ETV Bharat / state

ਸਭ ਕੁਝ ਗੁਆ ਕੇ ਹਰਸਮਿਰਤ ਬਾਦਲ ਨੇ ਲਿਆ ਇਹ ਫ਼ੈਸਲਾ: ਬਾਜਵਾ

author img

By

Published : Sep 18, 2020, 8:52 PM IST

ਹਰਸਮਿਰਤ ਕੌਰ ਬਾਦਲ ਦੇ ਅਸਤੀਫੇ ਨੂੰ ਲੈ ਕੇ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਉਸ ਨੇ ਸਭ ਕੁਝ ਗੁਆ ਕੇ ਇਹ ਫ਼ੈਸਲਾ ਲਿਆ ਹੈ।

ਫ਼ੋਟੋ।
ਫ਼ੋਟੋ।

ਗੁਰਦਾਸਪੁਰ: ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਟਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਵਿਰੁੱਧ ਨਿਸ਼ਾਨੇ ਵਿੰਨ੍ਹੇ।

ਉਨ੍ਹਾਂ ਕਿਹਾ ਕਿ ਹਰਸਮਿਰਤ ਕੌਰ ਬਾਦਲ ਨੇ ਇਹ ਫ਼ੈਸਲਾ ਸਭ ਕੁਝ ਗੁਆ ਕੇ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਜਿਥੇ ਖੇਤੀ ਆਰਡੀਨੈਸ ਕਿਸਾਨਾਂ ਲਈ ਘਾਤਕ ਹੈ ਉਥੇ ਹੀ ਇਸ ਬਿੱਲ ਨਾਲ ਪੰਜਾਬ ਦਾ ਮੰਡੀਕਰਣ ਢਾਂਚਾ ਵੀ ਖ਼ਤਮ ਹੋ ਜਾਵੇਗਾ।

ਵੇਖੋ ਵੀਡੀਓ

ਬਾਜਵਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਜੋ ਰੇਲ ਰੋਕਣ ਦਾ ਐਲਾਨ ਕੀਤਾ ਗਿਆ ਹੈ ਉਹ ਜਥੇਬੰਦੀਆਂ ਰੇਲ ਅਵਜਾਈ ਨਾ ਰੋਕਣ ਕਿਉਂਕਿ ਇਸ ਨਾਲ ਲੋਕ ਪਰੇਸ਼ਾਨ ਹੋਣਗੇ, ਰੇਲ ਨਾ ਰੋਕ ਕੇ ਸਗੋਂ ਸਭ ਦਾ ਸਾਥ ਲਿਆ ਜਾਵੇ।

ਉਨ੍ਹਾਂ ਕਿਹਾ ਕਿ ਕਿਸਾਨ ਦਿੱਲੀ ਦਾ ਰੁਖ਼ ਕਰਨ ਅਤੇ ਕੇਂਦਰ ਸਰਕਾਰ ਦਾ ਘੇਰਾਓ ਕਰਨ। ਪੰਜਾਬ ਦੀ ਕਾਂਗਰਸ ਪਾਰਟੀ ਉਨ੍ਹਾਂ ਦਾ ਸਮਰਥਨ ਕਰੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.