ETV Bharat / state

'27 ਨਵੰਬਰ ਨੂੰ ਕੇਜਰੀਵਾਲ ਅਧਿਆਪਕਾਂ ਦੇ ਧਰਨੇ ’ਚ ਹੋਣਗੇ ਸ਼ਾਮਿਲ'

ਭਗਵੰਤ ਮਾਨ (Bhagwant Mann) ਨੇ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਦੋ ਦਿਨ ਬਾਅਦ ਯਾਨੀ 27 ਨਵੰਬਰ ਨੂੰ ਮੋਹਾਲੀ (Mohali) ’ਚ ਚਲ ਰਹੇ ਅਧਿਆਪਕਾਂ ਦੇ ਧਰਨੇ (Teacher Protest) ’ਚ ਸ਼ਾਮਿਲ ਹੋਣਗੇ

ਸਾਂਸਦ ਭਗਵੰਤ ਮਾਨ
ਸਾਂਸਦ ਭਗਵੰਤ ਮਾਨ
author img

By

Published : Nov 26, 2021, 10:46 AM IST

ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਆਲੀਵਾਲ (Aliwal village of Gurdaspur) ਵਿਖੇ ਆਮ ਆਦਮੀ ਪਾਰਟੀ (Aam Aadmi Party) ਦੇ ਪੰਜਾਬ ਪ੍ਰਧਾਨ ਅਤੇ ਸਾਂਸਦ ਭਗਵੰਤ ਮਾਨ (Bhagwant Mann) ਇੱਕ ਵੱਡੇ ਇੱਕਠ ਨੂੰ ਸੰਬੋਧਨ ਕਰਨ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀਆਂ (opposition party) ’ਤੇ ਜੰਮ ਕੇ ਨਿਸ਼ਾਨੇ ਸਾਧੇ।

'ਪਾਰਟੀ ਨੂੰ ਨਹੀਂ ਪੈਣ ਵਾਲਾ ਕੋਈ ਫ਼ਰਕ'

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਸਦ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਜੋ ਵੀ ਵਾਅਦੇ ਕਰਦੀ ਹੈ ਉਨ੍ਹਾਂ ਨੂੰ ਪੂਰਾ ਕਰਨਾ ਜਾਣਦੀ ਹੈ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੋ ਆਪ ਦੇ ਵਿਧਾਇਕ ਕਾਂਗਰਸ (Punjab Congress) ਚ ਸ਼ਾਮਲ ਹੋਏ ਹਨ ਉਹ ਤਾਂ ਪਹਿਲਾਂ ਹੀ ਤੈਅ ਸੀ। ਇਸ ਨਾਲ ਪਾਰਟੀ ਨੂੰ ਕੋਈ ਵੀ ਫਰਕ ਪੈਣ ਵਾਲਾ ਨਹੀਂ ਹੈ।

ਸਾਂਸਦ ਭਗਵੰਤ ਮਾਨ

ਅਧਿਆਪਕ ਧਰਨੇ ’ਚ ਸ਼ਾਮਲ ਹੋਣਗੇ ਕੇਜਰੀਵਾਲ

ਭਗਵੰਤ ਮਾਨ (Bhagwant Mann) ਨੇ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਦੋ ਦਿਨ ਬਾਅਦ ਯਾਨੀ 27 ਨਵੰਬਰ ਨੂੰ ਮੋਹਾਲੀ (Mohali) ’ਚ ਚਲ ਰਹੇ ਅਧਿਆਪਕਾਂ ਦੇ ਧਰਨੇ (Teacher Protest) ’ਚ ਸ਼ਾਮਿਲ ਹੋਣਗੇ ਅਤੇ ਸਰਕਾਰ (Punjab Government) ਕੋਲੋਂ ਉਨ੍ਹਾਂ ਦੀਆ ਹੱਕਾਂ ਦੀ ਅਵਾਜ ਚੁੱਕਣਗੇ।

ਪੰਜਾਬ ਸਰਕਾਰ ਕਰ ਰਹੀ ਲੋਕਾਂ ਨਾਲ ਸਿਰਫ ਵਾਅਦੇ

ਭਗਵੰਤ ਮਾਨ ਨੇ ਕਿਹਾ ਕਿ ਜੇਕਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ (Navjot Singh Sidhu) ਜੇਕਰ ਭੁੱਖ ਹੜਤਾਲ (Hunger Strike) ’ਤੇ ਬੈਠਣ ਦੀ ਗੱਲ ਕਰ ਰਹੇ ਹਨ ਤਾਂ ਉਹ ਜਾਣਦੇ ਹਨ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਜੋ ਵੱਡੇ ਵੱਡੇ ਵਾਅਦੇ ਅਤੇ ਦਾਅਵਾ ਕਰ ਰਹੀ ਹੈ ਉਹ ਕਦੇ ਪੂਰੇ ਨਹੀਂ ਕਰ ਸਕਦੀ ਇਸੇ ਲਈ ਉਹ ਅਜਿਹਾ ਬਿਆਨ ਦੇ ਰਹੇ ਹਨ |

'ਸੈਸ਼ਨ ’ਚ ਚੁੱਕਾਂਗੇ ਕਿਸਾਨਾਂ ਦੇ ਹੱਕ ਦੀ ਆਵਾਜ਼'

ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਲੋਕ ਸਭਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਉਹ ਉਸ ਸੈਸ਼ਨ ਚ ਕਿਸਾਨ ਅੰਦੋਲਨ (Farmer Protest) ’ਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਲਈ ਸ਼ਰਧਾਂਜਲੀ ਦੇਣ ਦੇ ਹੱਕ ’ਚ, ਐਮਐਸਪੀ ਬਿੱਲ (MSP) ਦੇ ਹੱਕ ’ਚ ਅਤੇ ਕਿਸਾਨਾਂ ਦੀਆ ਮੰਗਾਂ ਦੇ ਹੱਕ ’ਚ ਆਵਾਜ਼ ਚੁੱਕਣਗੇ।

ਇਹ ਵੀ ਪੜੋ: ਕਿਸਾਨ ਅੰਦੋਲਨ ਦਾ ਇੱਕ ਸਾਲ: ਦਿੱਲੀ ਪੁਲਿਸ ਨੇ ਮੁੜ ਰੋਕੇ ਰਸਤੇ

ETV Bharat Logo

Copyright © 2024 Ushodaya Enterprises Pvt. Ltd., All Rights Reserved.