ETV Bharat / state

ਨਸ਼ਾ ਤਸਕਰ ਨੇ ਦੱਸਿਆ ਤਸਕਰੀ ਦਾ ਕਾਲ਼ਾ ਸੱਚ - ਨਸ਼ਾ ਤਸਕਰੀ

ਸਰਹੱਦ ਪਾਰ ਤੋਂ ਪੰਜਾਬ 'ਚ ਹੈਰੋਇਨ ਦੀ ਖੇਪ ਭੇਜੀ ਜਾਂਦੀ ਹੈ। ਇਸ ਤਸਕਰੀ ਵਿੱਚ ਕੰਡਿਆਲੀ ਤਾਰ ਦੇ ਪਾਰ ਵੱਸਦੇ ਲੋਕ ਮਦਦ ਕਰਦੇ ਹਨ।

ਡਿਜ਼ਾਇਨ ਫ਼ੋਟੋ।
author img

By

Published : Jul 11, 2019, 8:00 PM IST

ਫਿਰੋਜ਼ਪੁਰ: ਪੰਜਾਬ 'ਚ ਨਸ਼ਾ ਇਸ ਸਮੇਂ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ। ਹੈਰੋਇਨ ਦੇ ਨਸ਼ੇ ਨਾਲ ਪੂਰਾ ਪੰਜਾਬ ਤਬਾਹੀ ਦੀ ਕਗਾਰ 'ਤੇ ਖੜ੍ਹਾ ਹੈ। ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਤਸਕਰੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪਾਕਿਸਤਾਨ 'ਚ ਬੈਠੇ ਨਸ਼ੇ ਦੇ ਸੌਦਾਗਰ ਹਰ ਰੋਜ਼ ਹੈਰੋਇਨ ਦੀ ਖੇਪ ਭਾਰਤ ਵੱਲ ਭੇਜ ਰਹੇ ਹਨ।

ਵੀਡਿਓ

ਈਟੀਵੀ ਭਾਰਤ ਨੇ ਅਜਿਹੇ ਹੀ ਇੱਕ ਕਿਸਾਨ ਦੀ ਪਛਾਣ ਨੂੰ ਗੁਪਤ ਰੱਖਦੇ ਹੋਏ ਉਸ ਨਾਲ ਗੱਲਬਾਤ ਕੀਤੀ ਜੋ ਸਰਹੱਦ ਪਾਰੋਂ ਭਾਰਤ ਵਿੱਚ ਹੈਰੋਇਨ ਦੀ ਖੇਪ ਲੈ ਕੇ ਆਉਂਦੇ ਹਨ।

ਉਸ ਨੇ ਦੱਸਿਆ ਕਿ ਪਾਕਿਸਤਾਨੀ ਤਸਕਰ ਸਰਹੱਦੀ ਪਿੰਡਾਂ ਦੇ ਨੌਜਵਾਨਾਂ ਨੂੰ ਹੈਰੋਇਨ ਦੀ ਖੇਪ ਦੇ ਬਦਲੇ ਇਕ ਪੈਕੇਟ ਲਈ 50 ਹਜ਼ਾਰ ਦਾ ਲਾਲਚ ਦਿੰਦੇ ਹਨ ਅਤੇ ਨਾਲ ਹੀ ਪੈਕੇਟ ਦੇ ਨਾਲ ਇਕ ਪਿਸਤੌਲ ਵੀ ਇਨਾਮ ਦੇ ਤੌਰ 'ਤੇ ਭੇਜਦੇ ਹਨ। ਨੌਜਵਾਨ ਇਨ੍ਹਾਂ ਦੇ ਝਾਂਸੇ 'ਚ ਆ ਕੇ ਇਹ ਕੰਮ ਕਰਦੇ ਹਨ।

