ETV Bharat / state

ਭਾਰਤ-ਪਾਕਿ ਸਰਹੱਦ ਰਾਹੀਂ ਘੁਸਪੈਠ ਕਰਦੀ ਔਰਤ ਕਾਬੂ - daily update

ਭਾਰਤ 'ਚ ਘੁਸਪੈਠ ਕਰਦੀ ਔਰਤ ਕਾਬੂ, ਗੋਲੀਬਾਰੀ 'ਚ ਔਰਤ ਜ਼ਖ਼ਮੀ, ਅੰਮ੍ਰਿਤਸਰ ਦੇ ਹਸਪਤਾਲ ਵਿੱਚ ਕੀਤਾ ਰੈਫ਼ਰ

sa
author img

By

Published : Feb 20, 2019, 10:59 PM IST

ਗੁਰਦਾਸਪੁਰ: ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿੱਚ ਦੇ ਪਿੰਡ ਘਣੀਆ ਬੇਟ ਵਿੱਚ ਸੀਮਾ ਸੁਰੱਖਿਆ ਬਲ (ਬੀਐੱਸਐੱਫ਼) ਨੇ ਪਾਕਿਸਤਾਨ ਪਾਸਓਂ ਘੁਸਪੈਠ ਕਰਦੀ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ।

ਭਾਰਤ ਅਤੇ ਪਾਕਿਸਤਾਨ

ਜਾਣਕਾਰੀ ਮੁਤਾਬਕ ਇਹ ਔਰਤ ਪਾਕਿਸਤਾਨ ਦੀ ਰਹਿਣ ਵਾਲੀ ਹੈ। ਸਵੇਰ ਦੇ ਸਮੇਂ ਬੀਐਸਐਫ਼ ਦੇ ਇੱਕ ਜਵਾਨ ਨੇ ਇਸ ਔਰਤ ਨੂੰ ਵੇਖਿਆ ਸੀ ਜੋ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਜਵਾਨ ਦੇ ਵਾਰਨਿੰਗ ਦੇਣ ਤੋਂ ਬਾਅਦ ਵੀ ਉਹ ਨਹੀਂ ਰੁਕੀ, ਜਦੋਂ ਜਵਾਨ ਨੇ ਦੋ ਫ਼ਾਇਰ ਕੀਤੇ ਤਾਂ ਉਹ ਜ਼ਖ਼ਮੀ ਹੋ ਗਈ।

ਜ਼ਖ਼ਮੀ ਹਾਲਤ ਵਿੱਚ ਔਰਤ ਜਿਸਦਾ ਨਾਂਅ ਗੁਲਸ਼ਨ ਬੀਬੀ ਦੱਸਿਆ ਜਾ ਰਿਹਾ ਹੈ, ਨੂੰ ਡੇਰਾ ਬਾਬਾ ਨਾਨਕ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿਸ ਤੋਂ ਬਾਅਦ ਉਸ ਦੀ ਹਾਲਤ ਨੂੰ ਵੇਖ ਕੇ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਬੀਐੱਸਐੱਫ਼ ਦਾ ਕੋਈ ਵੀ ਅਧਿਕਾਰੀ ਇਸ ਬਾਬਤ ਬਿਆਨ ਦੇਣ ਨੂੰ ਤਿਆਰ ਨਹੀਂ ਹੈ।

Story:... lady caught from border 
Reporter:.. gurpreet singh gurdaspur 
Story by we transfer:.. 1 shots file 
Link below the script 

20 feb lady caught from border

एंकर। ...गुरदासपुर के सरहदी क़स्बा डेरा बाबा नानक के सरहदी गांव घनिए के बेट में पड़ती बी एस एफ की बी पी ओ के नजदीक पाकिस्तान की तरफ से भारत सीमा में घुसपैठ करती एक महिला को पकड़ा है सूत्रों के मुताबिक महिला पाकिस्तान की रहने वाली है बताई  जा रहा है सुबह के समय सरहद पार कर भारत सीमा में घुसपैठ करती बी एस एफ के जवानों को दिखाई दी जवानों की तरफ से महिला को रुकने की वार्निग दी गई लेकिन महिला नहीं रुकी तब बी एस एफ  की तरफ से दो रौंद फायर किये गए आशंका जताई जा रही है के पाकिस्तानी महिला उस फायरिंग में ज़ख़्मी हो गई जिसको ज़ख़्मी हालत में बी एस एफ के जवानों की तरफ से सिविल अस्पताल डेरा बाबा नानक लाया गया यहां से उसको अमृतसर रेफर कर दिया गया फ़िलहाल कोई भी अधिकारी इस घटना पर कोई बयान देने को तैयार नहीं है । 

20 feb lady caught from border

Sent from my iPhone
ETV Bharat Logo

Copyright © 2025 Ushodaya Enterprises Pvt. Ltd., All Rights Reserved.