ETV Bharat / state

ਕਿੱਟੀ ਪਾਰਟੀ 'ਚ ਮੌਤ ਦਾ ਤਾਂਡਵ ! - ਡੀਐਮਸੀ ਰੈਫਰ

ਫਿਰੋਜ਼ਪੁਰ ਸ਼ਹਿਰ ਦੇ ਫਰੀਦਕੋਟ ਰੋਡ ਸਥਿਤ ਹੋਟਲ (Hotel) ਵਿਚ ਕਿੱਟੀ ਪਾਰਟੀ ਚੱਲ ਰਹੀ ਸੀ ਜਿਸ ਦੌਰਾਨ ਮਾਮੂਲੀ ਤਕਰਾਰ ਨੂੰ ਲੈ ਕੇ ਗੋਲੀ ਚੱਲੀ ਅਤੇ ਇਕ ਵਿਅਕਤੀ ਦੀ ਮੌਤ (Death) ਹੋ ਗਈ।

ਕਿੱਟੀ ਪਾਰਟੀ 'ਚ ਮੌਤ ਦਾ ਤਾਂਡਵ
ਕਿੱਟੀ ਪਾਰਟੀ 'ਚ ਮੌਤ ਦਾ ਤਾਂਡਵ
author img

By

Published : Aug 26, 2021, 1:55 PM IST

ਫਿਰੋਜ਼ਪੁਰ: ਬੀਤੀ ਦੇਰ ਰਾਤ ਨੂੰ ਸ਼ਹਿਰ ਦੇ ਫਰੀਦਕੋਟ ਰੋਡ ਤੇ ਸਥਿਤ ਬਾਦਸ਼ਾਹ ਵੈਜੀਟੇਰੀਅਨ ਹੋਟਲ (Hotel) ਵਿਚ ਚੱਲ ਰਹੀ ਕਿੱਟੀ ਪਾਰਟੀ ਦੌਰਾਨ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਗੋਲੀ ਚੱਲੀ। ਜਿਸ ਦੌਰਾਨ ਸ਼ਹਿਰ ਨਿਵਾਸੀ ਟਿੰਕਾ ਸੁਨਿਆਰਾ ਦੀ ਗੋਲੀ ਲੱਗਣ ਕਾਰਨ ਮੌਤ (Death) ਹੋ ਗਈ। ਇਸ ਦੌਰਾਨ ਇਕ ਮਹਿਲਾ ਜ਼ਖ਼ਮੀ ਵੀ ਹੋ ਗਈ।

ਕਿੱਟੀ ਪਾਰਟੀ 'ਚ ਮੌਤ ਦਾ ਤਾਂਡਵ

ਜ਼ਖ਼ਮੀ ਮਹਿਲਾ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਡੀਐਮਸੀ ਰੈਫਰ ਕੀਤਾ ਗਿਆ। ਇਸ ਮੌਕੇ ਜਾਂਚ ਅਧਿਕਾਰੀ ਜਸਵਰਿੰਦਰ ਸਿੰਘ ਨੇ ਦੱਸਿਆ ਹੈ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰਿਤ ਹੋਟਲ ਮਾਲਕ ਹੈਪੀ ਬਿੰਦਰਾ ਅਤੇ ਰਿਸ਼ੂ ਸਚਦੇਵਾ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਕਿੱਟੀ ਪਾਰਟੀ ਦੌਰਾਨ ਕਿਸੇ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਬਹਿਸ ਇੱਥੇ ਤੱਕ ਵੱਧ ਗਈ ਅਤੇ ਇਸ ਦੌਰਾਨ ਗੋਲੀ ਚੱਲੀ, ਜਿਸ ਵਿਚ ਇਕ ਵਿਅਕਤੀ ਦੀ ਮੌਤ ਅਤੇ ਇਕ ਮਹਿਲਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਹੈ।

ਇਹ ਵੀ ਪੜੋ:ਐਕਟਿਵਾ ਨੂੰ ਲੈ ਕੇ ਹੋਇਆ ਝਗੜਾ, ਦੇਖੋ ਕੀ ਵਾਪਰੀ ਘਟਨਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.