ETV Bharat / state

ਅਕਾਲੀ ਦਲ ਦੇ ਵਰਕਰ ‘ਤੇ ਜਾਨਲੇਵਾ ਹਮਲਾ - Deadly attack on Akali Dal worker

ਹਮਲੇ ਦਾ ਸ਼ਿਕਾਰ ਹੋਏ ਸੁਖਦੇਵ ਰਾਜ ਬਿੱਟੂ ਵਿੱਜੇ ਨੇ ਗੱਲਾਂ-ਗੱਲਾਂ ਵਿੱਚ ਹਲਕੇ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਇਸ ਘਟਨ ਲਈ ਜ਼ਿੰਮੇਵਾਰ (Responsible) ਦੱਸਿਆ ਹੈ, ਉਨ੍ਹਾਂ ਬਿਨ੍ਹਾਂ ਨਾਮ ਲਏ ਇਸ਼ਾਰੇ ਵਿੱਚ ਕੁਲਬੀਰ ਸਿੰਘ ਜ਼ੀਰਾ ‘ਤੇ ਇਲਜ਼ਾਮ ਲਗਾਉਦੇ ਕਿਹਾ ਕਿ ਉਹ ਆਪਣੀ ਹਾਰ ਨੂੰ ਵੇਖ ਕੇ ਹੁਣ ਅਕਾਲੀ ਦਲ ਦੇ ਵਰਕਰਾਂ ਨਾਲ ਕੁੱਟਮਾਰ (Beatings with Akali Dal workers) ਕਰਨ ‘ਤੇ ਉੱਤਰ ਆਏ ਹਨ।

ਅਕਾਲੀ ਦਲ ਦੇ ਵਰਕਰ ‘ਤੇ ਜਾਨਲੇਵਾ ਹਮਲਾ
ਅਕਾਲੀ ਦਲ ਦੇ ਵਰਕਰ ‘ਤੇ ਜਾਨਲੇਵਾ ਹਮਲਾ
author img

By

Published : Feb 20, 2022, 7:33 AM IST

ਫ਼ਿਰੋਜ਼ਪੁਰ: ਇੱਕ ਪਾਸੇ ਜਿੱਥੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ (Assembly elections in Punjab) ਨੂੰ ਲੈਕੇ ਲੀਡਰਾਂ ਵੱਲੋਂ ਇੱਕ-ਦੂਜੇ ‘ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ, ਉੱਥੇ ਦੂਜੇ ਪਾਸੇ ਪੰਜਾਬ ਵਿੱਚ ਕਈ ਥਾਵਾਂ ‘ਤੇ ਪਾਰਟੀਬਾਜ਼ੀ ਨੂੰ ਲੈਕੇ ਵੋਟਰ ਆਪਸ ਵਿੱਚ ਵੀ ਭਿੜਦੇ ਨਜ਼ਰ ਆ ਰਹੇ ਹਨ। ਅਜਿਹੀ ਹੀ ਇੱਕ ਘਟਨਾ ਜ਼ੀਰਾ ਵਿਧਾਨ ਸਭਾ (Zira Assembly) ਹਲਕੇ ਤੋਂ ਸਾਹਮਣੇ ਆਈ ਹੈ, ਜਿੱਥੇ ਕਰੀਬ ਰਾਤ 9 ਵਜੇ ਦੇ ਕਰੀਬ ਦੋ ਗੁੱਟ ਆਪਸ ਵਿੱਚ ਭਿੜਦੇ ਨਜ਼ਰ ਆਏ।

