ਨਵੀਂ ਦਿੱਲੀ: ਪੰਜਾਬ ਦੇ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰੋਗਰਾਮ(Narendra Modi Ferozepur rally Cancelled) ਕੁੱਝ ਕਾਰਨਾਂ ਕਰਕੇ ਮੁਲਤਵੀ ਕਰਨਾ ਪਿਆ ਹੈ। ਜਿਸ ਤੋਂ ਬਾਅਦ ਇਸ ਰੈਲੀ ਸਬੰਧੀ ਵੱਖ-ਵੱਖ ਰਾਜਨੀਤੀ ਆਗੂਆਂ ਦੇ ਬਿਆਨ ਸਾਹਮਣੇ ਆਏ ਹਨ।
ਕੈਪਟਨ ਦਾ ਵੱਡਾ ਬਿਆਨ
ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਪੂਰੀ ਤਰ੍ਹਾਂ ਅਸਫਲਤਾ, ਮੁੱਖ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ, ਖਾਸ ਤੌਰ 'ਤੇ ਜਦੋਂ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਨਿਰਵਿਘਨ ਰਸਤਾ ਨਹੀਂ ਦੇ ਸਕਦੇ ਅਤੇ ਉਹ ਵੀ ਪਾਕਿਸਤਾਨ ਦੀ ਸਰਹੱਦ ਤੋਂ ਸਿਰਫ 10 ਕਿਲੋਮੀਟਰ ਦੂਰ, ਤੁਹਾਨੂੰ ਅਹੁੱਦੇ 'ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਤੁਹਾਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ !
-
Complete failure of law and order in Punjab, CM and HM Punjab, in particular. When you cannot provide smooth passage to the Prime Minister of the country and that too just 10km from the Pakistan border, you have no right to stay in office and should quit!
— Capt.Amarinder Singh (@capt_amarinder) January 5, 2022 " class="align-text-top noRightClick twitterSection" data="
">Complete failure of law and order in Punjab, CM and HM Punjab, in particular. When you cannot provide smooth passage to the Prime Minister of the country and that too just 10km from the Pakistan border, you have no right to stay in office and should quit!
— Capt.Amarinder Singh (@capt_amarinder) January 5, 2022Complete failure of law and order in Punjab, CM and HM Punjab, in particular. When you cannot provide smooth passage to the Prime Minister of the country and that too just 10km from the Pakistan border, you have no right to stay in office and should quit!
— Capt.Amarinder Singh (@capt_amarinder) January 5, 2022
ਸੁਖਬੀਰ ਬਾਦਲ ਦਾ ਵੱਡਾ ਬਿਆਨ
ਪੰਜਾਬ ਵਿੱਚ ਅਮਨ-ਕਾਨੂੰਨ ਪੂਰੀ ਤਰ੍ਹਾਂ ਢਹਿ-ਢੇਰੀ ਹੈ। ਅਸੀਂ ਲੰਬੇ ਸਮੇਂ ਤੋਂ ਇਹ ਕਹਿੰਦੇ ਆ ਰਹੇ ਹਾਂ। ਮੁੱਖ ਮੰਤਰੀ ਰਾਜ ਚਲਾਉਣ ਦੇ ਅਯੋਗ ਹਨ।
ਸੁਨੀਲ ਜਾਖੜ ਦਾ ਵੱਡਾ ਬਿਆਨ
ਅੱਜ ਜੋ ਹੋਇਆ ਹੈ, ਉਹ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਇਹ ਪੰਜਾਬੀਅਤ ਦੇ ਖਿਲਾਫ ਹੈ। ਫਿਰੋਜ਼ਪੁਰ ਵਿੱਚ ਭਾਜਪਾ ਦੀ ਸਿਆਸੀ ਰੈਲੀ ਨੂੰ ਸੰਬੋਧਨ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਲਈ ਇੱਕ ਸੁਰੱਖਿਅਤ ਰਸਤਾ ਯਕੀਨੀ ਬਣਾਇਆ ਜਾਣਾ ਚਾਹੀਦਾ ਸੀ। ਇਸ ਤਰ੍ਹਾਂ ਲੋਕਤੰਤਰ ਕੰਮ ਕਰਦਾ ਹੈ।
-
What has happened today is just not acceptable. It's against Panjabiyat.
— Sunil Jakhar (@sunilkjakhar) January 5, 2022 " class="align-text-top noRightClick twitterSection" data="
A secure passage for the Prime Minister of India to address BJP's political rally in Ferozpur should have been ensured. That’s how democracy works.
">What has happened today is just not acceptable. It's against Panjabiyat.
