਤੇ ਬਟਾਲਾ ਦੇ ਸਿਟੀ ਥਾਣਾ ਵਿੱਚ ਗੈਰ-ਜ਼ਮਾਨਤੀ ਧਾਰਾਵਾਂ ਅਧੀਨ ਐੱਮਐੱਲਏ ਬੈਂਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ 5 ਸਤੰਬਰ ਨੂੰ ਡੀਸੀ ਦਫ਼ਤਰ ਬਟਾਲਾ ਵਿਖੇ ਡੀਸੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਬਟਾਲਾ ਧਮਾਕੇ ਨੂੰ ਲੈ ਕੇ ਮੀਟਿੰਗ ਚੱਲ ਰਹੀ ਸੀ, ਜਿਸ ਵਿੱਚ ਸਿਮਰਜੀਤ ਸਿੰਘ ਬੈਂਸ ਹੋਰ ਲੋਕਾਂ ਨੂੰ ਇਕੱਠਾ ਕਰ ਕੇ ਜ਼ਬਰਦਸਤੀ ਦਫ਼ਤਰ ਵਿੱਚ ਦਾਖ਼ਲ ਹੋ ਗਏ।

ਬੈਂਸ ਦਾ ਕੈਪਟਨ 'ਤੇ ਨਿਸ਼ਾਨਾ, ਕਿਹਾ ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ

ਸਿੰਗਲਾ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਦਫ਼ਤਰ ਵਿੱਚ ਜ਼ਬਰਦਸਤੀ ਦਾਖ਼ਲ ਹੋਣ, ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ, ਡੀਸੀ ਨੂੰ ਭੱਦੀ ਸ਼ਬਦਾਵਲੀ ਬੋਲਣ ਦੇ ਦੋਸ਼ਾਂ ਹੇਠ ਥਾਣਾ ਸਿਟੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਜਾਰੀ ਹੈ।

Intro:ਬਟਾਲਾ ਬਲਾਸਟ  ਹਾਦਸੇ ਦੌਰਾਨ ਲੋਕ ਇੰਸਾਫ ਪਾਰਟੀ  ਦੇ ਲੁਧਿਆਨਾ ਵਲੋਂ ਏਮ ਏਲ ਏ ਸਿਮਰਨਜੀਤ ਸਿੰਘ  ਬੈਂਸ ਦੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ  ਦੇ ਨਾਲ ਤਿੱਖੀ ਨੋਕ ਝੋਂਕ ਅਤੇ ਡਿਪਟੀ ਕਮਿਸ਼ਨਰ  ਦੇ ਨਾਲ ਬਦਤਮੀਜੀ ਕਰਣ  ਦੇ ਇਲਜ਼ਾਮ ਵਿੱਚ ਬੈਂਸ ਦੇ ਖਿਲਾਫ ਪੁਲਿਸ ਜਿਲਾ ਬਟਾਲਾ ਵਲੋਂ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। Body:ਏਸ ਡੀ ਏਮ ਬਟਾਲਾ ਬਲਬੀਰ ਸਿੰਘ  ਦੀ ਸ਼ਿਕਾਇਤ ਉੱਤੇ ਬਟਾਲਾ ਦੇ ਸਿਟੀ ਥਾਨਾ ਵਿੱਚ ਗੈਰ ਜ਼ਮਾਨਤੀ ਧਾਰਾਵਾਂ ਦੇ ਤਹਿਤ ਕੇਸ ਕੀਤਾ ਗਿਆ ਦਰਜ ਇਸ ਮੌਕੇ ਡੀ ਏਸ ਪੀ ਸਿਟੀ ਬਟਾਲਾ  ਡਾ ਬਾਲਕਿਸ਼ਨ ਸਿੰਗਲਾ  ਨੇ ਦੱਸਿਆ  ਦੇ 5 ਸਿਤੰਬਰ ਦੀ ਸਿਮਰਨਜੀਤ ਸਿੰਘ  ਬੈਂਸ ਬਟਾਲਾ ਬਲਾਸਟ ਨੂੰ ਲੈ ਕੇ ਬਟਾਲਾ ਵਿੱਚ ਪੁੱਜੇ ਹੋਏ ਸਨ ਜਿਸ ਦੌਰਾਨ ਸਿਮਰਨਜੀਤ ਬੈਂਸ ਵਲੋਂ ਲੋਕ ਇਕਠਾ ਕਰ ਜਬਰਦਸਤੀ ਦਫਤਰ ਵਿੱਚ ਦਾਖਿਲ ਹੋਣ ,ਸਰਕਾਰੀ ਕੰਮ ਵਿੱਚ ਰੁਕਾਵਟ ਪਾਈ ਅਤੇ ਡਿਪਟੀ ਕਮਿਸ਼ਨਰ  ਦੇ ਨਾਲ ਭੱਦੀ ਸ਼ਬਦਵਾਲੀ ਦਾ ਇਸਤੇਮਾਲ ਕੀਤਾ ਜਿਸਨੂੰ ਲੈ ਕੇ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਪੁਲਿਸ ਥਾਨਾ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਤੇ ਡੀ ਐਸ ਪੀ ਬੀ ਕੇ ਸਿੰਗਲਾ ਨੇ ਆਖਿਆ ਕਿ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।  
ਬਾਈਟ .  .  .  . ਡਾ  .  .  . ਬਾਲਕਿਸ਼ਨ ਸਿੰਗਲਾ   ( ਡੀ ਏਸ ਪੀ  )Conclusion:
Last Updated : Sep 8, 2019, 6:05 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.