ETV Bharat / state

ਈਵੀਐਮ ਤੋਂ ਬਾਅਦ ਘੁਬਾਇਆ ਨੇ ਚੁੱਕੇ ਆਪਣੀ ਪਾਰਟੀ 'ਤੇ ਸਵਾਲ - ਸ਼ੇਰ ਸਿੰਘ ਘੁਬਾਇਆ

ਚੋਣਾਂ 'ਚ ਹਰ ਵਾਰ ਜਿੱਤ ਹਾਸਲ ਕਰਨ ਵਾਲੇ ਸ਼ੇਰ ਸਿੰਘ ਘੁਬਾਇਆ ਨੂੰ ਇਸ ਵਾਰ ਹਾਰ ਮਿਲੀ ਹੈ ਜਿਸ ਨੂੰ ਉਹ ਸਵੀਕਾਰ ਨਹੀਂ ਕਰ ਪਾ ਰਹੇ ਹਨ। ਪਹਿਲਾਂ ਸ਼ੇਰ ਸਿੰਘ ਘੁਬਾਇਆ ਵਲੋਂ ਈਵੀਐਮ ਉੱਤੇ ਸਵਾਲ ਚੁੱਕਣ ਤੋਂ ਬਾਅਦ ਆਪਣੇ ਹੀ ਕਾਂਗਰਸ ਪਾਰਟੀ ਦੇ ਵਰਕਰਾਂ 'ਤੇ ਸਵਾਲ ਚੁੱਕੇ ਹਨ।

Sher Singh Ghubaya,Former Congress Leader
author img

By

Published : May 27, 2019, 8:31 PM IST

ਚੰਡੀਗੜ੍ਹ: ਫਿਰੋਜ਼ਪੁਰ ਲੋਕ ਸਭਾ ਖੇਤਰ ਦੇ ਕਾਂਗਰਸ ਉਮੀਦਵਾਰ ਅਤੇ ਸਾਬਕਾ ਕਾਂਗਰਸੀ ਨੇਤਾ ਸ਼ੇਰ ਸਿੰਘ ਘੁਬਾਇਆ ਨੇ ਆਪਣੀ ਹਾਰ ਲਈ ਆਪਣੀ ਪਾਰਟੀ ਦੇ ਹੀ ਨੇਤਾਵਾਂ 'ਤੇ ਸਵਾਲ ਖੜੇ ਕੀਤੇ ਹਨ। ਇਸ ਦੇ ਨਾਲ ਹੀ ਘੁਬਾਇਆ ਨੇ ਕਿਹਾ ਕਿ ਅਕਾਲੀ ਦਲ ਪਾਰਟੀ ਨੂੰ ਪਤਾ ਸੀ ਕਿ ਉਨ੍ਹਾਂ ਦੇ ਮੁਕਾਬਲੇ ਕੋਈ ਹੋਰ ਉਮੀਦਵਾਰ ਖੜਾ ਨਹੀਂ ਹੋ ਸਕਦਾ ਤਾਂ ਬਾਦਲ ਖੁੱਦ ਉਨ੍ਹਾਂ ਵਿਰੁੱਧ ਚੋਣ ਵਿੱਚ ਖੜੇ ਹੋਏ ਸਨ।

ਵੇਖੋ ਵੀਡੀਓ
ਉਨ੍ਹਾਂ ਕਿਹਾ ਕਿ ਉਹ ਪਾਰਟੀ ਹਾਈਕਮਾਂਡ ਨੂੰ ਸ਼ਿਕਾਇਤ ਕਰੇਗੀ। ਹਾਲਾਂਕਿ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕੀਤੀ ਸੀ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਸਾਥ ਦੇਣ ਦੀ ਗੱਲ ਕਹੀ ਸੀ ਪਰ ਫਿਰ ਵੀ ਚੋਣਾਂ ਵਿੱਚ ਹੋਰ ਨੇਤਾਵਾਂ ਵਲੋਂ ਘੁਬਾਇਆ ਦਾ ਵਿਰੋਧ ਕੀਤਾ ਗਿਆ ਸੀ ਜਿਸ ਕਰਕੇ ਉਹ ਚੋਣਾਂ ਵਿਚੋਂ ਹਾਰ ਗਏ।ਸ਼ੇਰ ਸਿੰਘ ਘੁਬਾਇਆ ਨੇ ਏਵੀਐਮ ਮਸ਼ੀਨ ਉੱਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਦੇਸ਼ਭਰ ਵਿੱਚ ਏਵੀਐਮ ਫੋਰਮੇਟ ਸੈੱਟ ਕੀਤਾ ਗਿਆ ਸੀ ਜਿਸ ਨਾਲ ਉਹ ਹਾਰ ਗਏ। ਇਸ ਦੀ ਜਾਂਚ ਕਰਵਾਈ ਜਾਵੇਗੀ।

Intro:Body:

Sher Singh Ghubaya

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.