ETV Bharat / state

ਇੱਕੋ ਪਰਿਵਾਰ ਦੇ ਚਾਰ ਜੀਆਂ ਦੇ ਕਤਲ ਮਾਮਲੇ 'ਚ ਆਇਆ ਨਵਾਂ ਮੋੜ - ਚਾਰ ਜੀਆਂ ਦੇ ਕਤਲ

ਗੁਰਦਾਸਪੁਰ ਦੇ ਪਿੰਡ ਬੱਲੜਵਾਲ ਦੇ ਇੱਕੋ ਪਰਿਵਾਰ ਦੇ 4 ਜੀਅ ਦੇ ਕਤਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁੱਖ ਆਰੋਪੀ ਸੁਖਜਿੰਦਰ ਸਿੰਘ ਸੋਨੀ ਦੀ ਨਾਬਾਲਿਗ ਧੀ ਨੇ ਮੀਡੀਆ ਸਾਹਮਣੇ ਆ ਕੇ ਆਰੋਪ ਲਗਾਏ ਹਨ ਕਿ ਉਸ ਨਾਲ ਗੈਂਗਰੇਪ ਹੋਇਆ ਸੀ।

A new twist has come in the murder case of four members of the same family

author img

By

Published : Jul 7, 2021, 12:06 PM IST

ਗੁਰਦਾਸਪੁਰ: ਜਿਲ੍ਹਾ ਗੁਰਦਾਸਪੁਰ ਦੇ ਪਿੰਡ ਬੱਲੜਵਾਲ ਦੇ ਇੱਕੋ ਪਰਿਵਾਰ ਦੇ 4 ਜੀਅ ਦੇ ਕਤਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁੱਖ ਆਰੋਪੀ ਸੁਖਜਿੰਦਰ ਸਿੰਘ ਸੋਨੀ ਦੀ ਨਾਬਾਲਿਗ ਧੀ ਨੇ ਮੀਡੀਆ ਸਾਹਮਣੇ ਆ ਕੇ ਆਰੋਪ ਲਗਾਏ ਹਨ ਕਿ ਉਸ ਨਾਲ ਗੈਂਗਰੇਪ ਹੋਇਆ ਸੀ।

ਜਦੋਂ ਉਸ ਦੇ ਪਿਤਾ ਇਸ ਬਾਰੇ ਪਿੰਡ 'ਚ ਗੱਲ ਕਰ ਰਹੇ ਸਨ ਤਾਂ ਉਨ੍ਹਾਂ ਤੇ ਹਮਲਾ ਕੀਤਾ ਗਿਆ। ਜਿਸ ਦੇ ਬਚਾਅ 'ਚ ਉਸਦੇ ਪਿਤਾ ਨੇ ਫ਼ਾਇਰੰਗਰ ਕੀਤੀ ਅਤੇ ਇਸ ਦੇ ਨਾਲ ਹੀ ਨਾਬਾਲਿਗ ਬੇਟੀ ਅਤੇ ਉਸਦੇ ਰਿਸ਼ਤੇਦਾਰਾਂ ਨੇ ਇਹ ਆਰੋਪ ਲਗਾਇਆ ਕਿ ਪੁਲਿਸ ਵੱਲੋਂ ਸੁਖਜਿੰਦਰ ਸਿੰਘ ਸੋਨੀ ਦੀ ਪਤਨੀ ਅਤੇ ਭਰਾ ਨੂੰ ਇਸ ਕੇਸ ਵਿੱਚ ਝੂਠਾ ਫਸਾਇਆ ਗਿਆ ਹੈ।

ਨਾਬਾਲਿਗ ਲੜਕੀ ਅਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਸਨੂੰ 2 ਦਿਨ੍ਹਾਂ ਤੋਂ ਪੁਲਿਸ ਹਿਰਾਸਤ ਵਿੱਚ ਰੱਖਿਆ ਸੀ ਪਰ ਬਾਹਰ ਆਉਣ ਤੇ ਉਹ SSP ਦਫ਼ਤਰ ਵੀ ਗਏ ਅਤੇ ਸਿਵਲ ਹਸਪਤਾਲ ਵੀ ਆਏ ਪਰ ਉਨ੍ਹਾਂ ਦੀ ਫਰਿਆਦ ਨਹੀਂ ਸੁਣੀ ਜੀ ਰਹੀ।

ਜਿੱਥੇ ਮੁੱਖ ਦੋਸ਼ੀ ਦੀ ਧੀ ਨੇ ਮੀਡੀਆ ਸਾਹਮਣੇ ਗੈਂਗਰੇਪ ਦੇ ਆਰੋਪ ਲਗਾਏ ਉੱਥੇ ਹੀ ਪੁਲਿਸ ਕਾਰਵਾਈ ਤੇ ਵੀ ਸਵਾਲ ਚੁੱਕੇ।

ਇਹ ਵੀ ਪੜੋ: ਕੋਟਕਪੂਰਾ ਗੋਲੀਕਾਂਡ:ਉਮਰਾਨੰਗਲ ਲਾਈ ਡਿਟੈਕਟਿਵ ਲਈ ਰਾਜੀ

ETV Bharat Logo

Copyright © 2025 Ushodaya Enterprises Pvt. Ltd., All Rights Reserved.