ETV Bharat / state

ਫ਼ਿਰੋਜ਼ਪੁਰ ਰੇਲਵੇ ਨੇ ਇੱਕ ਪਿੰਡ ਦਾ ਲਾਂਘਾ ਕੀਤਾ ਬੰਦ

ਫ਼ਿਰੋਜ਼ਪੁਰ ਰੇਲਵੇ ਨੇ ਰੇਲਵੇ ਲਾਇਨ ਨਾਲ ਲੱਗਦੇ ਪਿੰਡ ਪੀਰ ਅਹਿਮਦ ਖ਼ਾਨ ਦਾ ਲਾਂਘਾ ਬੰਦ ਕਰ ਦਿੱਤਾ ਹੈ।

ਫ਼ਿਰੋਜ਼ਪੁਰ ਰੇਲਵੇ ਨੇ ਇੱਕ ਪਿੰਡ ਦਾ ਲਾਂਘਾ ਕੀਤਾ ਬੰਦ
author img

By

Published : Aug 17, 2019, 11:00 PM IST

ਫਿਰੋਜ਼ਪੁਰ : ਰੇਲ ਮਹਿਕਮੇ ਨੇ ਰੇਲ ਲਾਈਨ ਦੇ ਨਾਲ ਦੇ ਪਿੰਡ ਪੀਰ ਅਹਿਮਦ ਖ਼ਾਨ ਦਾ ਇੱਕੋ ਇੱਕ ਲਾਂਘਾ ਗਾਡਰ ਲਾ ਕੇ ਬੰਦ ਕਰ ਦਿਤਾ। ਇਸ ਪਿੰਡ ਵਿੱਚ ਕਰੀਬ 80 ਪਰਿਵਾਰ ਰਹਿੰਦੇ ਹਨ ਅਤੇ ਪਿੰਡ ਦੀ ਆਪਣੀ ਪੰਚਾਇਤ ਹੈ।

ਇਸ ਦੇ ਰੋਹ ਵੱਜੋਂ ਪਿੰਡ ਦੇ ਵਸਨੀਕਾਂ ਨੇ ਡਿਪਟੀ ਕਮਿਸ਼ਨਰ ਦੇ ਘਰ ਦੇ ਬਾਹਰ ਆ ਕੇ ਆਪਣਾ ਰੋਸ ਜਤਾਇਆ। ਲੋਕਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਦਾ ਇੱਕੋ ਹੀ ਰਾਹ ਜਾਂਦਾ ਹੈ। ਜਿੱਥੇ ਸਵੇਰੇ ਰੇਲ ਮਹਿਕਮੇ ਨੇ ਗਾਡਰ ਲਾ ਕੇ ਸਾਡਾ ਰਾਹ ਬੰਦ ਕਰ ਦਿੱਤਾ ਹੈ। ਅਸੀਂ ਪਿੰਡ ਤੋਂ ਬਾਹਰ ਕਿਵੇਂ ਜਾਈਏ ਸਾਡਾ ਰਾਹ ਖੋਲ੍ਹਿਆ ਜਾਵੇ।

ਵੇਖੋ ਵੀਡੀਓ।

ਇਹ ਵੀ ਪੜ੍ਹੋ : ਰੂਪਨਗਰ 'ਚ ਮੌਸਮ ਵਿਭਾਗ ਵਲੋਂ ਜਾਰੀ ਮੀਂਹ ਦੇ ਅਲਰਟ ਦਾ ਅਸਰ, ਵੇਖੋ ਵੀਡੀਓ

ਦੂਜੇ ਪਾਸੇ ਡਿਪਟੀ ਕਮਿਸ਼ਨਰ ਚੰਦਰ ਗੈਂਧ ਨੇ ਦੱਸਿਆ ਕਿ ਇਹ ਜ਼ਮੀਨ ਰੇਲ ਮਹਿਕਮੇ ਦੀ ਹੈ ਜੋ ਸਾਡੇ ਅਧੀਨ ਨਹੀਂ ਆਉਂਦਾ, ਇਹ ਕੇਂਦਰੀ ਵਿਭਾਗ ਦੇ ਅਧੀਨ ਹੈ। ਫਿਰ ਵੀ ਉਹ ਰੇਲਵੇ ਦੇ ਡੀਆਰਐੱਮ ਨਾਲ ਫ਼ੋਨ 'ਤੇ ਗੱਲ ਕੀਤੀ ਹੈ। ਉਨ੍ਹਾਂ ਮੈਨੂੰ ਕਿਹਾ ਕਿ ਅਸੀਂ ਇਸ ਦਾ ਕੋਈ ਹੱਲ ਕਰਦੇ ਹਾਂ ਫ਼ਿਲਹਾਲ ਉਹ ਫ਼ਿਰੋਜ਼ਪੁਰ ਤੋਂ ਬਾਹਰ ਹਨ।

