ETV Bharat / state

ਹੁਸੈਨੀਵਾਲਾ ਰੋਡ ਕੋਲ ਮਿਲੇ 8 ਤੋਂ 10 ਮੋਰਟਾਰ ਸ਼ੈੱਲ, ਇਲਾਕੇ 'ਚ ਦਹਿਸ਼ਤ ਦਾ ਮਾਹੌਲ - ferozepur news

ਹੁਸੈਨੀਵਾਲਾ ਰੋਡ਼ ਦੇ ਨਾਲ ਵੱਗ ਰਹੀ ਕੱਸੀ ਵਿੱਚੋਂ 8 ਤੋ 10 ਮੋਰਟਾਰ ਜ਼ਿੰਦਾ ਸ਼ੈੱਲ ਮਿਲਣ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਮੌਕੇ`ਤੇ ਪਹੁੰਚੇ ਅਧਿਕਾਰੀਆਂ ਨੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ।

ਫ਼ੋਟੋ।
author img

By

Published : Sep 12, 2019, 5:00 PM IST

ਫਿਰੋਜ਼ਪੁਰ: ਹੁਸੈਨੀਵਾਲਾ ਰੋਡ 'ਤੇ ਵੱਗ ਰਹੀ ਕੱਸੀ ਵਿਚੋਂ 8 ਤੋ 10 ਮੋਰਟਾਰ ਸ਼ੈੱਲ ਮਿਲਣ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਕੱਸੀ ਦੇ ਨਾਲ ਲੱਗਦੀ ਜ਼ਮੀਨ ਦੇ ਮਾਲਕ ਨੇ ਮੋਰਟਾਰ ਸ਼ੈੱਲ ਮਿਲਣ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ `ਤੇ ਪਹੁੰਚੇ ਅਧਿਕਾਰੀਆਂ ਨੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ। ਪੁਲਿਸ ਅਧਿਕਾਰੀ ਕਿਸੀ ਨੂੰ ਵੀ ਸ਼ੈੱਲਜ਼ ਦੇ ਨਜ਼ਦੀਕ ਨਹੀਂ ਜਾਣ ਦੇ ਰਹੇ ਹਨ।

ਵੀਡੀਓ

ਪੁਲਿਸ ਨੇ ਫ਼ੌਜ ਨੂੰ ਮੋਰਟਾਰ ਸ਼ੈੱਲ ਮਿਲਣ ਦੀ ਜਾਣਕਾਰੀ ਦੇ ਦਿੱਤੀ ਹੈ। ਬੰਬ ਨੂੰ ਨਸ਼ਟ ਕਰਨ ਲਈ ਫ਼ੌਜ ਤੋਂ ਟੀਮਾਂ ਨੂੰ ਬੁਲਾਇਆ ਗਿਆ। ਮੌਕੇ `ਤੇ ਪੁੱਜੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਬੰਦ ਪਈ ਕੱਸੀ ਵਿੱਚੋਂ ਮਿਲੇ ਜ਼ਿੰਦਾ ਬੰਬਾਂ ਨੂੰ ਨਸ਼ਟ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਫ਼ੌਜ ਦੇ ਬੰਬ ਨਿਰੋਧੀ ਦਸਤੇ ਦੀ ਉਡੀਕ ਹੋ ਰਹੀ ਹੈ।

Intro:ਹੁੱਸਣੀਵਾਲਾ ਰੋਡ ਦੇ ਨਾਲ ਵੱਗ ਰਹੀ ਕੱਸੀ ਵਿਚੋਂ ਫੌਜ ਵਲੋਂ ਵਰਤੋਂ ਵਿਚ ਆਂਨ ਵਾਲੇ 8 ਤੋ 10 ਮੋਰਤਾਰ ਸ਼ੈੱਲ ਮਿਲੇ।

Body:ਹੁੱਸਣੀਵਾਲਾ ਵਾਲਾ ਰੋਡ ਤੇ ਵੱਗ ਰਹੀ ਕੱਸੀ ਵਿਚੋਂ ਆਰਮੀ ਵਲੋਂ ਵਰਤੋਂ ਵਿਚ ਆਣ ਵਾਲੀ ਆਰ ਸੀ ਐਲ ਗਨ ਦੇ 8 ਤੋ 10 ਸ਼ੈੱਲ ਦੱਬੇ ਅਤੇ ਬਾਹਰ ਪਏ ਮਿਲੇ ਇਹਨਾਂ ਸ਼ੇੱਲਾ ਦੀ ਜਾਣਕਾਰੀ ਅੱਜ ਕਸੀ ਦੇ ਨਾਲ ਲਗਦੀ ਜਮੀਨ ਦੇ ਮਾਲਕ ਨੇ ਪੁਲਿਸ ਨੂੰ ਦਿਤੀ ਬਾਦ ਵਿਚ ਪੁਲਿਸ ਨੇ ਫੌਜ ਨੂੰ ਇਸਦੀ ਸੂਚਨਾ ਦਿੱਤੀ ਅਤੇ ਇਲਾਕੇ ਨੂੰ ਸੀਲ ਕਰ ਦਿਤਾ ਗਿਆ ਕਿਸੇ ਨੂੰ ਇਹਨਾਂ ਸ਼ੇਲਸ ਦੇ ਨਜ਼ਦੀਕ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਫੌਜ ਦੀ ਬੰਬ ਡਿਸਪੋਸ ਯੂਨਿਟ ਦੀ ਉਡੀਕ ਹੋ ਰਹੀ ਹੈ ਕਿ ਇਹ ਸ਼ੈੱਲ ਜ਼ਿੰਦਾ ਹਨ ਯਾ ਚਲੇ ਹੋਏ ਇਹ ਟੀਮ ਦੇ ਆਣ ਤੇ ਹੀ ਪਤਾ ਚਲੇਗਾ ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.