ETV Bharat / state

ਚੱਢਾ ਸ਼ੂਗਰ ਮਿੱਲ ਤੋਂ ਨਾਜਾਇਜ਼ ਸ਼ਰਾਬ ਦੇ 2 ਟਰੱਕ ਬਰਾਮਦ

author img

By

Published : Jun 1, 2020, 2:42 AM IST

ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੀ ਮੁਹਿੰਮ ਦੌਰਾਨ ਚੱਢਾ ਸ਼ੂਗਰ ਮਿੱਲ 'ਚ ਛਾਪੇਮਾਰੀ ਕਰਕੇ ਦੋ ਟਰੱਕ ਨਾਜਾਇਜ਼ ਸ਼ਰਾਬ ਕੀਤੀ ਹੈ

ਚੱਢਾ ਸ਼ੂਗਰ ਮਿੱਲ ਤੋਂ ਨਾਜਾਇਜ਼ ਸ਼ਰਾਬ ਦੇ 2 ਟਰੱਕ ਬਰਾਮਦ
ਚੱਢਾ ਸ਼ੂਗਰ ਮਿੱਲ ਤੋਂ ਨਾਜਾਇਜ਼ ਸ਼ਰਾਬ ਦੇ 2 ਟਰੱਕ ਬਰਾਮਦ

ਗੁਰਦਾਸਪੁਰ: ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਨੇ ਸਾਂਝੀ ਮੁਹਿੰਮ ਦੌਰਾਨ ਵੱਡੀ ਕਾਰਵਾਈ ਕਰਦਿਆਂ ਗੁਰਦਾਸਪੁਰ ਦੇ ਕਸਬਾ ਕੀੜੀ ਅਫ਼ਗਾਨਾਂ ਵਿਖੇ ਸਥਿਤ ਚੱਢਾ ਸ਼ੂਗਰ ਮਿੱਲ 'ਚ ਛਾਪੇਮਾਰੀ ਕਰਕੇ ਦੋ ਟਰੱਕ ਨਾਜਾਇਜ਼ ਸ਼ਰਾਬ ਕੀਤੀ ਹੈ।

ਇਸ ਸਬੰਧੀ ਡੀਐਸਪੀ ਬਾਲ ਕਿਸ਼ਨ ਸਿੰਗਲਾ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਅਤੇ ਪੁਲਿਸ ਵੱਲੋਂ ਕੀਤੀ ਗਈ ਸਾਂਝੀ ਕਾਰਵਾਈ ਦੌਰਾਨ ਚੱਢਾ ਸ਼ੂਗਰ ਮਿਲ ਤੋਂ ਨਾਜਾਇਜ਼ ਸ਼ਰਾਬ ਦੇ 2 ਟਰੱਕਾਂ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ।

ਵਿਭਾਗ ਵੱਲੋਂ ਬਰਾਮਦ ਕੀਤੀ ਗਈ ਇਹ ਸ਼ਰਾਬ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਲਿਜਾਈ ਗਈ ਹੈ। ਇਨ੍ਹਾਂ ਦੋਹਾਂ ਟਰੱਕਾਂ 'ਚ ਸ਼ਰਾਬ ਦੀਆਂ 3500 ਤੋਂ ਵੱਧ ਪੇਟੀਆਂ ਲੱਦੀਆਂ ਹੋਈਆਂ ਸਨ। ਫਿਲਹਾਲ ਐਕਸਾਈਜ਼ ਵਿਭਾਗ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.