— Sunil Jakhar (@sunilkjakhar) January 5, 2022
A secure passage for the Prime Minister of India to address BJP's political rally in Ferozpur should have been ensured. That’s how democracy works.What has happened today is just not acceptable. It's against Panjabiyat.
— Sunil Jakhar (@sunilkjakhar) January 5, 2022
A secure passage for the Prime Minister of India to address BJP's political rally in Ferozpur should have been ensured. That’s how democracy works.
ਸਾਂਸਦ ਰਵਨੀਤ ਬਿੱਟੂ ਨੇ ਕੀਤਾ ਟਵੀਟ
ਸਾਂਸਦ ਰਵਨੀਤ ਬਿੱਟੂ ਨੇ ਟਵੀਟ ਕਰਕੇ ਕਿਹਾ ਕਿ ‘ਪੰਜਾਬ ਦੇ ਪੁੱਤ, ਮਾਵਾਂ ਤੇ ਭੈਣਾਂ ਇੱਕ ਸਾਲ ਤੋਂ ਵੱਧ ਸਮੇਂ ਤੋਂ ਠੰਡ, ਬਰਸਾਤ ਅਤੇ ਹਨੇਰੀ ਦੇ ਮੌਸਮ ਵਿੱਚ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਰਹੇ। ਮੋਦੀ ਅਤੇ ਭਾਜਪਾ ਵਰਕਰਾਂ ਨੂੰ ਅੱਜ ਉਨ੍ਹਾਂ ਦੇ ਪੰਜਾਬ ਆਉਣ 'ਤੇ ਰੱਬ ਨੇ ਉਨ੍ਹਾਂ ਹਾਲਾਤਾਂ ਦਾ ਛੋਟਾ ਜਿਹਾ ਟਰੇਲਰ ਦਿਖਾਇਆ ਹੈ। ਜਿਵੇਂ ਹੀ ਉਹ ਪੰਜਾਬ ਵੱਲ ਵਧਦੇ ਹਨ, ਰੱਬ ਉਨ੍ਹਾਂ ਨੂੰ ਸਜ਼ਾ ਦੇਵੇਗਾ।
-
The Sons, mothers & sisters of Punjab sat on the borders of Delhi for more than an year in cold, rainy & windy weather. Modi & BJP workers have been shown small trailer of those conditions by God today on his arrival in Punjab. As they move towards Punjab, God shall penalise them
— Ravneet Singh Bittu (@RavneetBittu) January 5, 2022 " class="align-text-top noRightClick twitterSection" data="
">The Sons, mothers & sisters of Punjab sat on the borders of Delhi for more than an year in cold, rainy & windy weather. Modi & BJP workers have been shown small trailer of those conditions by God today on his arrival in Punjab. As they move towards Punjab, God shall penalise them
— Ravneet Singh Bittu (@RavneetBittu) January 5, 2022The Sons, mothers & sisters of Punjab sat on the borders of Delhi for more than an year in cold, rainy & windy weather. Modi & BJP workers have been shown small trailer of those conditions by God today on his arrival in Punjab. As they move towards Punjab, God shall penalise them
— Ravneet Singh Bittu (@RavneetBittu) January 5, 2022
ਮਨਜਿੰਦਰ ਸਿਰਸਾ ਦਾ ਵੱਡਾ ਬਿਆਨ
ਨਰਿੰਦਰ ਮੋਦੀ ਦੀ ਰੈਲੀ ਰੱਦ ਹੋਣ ਤੋਂ ਬਾਅਦ ਮਨਜਿੰਦਰ ਸਿਰਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੋਦੀ ਦੀ ਸੁਰੱਖਿਆਂ ਵਿੱਚ ਕਮੀ ਹੋਣਾ, ਇਹ ਪੰਜਾਬ ਕਾਂਗਰਸ ਨੇ ਜਾਣ ਬੁੱਝ ਕੇ ਪ੍ਰਧਾਨ ਮੰਤਰੀ ਦੀ ਰੈਲੀ ਵਿੱਚ ਸੁਰੱਖਿਆ ਦੀ ਉਲੰਘਣਾ ਕੀਤੀ ਹੈ। ਕਾਂਗਰਸ ਨੇ ਪੰਜਾਬ ਦੀ ਸਦਭਾਵਨਾ ਨੂੰ ਵਿਗਾੜ ਦਿੱਤਾ ਹੈ। ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਪੰਜਾਬ ਦਾ ਭਵਿੱਖ ਬਚਾਓ ਅਤੇ ਦੇਖੋ।
-