Intro:ਫਿਰੋਜ਼ਪੁਰ ਰੇਲਵੇ ਨੇ ਇਕ ਪਿੰਡ ਪੀਰ ਅਹਿਮਦ ਖਾਨ ਦਾ ਲਾਂਘਾ ਕੀਤਾ ਬੰਦ।Body:ਫਿਰੋਜ਼ਪੁਰ ਦੇ ਰੇਲ ਮਹਿਕਮੇ ਨੇ ਰੇਲ ਲਾਈਨ ਦੇ ਨਾਲ ਦੇ ਪਿੰਡ ਪੀਰ ਅਹਿਮਦ ਖਾਨ ਦਾ ਇਕੋ ਇਕ ਲਾਂਘਾ ਗਾਡਰ ਲਾ ਕੇ ਬੰਦ ਕਰ ਦਿਤਾ ਇੰਸ ਪਿੰਡ ਵਿਚ ਕਰੀਬ 80 ਪਰਵਾਰ ਰਹਿੰਦੇ ਹਨ ਅਤੇ ਪਿੰਡ ਦੀ ਆਪਣੀ ਪੰਚਾਇਤ ਹੈ ਇਸਦੇ ਰੋਹ ਵਜੋਂ ਪਿੰਡ ਦੇ ਵਸਨੀਕਾਂ ਨੇ ਡਿਪਟੀ ਕਮਿਸ਼ਨਰ ਦੇ ਘਰ ਦੇ ਬਾਹਰ ਆਕੇ ਆਪਣਾ ਰੋਸ ਜਤਾਇਆ ਲੋਕ ਦਾ ਕਹਿਣਾ ਹੈ ਕਿ ਸਾਡੇ ਪਿੰਡ ਦਾ ਇਕੋ ਹੀ ਰਾਹ ਜਾਂਦਾ ਹੈ ਜਿਥੇ ਅੱਜ ਸਵੇਰੇ ਰੇਲ ਮਹਿਕਮੇ ਨੇ ਗਾਡਰ ਲਾ ਕੇ ਸਾਡਾ ਰਾਹ ਬੰਦ ਕਰ ਦਿੱਤਾ ਹੈ ਅਸੀਂ ਪਿੰਡ ਤੋਂ ਬਾਹਰ ਕਿਵੇ ਜਾਈਏ ਸਾਡਾ ਰਾਹ ਖੋਲਿਆ ਜਾਵੇ।ਦੂਜੇ ਪਾਸੇ ਡਿਪਟੀ ਕਮਿਸ਼ਨਰ ਚੰਦਰ ਗੈਂਧ ਨੇ ਦੱਸਿਆ ਕਿ ਇਹ ਜ਼ਮੀਨ ਰੇਲ ਮਹਿਕਮੇ ਦੀ ਹੈ ਜੋ ਸਾਡੇ ਹੇਠ ਨਹੀਂ ਆਂਦਾ ਇਹ ਸੈਂਟਰ ਦੇ ਅਧੀਨ ਹੈ ਫਿਰ ਵੀ ਮੈਂ ਰੇਲਵੇ ਦੇ ਡੀ ਆਰ ਐਮ ਨਾਲ ਫੋਨ ਤੇ ਗਲ ਕਿਤੀ ਹੈ ਓਹਨਾ ਮੈਨੂੰ ਕਿਹਾ ਕਿ ਅਸੀਂ ਇਸਦਾ ਕੋਈ ਹੱਲ ਕਰਦੇ ਹਾਂ ਫਿਲਹਾਲ ਉਹ ਫਿਰੋਜ਼ਪੁਰ ਤੋਂ ਬਾਹਰ ਹਨ ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.