Intro:ਪੰਜਾਬ ਵਿਚ ਹੈਰੋਇਨ ਇਸ ਵੇਲੇ ਇਕ ਵੱਢਾ ਮੂਧਾ ਹੈ ਹੈਰੋਇਨ ਦੇ ਨਸ਼ੇ ਨਾਲ ਪੁਰਾ ਪੰਜਾਬ ਤਬਾਹੀ ਦੀ ਕਗਾਰ ਤੇ ਖੜਾ ਹੈ ਜਿਥੇ ਚਿੱਟੇ ਦੇ ਨਸ਼ੇ ਨੂੰ ਲੈਕੇ ਇਸ ਵੇਲੇ ਕੈਪਟਨ ਸਰਕਾਰ ਵੀ ਬੜੀ ਗੰਭੀਰ ਵਿਖ ਰਹੀ ਹੈ ਅਤੇ ਇਸ ਦੀ ਰੋਕਥਾਮ ਤੇ ਪੂਰੇ ਯਤਨ ਵੀ ਕਰ ਰਹੀ ਹੈ

Body:ਪਰ ਪਾਕਿਸਤਾਨ ਵਿਚ ਬੈਠੇ ਨਸ਼ੇ ਦੇ ਸੁਦਾਗਰ ਚਿੱਟੇ ਦੇ ਦਰਿਆ ਵਿਚ ਡੋਬਣ ਲਈ ਹਰ ਵੇਲੇ ਤਿਆਰ ਰਹਿੰਦੇ ਹਨ ਅਤੇ ਨਿਤ ਨਵੀਆਂ ਕਾਢਾਂ ਕੇ ਹੈਰੋਇਨ ਦੀ ਖੇਪ ਭਾਰਤ ਵਲ ਸੂਟ ਦੇਂਦੇ ਹਨ ਅਤੇ ਨਾਲ ਹੀ ਕੰਡਿਆਲੀ ਤਾਰ ਦੇ ਪਾਰ ਪੈਂਦੀ ਜਮੀਨ ਦੇ ਕਿਸਾਨਾਂ ਨੂੰ ਪੈਸੇ ਅਤੇ ਹੋਰ ਕਈ ਤਰ੍ਹਾਂ ਦੀਆ ਵਸਤਾਂ ਦਾ ਲਾਲਚ ਦੇ ਕੇ ਉਹਨਾਂ ਨੂੰ ਹੈਰੋਇਨ ਦੀ ਖੇਪ ਤਾਰੋ ਪਾਰ ਕੱਢਣ ਲਈ ਤਿਆਰ ਕਰ ਲੈਂਦੇ ਹਨ ਇਹਨਾਂ ਬੰਦਿਆ ਨੂੰ ਹੀ ਪਾਂਡੀ ਕਿਹਾ ਜਾਂਦਾ ਹੈ ਜੋ ਸਿਰਫ ਪੈਸੇ ਦੇ ਲਾਲਚ ਵਿਚ ਆਕੇ ਅਤੇ ਆਪਣੀ ਜਾਨ ਜੋਖਿਮ ਵਿਚ ਪਾਕੇ ਹੈਰੋਇਨ ਨੂੰ ਤਾਰੋ ਪਾਰ ਕੱਢਦੇ ਹਨ ।

Conclusion:ਐਸੇ ਹੀ ਇਕ ਪਾਂਡੀ ਨਾਲ ਖਾਸ ਗਲਬਾਤ ਕੀਤੀ ਸਰਹਦ ਦੇ ਉਪਰ ਜਾਕੇ ਅਤੇ ਬੜੀ ਮੁਸ਼ਕਲ ਨਾਲ ਇਹ ਪਾਂਡੀ ਬੋਲਣ ਲਈ ਤਿਆਰ ਹੋਇਆ ਸੋ ਇਸ ਦੀ ਪਹਿਚਾਣ ਨੂੰ ਗੁਪਤ ਰੱਖਦੇ ਹੋਏ ਇਸ ਨਾਲ ਖਾਸ ਗਲਬਾਤ।
ETV Bharat Logo

Copyright © 2025 Ushodaya Enterprises Pvt. Ltd., All Rights Reserved.