Punjab congress deliberately created security breach in the rally of PM @narendramodi Ji
— Manjinder Singh Sirsa (@mssirsa) January 5, 2022 " class="align-text-top noRightClick twitterSection" data="
The present @PunjabGovtIndia has spoilt the goodwill of Punjab. Urging people of Punjab to Pls save Punjab’s future and see the @INCPunjab conspiracy. pic.twitter.com/zui4ga0d1n
">Punjab congress deliberately created security breach in the rally of PM @narendramodi Ji
— Manjinder Singh Sirsa (@mssirsa) January 5, 2022
The present @PunjabGovtIndia has spoilt the goodwill of Punjab. Urging people of Punjab to Pls save Punjab’s future and see the @INCPunjab conspiracy. pic.twitter.com/zui4ga0d1nPunjab congress deliberately created security breach in the rally of PM @narendramodi Ji
— Manjinder Singh Sirsa (@mssirsa) January 5, 2022
The present @PunjabGovtIndia has spoilt the goodwill of Punjab. Urging people of Punjab to Pls save Punjab’s future and see the @INCPunjab conspiracy. pic.twitter.com/zui4ga0d1n
ਪਰਗਟ ਸਿੰਘ ਦਾ ਵੱਡਾ ਬਿਆਨ
ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਫਿਰੋਜ਼ਪੁਰ ਰੈਲੀ ਰੱਦ ਹੋਣ ਦਾ ਕਾਰਨ ਖਾਲੀ ਕੁਰਸੀਆਂ ਹੀ ਹਨ ਕਿ ਨਰਿੰਦਰ ਮੋਦੀ ਰੈਲੀ ਵਿੱਚ ਨਹੀਂ ਜਾ ਰਹੇ, ਇਧਰ-ਉਧਰ ਦੀ ਉਹ ਗੱਲ ਨਹੀਂ, ਜਿਸ ਦੀ ਤੁਸੀਂ ਗੱਲ ਕਰ ਰਹੇ ਹੋ। ਪੰਜਾਬ ਦੇ ਲੋਕਾਂ ਨੇ ਰੈਲੀ ਵਿੱਚ ਨਾ ਪਹੁੰਚ ਕੇ ਭਾਜਪਾ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ।
-
-@JPNadda Ji, The real reason for Modi ji’s absence from the Ferozepur rally is total boycott by the people of Punjab.Punjab govt in consultation with SPG and other Central agencies provided all security support.The fig leaf of security lapse can’t conceal the reality. pic.twitter.com/4ajKHWpq91
— Pargat Singh (@PargatSOfficial) January 5, 2022 " class="align-text-top noRightClick twitterSection" data="
">-@JPNadda Ji, The real reason for Modi ji’s absence from the Ferozepur rally is total boycott by the people of Punjab.Punjab govt in consultation with SPG and other Central agencies provided all security support.The fig leaf of security lapse can’t conceal the reality. pic.twitter.com/4ajKHWpq91
— Pargat Singh (@PargatSOfficial) January 5, 2022-@JPNadda Ji, The real reason for Modi ji’s absence from the Ferozepur rally is total boycott by the people of Punjab.Punjab govt in consultation with SPG and other Central agencies provided all security support.The fig leaf of security lapse can’t conceal the reality. pic.twitter.com/4ajKHWpq91