ਹਮਲੇ ਦਾ ਸ਼ਿਕਾਰ ਹੋਏ ਸੁਖਦੇਵ ਰਾਜ ਬਿੱਟੂ ਵਿੱਜੇ ਨੇ ਗੱਲਾਂ-ਗੱਲਾਂ ਵਿੱਚ ਹਲਕੇ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਇਸ ਘਟਨ ਲਈ ਜ਼ਿੰਮੇਵਾਰ (Responsible) ਦੱਸਿਆ ਹੈ, ਉਨ੍ਹਾਂ ਬਿਨ੍ਹਾਂ ਨਾਮ ਲਏ ਇਸ਼ਾਰੇ ਵਿੱਚ ਕੁਲਬੀਰ ਸਿੰਘ ਜ਼ੀਰਾ ‘ਤੇ ਇਲਜ਼ਾਮ ਲਗਾਉਦੇ ਕਿਹਾ ਕਿ ਉਹ ਆਪਣੀ ਹਾਰ ਨੂੰ ਵੇਖ ਕੇ ਹੁਣ ਅਕਾਲੀ ਦਲ ਦੇ ਵਰਕਰਾਂ ਨਾਲ ਕੁੱਟਮਾਰ (Beatings with Akali Dal workers) ਕਰਨ ‘ਤੇ ਉੱਤਰ ਆਏ ਹਨ।

ਇਸ ਸਾਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸੁਖਦੇਵ ਰਾਜ ਬਿਟੂ ਵਿੱਜ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ (Former Vice President Municipal Council) ਨੇ ਦੱਸਿਆ ਕਿ ਉਹ ਆਪਣੇ ਮਿੱਤਰ ਦੇ ਘਰ ਖਾਣਾ ਖਾਣ ਵਾਸਤੇ ਗਏ ਸਨ, ਕਿ ਪਿੱਛੋਂ ਆਈ ਇੱਕ ਇਨੋਵਾ ਕਾਰ ਜੋ ਪਹਿਲਾਂ ਤੋਂ ਹੀ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ, ਉਨ੍ਹਾਂ ਨੇ ਤੇਜ਼ਧਾਰ ਹਥਿਆਰਾ ਨਾਲ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਹਾਲਾਂਕਿ ਇਸ ਘਟਨਾ ਵਿੱਚ ਉਹ ਬਚ ਤਾਂ ਗਏ, ਪਰ ਬਦਮਾਸ਼ਾ ਵੱਲੋਂ ਉਨ੍ਹਾਂ ਦੀ ਗੱਡੀ ਦੀ ਬੂਰੀ ਤਰ੍ਹਾਂ ਭੰਨਤੋੜ ਕੀਤੀ ਗਈ।

ਅਕਾਲੀ ਦਲ ਦੇ ਵਰਕਰ ‘ਤੇ ਜਾਨਲੇਵਾ ਹਮਲਾ

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਖਰੀਆਂ-ਖਰੀਆਂ ਸੁਣਾਈਆਂ ਤੇ ਕਿਹਾ ਕਿ ਜੋ ਜ਼ੀਰਾ ਵਿਧਾਨ ਸਭਾ ਹਲਕੇ ਵਿੱਚ ਐੱਸ.ਐੱਚ.ਓ. ਲੱਗੇ ਹਨ, ਇਹ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਇਸ਼ਾਰਿਆਂ ‘ਤੇ ਨੱਚਦੇ ਹਨ। ਜਿਸ ਦੀ ਉਨ੍ਹਾਂ ਨੇ ਚੋਣ ਕਮਿਸ਼ਨਰ ਨੂੰ ਵੀ ਸ਼ਿਕਾਇਤ ਕੀਤੀ ਸੀ।

ਉਧਰ ਐੱਸ.ਐੱਚ.ਓ. ਬਚਨ ਸਿੰਘ ਨੇ ਦੱਸਿਆ ਨੇ ਘਟਨਾ ਦੀ ਜਾਣਕਾਰੀ ਦਿੰਦੇ ਕਿਹਾ ਕਿ ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ:ਪੰਜਾਬ ਦੀਆਂ 117 ਸੀਟਾਂ ਦੀ ਭੂਗੋਲਿਕ ਸਥਿਤੀ, ਜੋ ਬਦਲ ਦਿੰਦੇ ਹਨ ਚੋਣ ਨਤੀਜਿਆਂ ਦੇ ਸਮੀਕਰਨ

ETV Bharat Logo

Copyright © 2025 Ushodaya Enterprises Pvt. Ltd., All Rights Reserved.