— Pargat Singh (@PargatSOfficial) January 5, 2022
ਰੈਲੀ ਰੱਦ ਹੋਣ ਦਾ ਕਾਰਨ ਖਾਲੀ ਕੁਰਸੀਆਂ ਸਨ, ਰਣਦੀਪ ਸਰਜੇਵਾਲਾ
ਰਣਦੀਪ ਸਰਜੇਵਾਲਾ ਨੇ ਕਿਹਾ ਕਿ ਫਿਰੋਜ਼ਪੁਰ ਰੈਲੀ ਰੱਦ ਹੋਣ ਦਾ ਰੈਲੀ ਰੱਦ ਹੋਣ ਦਾ ਕਾਰਨ ਖਾਲੀ ਕੁਰਸੀਆਂ ਸਨ ਅਤੇ ਹੋਰ ਕੋਈ ਬਿਆਨਬਾਜ਼ੀ ਨਹੀਂ, ਕਿਸਾਨ ਵਿਰੋਧੀ ਮਾਨਸਿਕਤਾ ਦੇ ਸੱਚ ਨੂੰ ਸਵੀਕਾਰ ਕਰੋ ਅਤੇ ਆਤਮ ਮੰਥਨ ਕਰੋ। ਪੰਜਾਬ ਦੇ ਲੋਕਾਂ ਨੇ ਰੈਲੀ ਤੋਂ ਦੂਰੀ ਬਣਾ ਕੇ ਹੰਕਾਰੀ ਸੱਤਾ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ।
ਹਰਪਾਲ ਚੀਮਾ ਦਾ ਵੱਡਾ ਬਿਆਨ
ਪੰਜਾਬ ਦੇ ਲੋਕਾਂ ਵੱਲੋਂ ਬੇਝਿਜਕ ਘਟੀਆ ਮਤਦਾਨ ਦੇ ਪ੍ਰਧਾਨ ਮੰਤਰੀ ਨੂੰ ਰੈਲੀ ਵਿੱਚ ਸ਼ਾਮਲ ਹੋਏ, ਬਿਨਾਂ ਵਾਪਸ ਪਰਤਣ ਦੀ ਅਪੀਲ ਕੀਤੀ। ਪੰਜਾਬ ਨੇ ਭਾਜਪਾ + ਪੰਜਾਬ ਲੋਕ ਕਾਂਗਰਸ + ਹੋਰ ਫਰੰਟ ਨੂੰ ਸਪੱਸ਼ਟ ਤੌਰ 'ਤੇ ਰੱਦ ਕਰ ਦਿੱਤਾ ਹੈ, ਪਰ ਸੁਰੱਖਿਆ ਦੀ ਕਮੀ ਇੱਕ ਬਹਾਨਾ ਹੈ।
-
People of Punjab unwelcome @narendramodi. Poor turnout urges PM to return back without attending the rally. Punjab has clearly rejected the BJP+Punjab Lok Congress+ others front. Security lapse is just an excuse. pic.twitter.com/9aaDrco631
— Adv Harpal Singh Cheema (@HarpalCheemaMLA) January 5, 2022 " class="align-text-top noRightClick twitterSection" data="
">People of Punjab unwelcome @narendramodi. Poor turnout urges PM to return back without attending the rally. Punjab has clearly rejected the BJP+Punjab Lok Congress+ others front. Security lapse is just an excuse. pic.twitter.com/9aaDrco631
— Adv Harpal Singh Cheema (@HarpalCheemaMLA) January 5, 2022People of Punjab unwelcome @narendramodi. Poor turnout urges PM to return back without attending the rally. Punjab has clearly rejected the BJP+Punjab Lok Congress+ others front. Security lapse is just an excuse. pic.twitter.com/9aaDrco631
— Adv Harpal Singh Cheema (@HarpalCheemaMLA) January 5, 2022
ਭਾਜਪਾ ਪ੍ਰਧਾਨ ਜੇਪੀ ਨੱਡਾ
ਇਸ ਬਾਰੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਪੰਜਾਬ ਲਈ ਹਜ਼ਾਰਾਂ ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਦੇ ਦੌਰੇ ਵਿੱਚ ਵਿਘਨ ਪਿਆ... ਹਦਾਇਤਾਂ ਦਿੱਤੀਆਂ ਗਈਆਂ... ਮੁੱਖ ਮੰਤਰੀ ਚੰਨੀ ਨੇ ਫ਼ੋਨ 'ਤੇ ਗੱਲ ਕਰਨ ਜਾਂ ਹੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਲੁਧਿਆਣਾ ਤੋਂ ਆਪ ਆਗੂ
ਇਸ ਤੋਂ ਇਲਾਵਾਂ ਲੁਧਿਆਣਾ ਤੋਂ ਆਪ ਆਗੂ ਨੇ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀ ਕਿ ਨਰਿੰਦਰ ਮੋਦੀ ਦੀ ਰੈਲੀ ਕੈਂਸਲ ਹੋਈ ਹੈ। ਬਲਕਿ ਇਹ 'ਤੇ ਪੰਜਾਬ ਦੇ ਲੋਕਾਂ ਨੇ ਨਰਿੰਦਰ ਮੋਦੀ ਨੂੰ ਕਰਾਰਾਂ ਜਵਾਬ ਦਿੱਤਾ ਹੈ, ਕਿ ਪੰਜਾਬ ਦੇ ਲੋਕ ਮੋਦੀ ਨੂੰ ਪਸੰਦ ਨਹੀ ਕਰਦੇ। ਇਸ ਤੋਂ ਇਲਾਵਾਂ ਲੋਕਾਂ ਨੇ ਇਹ ਦਿਖਾਇਆ ਹੈ ਕਿ ਪੰਜਾਬ ਦੇ ਲੋਕ ਜਾਗਦੇਂ ਜਮੀਰਾਂ ਵਾਲੇ ਹਨ।
ਇਹ ਵੀ ਪੜੋ:- PM ਨਰਿੰਦਰ ਮੋਦੀ ਦਾ ਪੰਜਾਬ 'ਚ ਰੁੱਕਿਆ ਕਾਫ਼ਲਾ, ਹੋਮ ਮਨੀਸਟਰੀ ਹੋਈ ਤੱਤੀ